LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

404

Page Not Found

Your search did not match any documents

Latest News
neetu new

Jalandhar News : ਜਲੰਧਰ ਲੋਕ ਸਭਾ ਸੀਟ ਤੋਂ ਬੁੱਧਵਾਰ ਨੂੰ ਪਹਿਲਾ ਨਾਮਜ਼ਦਗੀ ਪੱਤਰ ਦਾਖਲ ਹੋਇਆ। ਇਹ ਨਾਮਜ਼ਦਗੀ ਪੱਤਰ ਹੋਰ ਕਿਸੇ ਨੇ ਨਹੀਂ ਬਲਕਿ ਚੋਣਾਂ ਦੌਰਾਨ ਚਰਚਾ ਵਿਚ ਰਹਿਣ ਵਾਲੇ ਨੀਟੂ ਸ਼ਟਰਾਂ ਵਾਲੇ ਨੇ ਭਰਿਆ ਹੈ। ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਨਾਮਜ਼ਦਗੀ ਭਰਨ ਲਈ ਅੱਜ ਡੀਸੀ ਦਫਤਰ ਪਹੁੰਚਿਆ ਸੀ।ਦੱਸ ਦੇਈਏ ਕਿ ਬੀਤੇ ਕੁਝ ਦਿਨ ਪਹਿਲਾਂ ਨੀਟੂ ਸ਼ਟਰਾਂ ਵਾਲੇ ਨੇ ਅੰਮ੍ਰਿਤਸਰ ਵਿਚ ਐਲ਼ਾਨ ਕੀਤਾ ਸੀ ਕਿ ਉਹ ਜਲੰਧਰ ਤੇ ਵਾਰਾਣਸੀ ਸੀਟ ਤੋਂ ਚੋਣ ਲੜੇਗਾ। ਨੀਟੂ ਨੇ ਕਿਹਾ ਸੀ ਕਿ ਉਸ ਦੀ ਪਤਨੀ ਅੰਮ੍ਰਿਤਸਰ ਤੋਂ ਚੋਣ ਲੜੇਗੀ। ਨੀਟੂ ਨੇ ਕਿਹਾ ਸੀ ਕਿ ਜਿਸ ਵੀ ਸੀਟ ਤੋਂ ਉਹ ਚੋਣ ਮੈਦਾਨ ਵਿਚ ਉਤਰੇਗਾ, ਉਥੋਂ ਜਿੱਤ ਹਾਸਲ ਹੋਵੇਗੀ।ਸ਼ਕਤੀਮਾਨ ਬਣ ਕੇ ਮੰਗੀਆਂ ਸੀ ਵੋਟਾਂਪਿਛਲੀਆਂ ਚੋਣਾਂ ਦੌਰਾਨ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਨੀਟੂ ਸ਼ਟਰਾਂ ਵਾਲੇ ਨੇ ਅਨੋਖੇ ਢੰਗ ਨਾਲ ਚੋਣ ਪ੍ਰਚਾਰ ਕੀਤਾ ਸੀ। ਉਹ ਸ਼ਕਤੀਮਾਨ ਬਣ ਕੇ ਪੁਰਾਣੀ ਬਾਈਕ ਉਤੇ ਨਿਕਲਿਆ ਤੇ ਬਾਈਕ ਦੀ ਟੰਕੀ ਉਤੇ ਐਂਪਲੀਫਾਇਰ ਤੇ ਮਾਈਕ ਲਾ ਰੱਖਿਆ ਸੀ। ਚੋਣ ਕਮਿਸ਼ਨ ਨੇ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜ ਰਹੇ ਨੀਟੂ ਸ਼ਟਰਾਂ ਵਾਲੇ ਨੂੰ ਆਟੋ ਨਿਸ਼ਾਨ ਚਿੰਨ੍ਹ ਦਿੱਤਾ ਸੀ। ਇਕ ਵਾਰ ਮੈਨੂੰ ਦਿਓ ਮੌਕਾਕਾਮੇਡੀ ਕਰ ਕੇ ਚਰਚਾ ਵਿਚ ਰਹਿਣ ਵਾਲਾ ਨੀਟੂ ਹਰ ਚੋਣਾਂ ਵਿਚ ਖੜ੍ਹਾ ਹੁੰਦਾ ਹੈ ਤੇ ਹਰ ਵਾਰ ਆਪਣੀ ਜ਼ਮਾਨਤ ਵੀ ਜ਼ਬਤ ਕਰਵਾ ਲੈਂਦਾ ਹੈ। ਉਸ ਨੇ ਕਿਹਾ ਕਿ ਲੋਕ ਇੰਨੇ ਸਾਲਾਂ ਤੋਂ ਅਕਾਲੀ, ਕਾਂਗਰਸ, ਭਾਜਪਾ ਤੇ ਹੋਰਾਂ ਨੂੰ ਮੌਕਾ ਦੇ ਰਹੇ ਹਨ। ਇਕ ਵਾਰ ਉਸ ਨੂੰ ਵੀ ਦੇ ਦੇਣ। ਉਹ ਜਲੰਧਰ ਦੀ ਨੁਹਾਰ ਬਦਲ ਕੇ ਰੱਖ ਦੇਵੇਗਾ।

dunki new

ਫਿਲੌਰ-ਥਾਣਾ ਫਿਲੌਰ ਅਧੀਨ ਪੈਂਦੇ ਗੰਨਾ ਪਿੰਡ ਦਾ ਮਹਿੰਦਰ ਪਾਲ ਨੂੰ ਏਜੰਟਾਂ ਨੇ ਡੌਂਕੀ ਲਵਾ ਕੇ ਜਰਮਨੀ ਭੇਜਣਾ ਸੀ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਮਹਿੰਦਰ ਪਾਲ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਜਾਣਾ ਚਾਹੁੰਦਾ ਸੀ। ਜਿਸ ਲਈ ਉਸ ਕੋਲੋਂ ਟਰੈਵਲ ਏਜੰਟਾਂ ਨੇ ਲੱਖਾਂ ਰੁਪਏ ਲਏ ਪਰ ਜਰਮਨ ਭੇਜਣ ਦੀ ਥਾਂ ਹੋਰ ਦੇਸ਼ ’ਚ ਭੇਜ ਦਿੱਤਾ। ਉਥੋਂ ਡੌਂਕੀ ਲਾ ਕੇ ਉਸ ਨੂੰ ਹੋਰ ਲੋਕਾਂ ਨਾਲ ਜਰਮਨ ਭੇਜਿਆ ਜਾ ਰਿਹਾ ਸੀ ਪਰ ਰਾਹ ਵਿਚ ਹੀ ਉਸ ਦੀ ਮੌਤ ਹੋ ਗਈ। ਹੁਣ ਪਰਿਵਾਰ ਦਾ ਦੋਸ਼ ਹੈ ਕਿ ਏਜੰਟ ਉਸ ਦੀ ਦੇਹ ਭਾਰਤ ਲਿਆਉਣ ਲਈ ਹੋਰ ਪੈਸੇ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਪਰਿਵਾਰ ਵੱਲੋਂ ਥਾਣਾ ਫਿਲੌਰ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਏਜੰਟਾਂ ’ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ।ਇਸ ਸਬੰਧੀ ਮ੍ਰਿਤਕ ਮਹਿੰਦਰ ਪਾਲ ਦੇ ਭਰਾ ਧਰਮਿੰਦਰ ਕੁਮਾਰ ਵਾਸੀ ਗੰਨਾ ਪਿੰਡ ਨੇ ਸ਼ਿਕਾਇਤ ’ਚ ਦੱਸਿਆ ਕਿ ਏਜੰਟ ਪੰਕਜ ਕੁਮਾਰ ਅਤੇ ਨਰੇਸ਼ ਕੁਮਾਰ ਵਾਸੀ ਜੰਮੂ ਨੇ ਉਸ ਦੇ ਭਰਾ ਮਹਿੰਦਰ ਪਾਲ ਵਾਸੀ ਗੰਨਾ ਪਿੰਡ ਨੂੰ ਜਰਮਨ ਭੇਜਣ ਲਈ 12 ਲੱਖ 32 ਹਜ਼ਾਰ ਰੁਪਏ ਲਏ ਪਰ ਏਜੰਟਾਂ ਵੱਲੋਂ ਪਹਿਲਾਂ ਮਹਿੰਦਰ ਪਾਲ ਨੂੰ ਰੂਸ ਭੇਜ ਦਿੱਤਾ ਗਿਆ ਕੁੱਝ ਸਮਾਂ ਉੱਥੇ ਬਿਠਾਉਣ ਮਗਰੋਂ ਉਸ ਨੂੰ ਉਥੋਂ ਬੇਲਾ ਰੂਸ ਅਤੇ ਫਿਰ ਡੋਂਕੀ ਰਾਹੀਂ ਜਰਮਨ ਭੇਜਣਾ ਸੀ ਪਰ ਪਤਾ ਨਹੀਂ ਕਿੰਨਾ ਕਾਰਨਾਂ ਕਰ ਕੇ ਉਸ ਦੇ ਭਰਾ ਦੀ ਰਸਤੇ ਵਿੱਚ ਹੀ ਮੌਤ ਹੋ ਗਈ।ਪਰਿਵਾਰ ਨੇ ਕਿਹਾ ਕਿ ਮਹਿੰਦਰ ਦੀ ਮੌਤ ਦੀ ਸੂਚਨਾ ਏਜੰਟ ਵੱਲੋਂ ਸਾਨੂੰ ਨਹੀਂ ਦਿੱਤੀ ਗਈ। ਉਲਟਾ ਏਜੰਟ ਸਾਨੂੰ ਭਰੋਸਾ ਦਿੰਦੇ ਰਹੇ ਕਿ ਜਲਦੀ ਜਰਮਨ ਪੁੱਜ ਜਾਵੇਗਾ। ਸਾਨੂੰ ਮਹਿੰਦਰ ਪਾਲ ਦੀ ਮੌਤ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਮਹਿੰਦਰ ਪਾਲ ਦੇ ਕੁਝ ਸਾਥੀਆਂ ਜੋ ਮਹਿੰਦਰ ਪਾਲ ਨਾਲ ਜਰਮਨ ਜਾ ਰਹੇ ਸੀ, ਸਾਨੂੰ ਟੈਲੀਫੋਨ ਕਰ ਕੇ ਦੱਸਿਆ। ਇਹ ਖ਼ਬਰ ਸੁਣਨ ਮਗਰੋਂ ਪਰਿਵਾਰ ਉਤੇ ਕਹਿਰ ਟੁੱਟ ਪਿਆ। ਰਿਸ਼ਤੇਦਾਰਾਂ ’ਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਮਹਿੰਦਰ ਪਾਲ ਦੀ ਲਾਸ਼ ਭੇਜਣ ਲਈ ਕਿਹਾ ਪਰ ਲਾਸ਼ ਨੂੰ ਵਾਪਸ ਭਾਰਤ ਭੇਜਣ ਲਈ ਏਜੰਟ ਨੇ ਸਾਡੇ ਕੋਲੋਂ 4 ਲੱਖ ਰੁਪਏ ਬਤੌਰ ਕਿਰਾਏ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮਹਿੰਦਰ ਪਾਲ ਨੂੰ ਵਿਦੇਸ਼ ਭੇਜਣ ਦੇ ਦਿੱਤੇ ਲੱਖਾਂ ਰੁਪਏ ਕਾਰਨ ਅਸੀਂ ਪਹਿਲਾਂ ਹੀ ਕਰਜ਼ਾਈ ਹਾਂ, ਹੁਣ ਸਾਡੇ ਕੋਲ ਕੋਈ ਪੈਸਾ ਨਹੀਂ ਹੈ ਪਰ ਹੁਣ ਏਜੰਟ ਉਨ੍ਹਾਂ ਦਾ ਫੋਨ ਵੀ ਨਹੀਂ ਚੁੱਕ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਭਰਾ ਦੀ ਮ੍ਰਿਤਕ ਦੇਹ ਆਪਣੇ ਖਰਚੇ ’ਤੇ ਭਾਰਤ ਲਿਆਂਦੀ ਜਾਵੇ।ਇਸ ਸਬੰਧੀ ਥਾਣਾ ਫਿਲੌਰ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਟਰੈਵਲ ਏਜੰਟਾਂ ਵਿਰੁੱਧ ਥਾਣਾ ਫਿਲੌਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

crime rape new

National News : ਸਾਬਕਾ ਵਿਧਾਇਕ ਦੀ ਧੀ ਨੇ ਇਕ ਨੇਤਾ ਉਤੇ ਉਸ ਨਾਲ ਬਲਾਤਕਾਰ ਕਰਨ, ਵੀਡੀਓ ਬਣਾਉਣ ਤੇ ਵਾਇਰਲ ਕਰਨ ਦੇ ਨਾਂ ਉਤੇ ਉਸ ਕੋਲੋਂ ਪੈਸੇ ਲੈਣ ਦਾ ਦੋਸ਼ ਲਾਇਆ ਹੈ। ਪੀੜਤਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਉਸ ਨੇ ਮੁਰਾਦਾਬਾਦ ਦੇ ਸਿਵਲ ਲਾਈਨ ਥਾਣੇ 'ਚ ਸਪਾ ਨੇਤਾ ਦੇ ਖਿਲਾਫ ਬਲਾਤਕਾਰ ਅਤੇ ਗੈਰ-ਕਾਨੂੰਨੀ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰਵਾਇਆ ਹੈ। ਪੀੜਤਾ ਦਾ ਦੋਸ਼ ਹੈ ਕਿ ਦੋਸ਼ੀ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਉਸ ਦੇ ਮੋਬਾਈਲ 'ਤੇ ਵੀਡੀਓ ਬਣਾ ਲਈ। ਮੁਲਜ਼ਮ ਹੁਣ ਤੱਕ ਇਸ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਤੋਂ 6 ਕਰੋੜ ਰੁਪਏ ਵਸੂਲ ਚੁੱਕੇ ਹਨ। ਪੀੜਤਾ ਨੇ ਮਾਮਲੇ 'ਚ ਆਸਿਫ ਉਰਫ ਸ਼ਿਬਲੀ ਚੌਧਰੀ, ਉਸ ਦੇ ਭਰਾ, ਸਾਲੇ ਅਤੇ ਭਤੀਜੇ ਨੂੰ ਵੀ ਦੋਸ਼ੀ ਬਣਾਇਆ ਹੈ। ਪੀੜਤਾ ਦੇ ਪਿਤਾ ਅਮਰੋਹਾ ਜ਼ਿਲ੍ਹੇ ਦੀ ਵਿਧਾਨ ਸਭਾ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਪੀੜਤ ਪਰਿਵਾਰ ਸਿਵਲ ਲਾਈਨ ਇਲਾਕੇ ਦੀ ਇੱਕ ਕਲੋਨੀ ਵਿੱਚ ਰਹਿੰਦਾ ਹੈ।ਪੀੜਤਾ ਦਾ ਵਿਆਹ ਕਾਨਪੁਰ ਦੇ ਰਹਿਣ ਵਾਲੇ ਵਪਾਰੀ ਨਾਲ ਹੋਇਆ ਸੀ। 4 ਅਪ੍ਰੈਲ 2019 ਨੂੰ ਜਦੋਂ ਉਸ ਦਾ ਪਿਤਾ ਬੀਮਾਰ ਹੋ ਗਿਆ ਤਾਂ ਪੀੜਤਾ ਉਸ ਦੀ ਦੇਖਭਾਲ ਕਰਨ ਲਈ ਮੁਰਾਦਾਬਾਦ ਆਈ। ਮੁਲਜ਼ਮ ਆਸਿਫ਼ ਉਰਫ਼ ਸ਼ਿਬਲੀ ਅਲੀ ਪੀੜਤਾ ਦੇ ਨਾਨਕੇ ਘਰ ਆਇਆ ਹੋਇਆ ਸੀ। ਇਸ ਦੌਰਾਨ ਮੁਲਜ਼ਮ ਔਰਤ ਦੇ ਨੇੜੇ ਹੋ ਗਿਆ। ਦੋਸ਼ ਹੈ ਕਿ ਇਕ ਦਿਨ ਦੋਸ਼ੀ ਦੇ ਭਰਾ ਵਿੱਕੀ ਚੌਧਰੀ ਅਤੇ ਭਰਜਾਈ ਨੇ ਪੀੜਤਾ ਨੂੰ ਦੋਸ਼ੀ ਨਾਲ ਕਮਰੇ 'ਚ ਬੰਦ ਕਰ ਦਿੱਤਾ ਸੀ। ਫਿਰ ਮੁਲਜ਼ਮ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਉਸ ਦੀ ਮੋਬਾਈਲ 'ਤੇ ਵੀਡੀਓ ਬਣਾ ਲਈ। ਜਿਸ ਰਾਹੀਂ ਮੁਲਜ਼ਮ ਉਸ ਨੂੰ ਪੰਜ ਸਾਲਾਂ ਤੋਂ ਬਲੈਕਮੇਲ ਕਰ ਰਿਹਾ ਸੀ।ਹੁਣ ਤੱਕ ਉਹ 6 ਕਰੋੜ ਰੁਪਏ ਦੀ ਵਸੂਲੀ ਕਰ ਚੁੱਕਾ ਹੈ। ਪੀੜਤਾ ਦੇ ਪਿਤਾ ਅਤੇ ਸਾਬਕਾ ਵਿਧਾਇਕ ਦੀ ਕਰੀਬ ਇੱਕ ਸਾਲ ਪਹਿਲਾਂ ਮੌਤ ਹੋ ਗਈ ਸੀ। ਮੁਲਜ਼ਮ ਅਜੇ ਵੀ ਪੈਸੇ ਦੀ ਵਸੂਲੀ ਕਰਨ ਵਿੱਚ ਰੁੱਝਿਆ ਹੋਇਆ ਹੈ। ਰਕਮ ਨਾ ਦੇਣ 'ਤੇ ਤੇਜ਼ਾਬ ਸੁੱਟਣ ਦੀ ਧਮਕੀ ਵੀ ਦੇ ਰਿਹਾ ਹੈ।ਪੀੜਤਾ ਨੇ ਪਰੇਸ਼ਾਨ ਹੋ ਕੇ ਇਸ ਬਾਰੇ ਆਪਣੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਅਤੇ ਥਾਣਾ ਸਿਵਲ ਲਾਈਨ ਵਿਖੇ ਸ਼ਿਕਾਇਤ ਦਰਜ ਕਰਵਾਈ। ਸੀਓ ਸਿਵਲ ਲਾਈਨ ਅਰਪਿਤ ਕਪੂਰ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ। ਇਸੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।...

n3ui74384g

Indian Airways & Railways: मंगलवार रात से बुधवार तक 70 से ज्यादा उड़ानें और 69 ट्रेनें 10 मई तक रद्द कर दी गई हैं. बड़े पैमाने पर उड़ानें और ट्रेनें रद्द होने से यात्रियों को दिक्कतों का सामना करना पड़ा.(Indian Airways & Railways)एयर इंडिया एक्सप्रेस ने मंगलवार रात से बुधवार सुबह तक 70 से ज्यादा उड़ानें रद्द कर दी. कंपनी ने बुधवार की उड़ानों में यात्रा करने वाले यात्रियों से हवाईअड्डे से अपनी उड़ान की पुष्टि करने को कहा है. दरअसल, टाटा समूह के स्वामित्व वाली एयरलाइन के वरिष्ठ क्रू सदस्यों ने सामूहिक अवकाश लिया था. इसके चलते उड़ानें रद्द करनी पड़ीं. नागरिक उड्डयन अधिकारी मामले की जांच कर रहे हैं. उड़ान रद्द होने के बाद एयर इंडिया एक्सप्रेस के प्रवक्ता ने कहा, 'हमारे केबिन क्रू के एक हिस्से ने कल रात बीमार होने की सूचना दी, जिसके बाद कुछ उड़ानों में देरी हुई और कुछ को रद्द कर दिया गया. मामले को समझने के लिए जांच की जा रही है. हमारे यात्रियों को किसी भी असुविधा को कम करने के लिए हमारी टीमें सक्रिय हैं. एयरलाइन ने कहा कि उड़ान रद्द होने से प्रभावित यात्रियों को या तो एयरलाइन से पूरा रिफंड मिलेगा या उन्हें बिना किसी अतिरिक्त शुल्क के अपनी उड़ानों को पुनर्निर्धारित करने की अनुमति दी जाएगी. रेलवे ने ट्रेनों को रद्द करने का फैसला किया  वहीं रेलवे विभाग ने 69 ट्रेनों को रद्द करने का फैसला लिया है. डी. आर. एम.संजय साहू ने कहा कि विभाग ने घोषणा की है कि लुधियाना-अंबाला रूट पर चलने वाली 69 ट्रेनें 10 मई तक रद्द रहेंगी और 115 ट्रेनों का रूट बदला जाएगा. शंभू बॉर्डर के पास किसान संगठनों द्वारा ट्रेन के विरोध के चलते यह कार्रवाई हुई है.उन्होंने कहा कि पिछले 20 दिनों से इस ट्रैक पर आंदोलन के कारण रेल यातायात बुरी तरह प्रभावित हो रहा है. जहां ट्रेनें लगातार रद्द की जा रही हैं, वहीं लंबी दूरी की ट्रेनों को रोजाना लुधियाना से चंडीगढ़ या धूरी जाखल के रास्ते भेजा जा रहा है. जिससे काफी समय बर्बाद होता है. पहले से ही शॉर्ट टर्मिनस पर चल रही जम्मू-बाड़मेर और अमृतसर-दरभंगा ट्रेनों के अलावा, विभाग ने ऋषिकेश-बाड़मेर, अंबाला-गंगानगर, हरद्वार-ऊना हिमाचल, कलकत्ता-नांगल बांध, सहरसा-सरहिंद आदि ट्रेनों को भी अंबाला की ओर मोड़ दिया है. अंबाला कैंट और बठिंडा स्टेशनों से रद्दीकरण वापस लेने का निर्णय लिया गया है, जो 10 मई तक लागू रहेगा....

bht5545b

Akshaya Tritiya 2024: हिंदू धर्म में अक्षय तृतीया(Akshaya Tritiya 2024) के पर्व का विशेष महत्व होता है.अक्षय तृतीया को अबूझ मुहूर्त माना गया है यानी इस दिन बिना मुहूर्त विचार के कोई भी शुभ और मांगलिक कार्य किया जा सकता है. इस दिन सोने-चांदी से बने आभूषण की खरीदारी और मां लक्ष्मी की विशेष पूजा करने का विधान होता है. इस साल अक्षय तृतीया पर कई शुभ संयोग बन रहे हैं, जो लाभदायक होंगे. 100 साल बाद अक्षय तृतीया पर गजकेसरी योग (Akshaya Tritiya 2024 Gajkesari yog)धार्मिक मान्यताओं के अनुसार सोने-चांदी की चीजों की खरीदारी से व्यक्ति के जीवन में खुशियां और धन संपदा हमेशा बनी रहती है. इस वर्ष अक्षय तृतीया 10 मई को मनाई जाएगी और इस बार 100 साल बाद अक्षय तृतीया पर गजकेसरी राजयोग बन रहा है. वैदिक ज्योतिष शास्त्र में गजकेसरी योग को बहुत शुभ योग माना जाता है.  अक्षय तृतीया तिथि (Akshaya Tritiya Date)इस साल अक्षय तृतीया का त्योहार शुक्रवार, 10 मई को सुबह 4 बजकर 17 मिनट पर आरंभ होगा. इस तृतीया तिथि का समापन 11 मई को सुबह 02 बजकर 50 मिनट पर होगी. उदिया तिथि के चलते अक्षय तृतीया 10 मई को मनाई जाएगी. अक्षय तृतीया का महत्व (Akshaya Tritiya 2024 Importance)मान्यता हैं कि अक्षय तृतीया पर सोने-चांदी की चीजें खरीदने से जातक का भाग्योदय ...

nnhjy67b

Weather Update: पंजाब समेत उत्तर भारत के मौसम में बड़ा बदलाव होने जा रहा है.पंजाब में मई महीने के कुछ ही दिनों में भीषण गर्मी ने लोगों को परेशान कर दिया है. दोपहर में काम पर निकलने वाले लोग गर्मी से थक चुके हैं, लेकिन इस भीषण गर्मी से एक-दो दिन ही राहत मिलने वाली है.(Punjab Weather News)  दरअसल, मौसम विभाग ने आने वाले दिनों के लिए बारिश का अलर्ट जारी किया है. मौसम विभाग के मुताबिक 10 और 11 मई को मौसम बदलने की संभावना है.मिली जानकारी के अनुसार 8 मई को पश्चिमी विक्षोभ के कारण पंजाब और पड़ोसी राज्यों में 10 और 11 मई को मौसम में बदलाव आएगा.10 मई को पंजाब के कई जिलों में बारिश हो सकती है. पंजाब कृषि विश्वविद्यालय के मौसम विज्ञान विभाग के प्रमुख डाॅ. पवनीत किंगर ने किसानों से अपील की है कि 2 दिनों तक मौसम साफ रहेगा और फसल जल्दी काट लें क्योंकि आगे बारिश की संभावना है. 12 मई के बाद गर्मी फिर बढ़ने लगेगी. मौसम विभाग के मुताबिक, पश्चिमी विक्षोभ के कारण 10 मई को पठानकोट, अमृतसर, तरनतारन, होशियारपुर, फिरोजपुर, फाजिल्का, फरीदकोट, तरनतारन, मोगा और बठिंडा में येलो अलर्ट जारी किया गया है.

brh54477m

Rakesh Soman joins AAP: पंजाब में बुधवार को बहुजन समाज पार्टी को बड़ा झटका लगा. होशियारपुर से बसपा (BSP)उम्मीदवार राकेश सोमन आम आदमी पार्टी(AAP) में शामिल हो गए हैं. मुख्यमंत्री भगवंत मान(CM Bhagwant Mann)  ने राकेश सोमन को आम आदमी पार्टी में शामिल किया। राकेश सोमन ने कहा कि मुख्यमंत्री भगवंत मान दलितों के लिए काम कर रहे हैं. उन्होंने आगे कहा कि हर गरीब को अच्छी शिक्षा और स्वास्थ्य सुविधाएं उपलब्ध कराना पुण्य का काम है.   ਪੰਜਾਬ 'ਚ ਬਸਪਾ ਨੂੰ ...

kharar crime new

ਖਰੜ : ਜ਼ਿਲ੍ਹਾ ਮੁਹਾਲੀ ਅਧੀਨ ਪੈਂਦੇ ਖਰੜ ਦੇ ਨੇੜਲੇ ਪਿੰਡ ਚੰਦੋ ਵਿਚ ਬੀਤੇ ਦਿਨੀਂ ਇਕ ਨੌਜਵਾਨ ਦਾ ਸਿਰ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੁਲਜ਼ਮਾਂ ਨੇ ਦਿਨ ਦਿਹਾੜੇ ਵਾਰਦਾਤ ਨੂੰ ਅੰਜਾਮ ਦਿੱਤਾ। ਮ੍ਰਿਤਕ ਦੀ ਪਛਾਣ ਪਿੰਡ ਤਿਊੜ ਦੇ ਰਹਿਣ ਵਾਲੇ 27 ਸਾਲਾ ਮਨੀਸ਼ ਕੁਮਾਰ ਵਜੋਂ ਹੋਈ ਹੈ। ਇਸ ਮਾਮਲੇ ਵਿਚ ਹੁਣ ਨਵਾਂ ਮੋੜ ਉਸ ਵੇਲੇ ਆਇਆ ਜਦੋਂ ਫੇਸਬੁੱਕ ਉਤੇ ਇਕ ਪੋਸਟ ਵਾਇਰਲ ਹੋਣ ਲੱਗੀ। ਇਹ ਪੋਸਟ ਗੈਂਗਸਟਰ ਬੰਬੀਹਾ ਗਰੁੱਪ ਵਲੋਂ ਪਾਈ ਗਈ ਹੈ। ਦਰਅਸਲ, ਇਸ ਕਤਲ ਦੀ ਜ਼ਿੰਮੇਵਾਰੀ ਲੈਣ ਬਾਰੇ ਇਹ ਪੋਸਟ ਪਾਈ ਗਈ ਹੈ। 'ਦਵਿੰਦਰ ਬੰਬੀਹਾ' ਨਾਮੀ ਇਸ ਪੇਜ਼ ਉਤੇ ਪਾਈ ਗਈ ਪੋਸਟ ਵਿਚ ਕਿਹਾ ਗਿਆ ਹੈ, 'ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਜੋ ਖਰੜ (ਮੋਹਾਲੀ) ਦੇ ਪਿੰਡ ਚੰਦੋ ਵਿਚ ਮੁਨੀਸ਼ ਕੁਮਾਰ ਦਾ ਕਤਲ ਹੋਇਆ ਇਹ ਕਤਲ ਸਾਡੇ ਭਰਾ ਲੱਕੀ ਪਟਿਆਲ ਨੇ ਕਰਵਾਇਆ ਹੈ। ਏਹਨਾ ਨੇ ਪੰਜ ਸਾਲ ਪਹਿਲਾਂ ਸਾਡੇ ਭਰਾ ਮੀਤ ਬਾਊਂਸਰ ਉਤੇ ਗੋਲ਼ੀਆਂ ਚਲਾਈਆਂ ਸੀ। ਏਹਨੂੰ ਏਹ ਵਹਿਮ ਹੋ ਗਿਆ ਕਿ ਟਾਈਮ ਪੈ ਗਿਆ ਤੇ ਲੱਕੀ ਭੁੱਲ ਜਾਊਗਾ। ਏਹ ਵਹਿਮ ਕੱਢ ਦੋ ਦਿਮਾਗ 'ਚੋਂ। ਜਿੰਨਾ ਟਾਈਮ ਪਵੇਗਾ, ਦੁਸ਼ਮਨੀ ਵੱਧਦੀ ਜਾਨੀ ਏ ਤੇ ਘਟਨੀ ਨਹੀਂ। ਕਿਹੜੇ ਰਹਿੰਦੇ ਆ ਓਹਨਾ ਨੂੰ ਵਾਰਨਿੰਗ ਆ, ਹੁਣ ਓਹ ਵੀ ਆਵਦਾ ਤਗੜੇ ਹੋ ਕੇ ਰਿਹੋ ਬਹੁਤ ਜਲਦੀ ਤੁਹਾਡੀ ਵੀ ਵਾਰੀ ਆਉਣ ਵਾਲੀ ਆ। ਬਾਕੀ ਜੋ ਕੋਈ ਵੀ ਮੇਰਾ ਫੋਨ ਇਗਨੋਰ ਕਰਦੇ ਆ ਆਵਦਾ ਧਿਆਨ ਨਾਲ ਰਹਿਓ। ਕੱਲ੍ਹ ਨੂੰ ਥੋਡਾ ਜਾ ਥੋਡੇ ਪਰਿਵਾਰ ਚੋ ਕਿਸੇ ਦਾ ਨੁਕਸਾਨ ਹੁੰਦਾ ਓਹਦਾ ਜ਼ਿੰਮੇਵਾਰ ਤੁਸੀ ਹੋਵੋਗੇ।ਟਾਰਗੇਟ ਅਪਡੇਟ ਸੂਨ, ਦਵਿੰਦਰ ਬੰਬੀਹਾ ਗਰੁੱਪ।'

brh544zz

Homemade Mask For Sun Spots: गर्मी के मौसम में सूर्य की तेज किरणे त्वचा को इफेक्ट करती हैं. सन टैनिंग से बचाव के लिए बाजार में कई प्रोडक्ट उपलब्ध हैं, लेकिन घरेलू उपचार न केवल प्राकृतिक होते हैं बल्कि ये आपकी त्वचा के लिए सुरक्षित भी होते हैं. अगर आप भी गर्मियों के लिए अपनी स्किन को तैयार करना चाहते हैं और सन टैनिंग से बचना चाहते हैं, तो हम कुछ ऐसे घर पर बनाए जाने वाले मास्क के बारे में बताने जा रहे हैं जो आपका सन टैनिंग से बचाव में कारगर होंगे. नींबू और शहद का मास्क (Lemon & Honey Face Mask) नींबू में ब्लीचिंग गुण होते हैं जो त्वचा के रंग को हल्का करते हैं और शहद नमी प्रदान करता है. एक चमच शहद में कुछ बूंदें नींबू का रस मिलाएं. इस मिश्रण को अपने टैनिंग वाले हिस्से पर लगाएं. लगभग 20 मिनट के लिए रखें और फिर धो लें. एलोवेरा और चंदन का मास्क (Alovera & Chandan Face Mask) चंदन में जिद्दी टैन लाइनों को हटाने, बनावट को चिकना करने और आपकी त्वचा की टोन को उज्ज्वल करने के लिए कई गुण पाए जाते हैं. शीतलन और सुखदायक क्षमताओं से भरपूर, चेहरे के लिए खीरे का उपयोग सनबर्न का इलाज करने और मृत त्वचा कोशिका परतों को ठीक करने में मदद करता है. इसे गुलाब जल के साथ मिलाकर लगाने से यह आपकी त्वचा की रंगत निखारने में कारगर साबित होता है. हल्दी और दही का मास्क(Turmeric & Curd ...

ipl iphone new

IPL 2024 ਵਿਚ CSK ਲਈ ਖੇਡ ਰਹੇ ਨਿਊਜ਼ੀਲੈਂਡ ਦੇ ਸਟਾਰ ਆਲਰਾਊਂਡਰ ਡੇਰਿਲ ਮਿਸ਼ੇਲ ਨੇ ਅਜਿਹਾ ਸ਼ਾਟ ਮਾਰਿਆ ਕਿ ਦਰਸ਼ਕਾਂ ਵਿਚ ਬੈਠੇ ਫੈਨਜ਼ ਦਾ IPhone ਟੁੱਟ ਗਿਆ। ਇਸ ਮਗਰੋਂ ਕ੍ਰਿਕਟਰ ਨੇ ਅਜਿਹਾ ਕੁਝ ਕੀਤਾ ਕਿ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇਸ ਦੀ ਸੋਸ਼ਲ ਮੀਡੀਆ ਉਤੇ ਵੀਡੀਓ ਵੀ ਵਾਇਰਲ ਹੋ ਰਹੀ ਹੈ।ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਮਿਸ਼ੇਲ ਦਾ ਸ਼ਾਟ ਸਟੈਂਡਸ ਵਿਚ ਬੈਠੇ ਇਕ ਵਿਅਕਤੀ ਦਾ ਫੋਨ ਤੋੜਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਅਸਲ ਵਿੱਚ ਦਿਲਚਸਪ ਹੈ।ਤੁਹਾਨੂੰ ਦੱਸ ਦੇਈਏ ਕਿ ਮੈਚ ਦੇ ਨਹੀਂ ਬਲਕਿ ਅਭਿਆਸ ਦੌਰਾਨ ਮਿਸ਼ੇਲ ਦੇ ਸ਼ਾਟ ਕਾਰਨ ਵਿਅਕਤੀ ਦਾ ਮੋਬਾਈਲ ਟੁੱਟ ਗਿਆ ਸੀ। ਮਿਸ਼ੇਲ ਬਾਊਂਡਰੀ ਲਾਈਨ ਦੇ ਕੋਲ ਖੜ੍ਹੇ ਹੋ ਕੇ ਲੈੱਗ ਸਾਈਡ ਵੱਲ ਸ਼ਾਟ ਮਾਰਨ ਦਾ ਅਭਿਆਸ ਕਰ ਰਿਹਾ ਸੀ। ਹਾਲਾਂਕਿ ਲੱਤ ਵਾਲੇ ਪਾਸੇ ਨੇਟ ਸੀ ਪਰ ਮਿਸ਼ੇਲ ਨੇ ਇੱਕ ਗੇਂਦ ਨੂੰ ਇਸ ਤਰ੍ਹਾਂ ਮਾਰਿਆ ਕਿ ਇਹ ਨੈੱਟ ਦੇ ਉੱਪਰੋਂ ਚਲੀ ਗਈ ਅਤੇ ਸਿੱਧੀ ਸਟੈਂਡ ਵਿੱਚ ਚਲੀ ਗਈ। ਮਿਸ਼ੇਲ ਦੇ ਇਸ ਸ਼ਾਟ ਕਾਰਨ ਸਟੈਂਡ ਉਤੇ ਬੈਠੇ ਵਿਅਕਤੀ ਦਾ ਮੋਬਾਈਲ ਫੋਨ ਟੁੱਟ ਗਿਆ।ਫਿਰ ਜਦੋਂ ਵਿਅਕਤੀ ਨੇ ਫੋਨ ਚੁੱਕਿਆ ਤਾਂ ਦੇਖਿਆ ਕਿ ਫੋਨ ਪੂਰੀ ਤਰ੍ਹਾਂ ਟੁੱਟਿਆ ਹੋਇਆ ਸੀ।ਇਸ ਦੌਰਾਨ ਇਕ ਫੈਨ ਜ਼ਖਮੀ ਵੀ ਹੋ ਗਿਆ। ਮਿਸ਼ੇਲ ਨੇ ਵੀ ਉਸ ਵਿਅਕਤੀ ਨੂੰ ਇਸ ਲਈ ਮੁਆਫੀ ਦੇਣ ਲਈ ਇਸ਼ਾਰਾ ਕੀਤਾ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਘਟਨਾ ਤੋਂ ਬਾਅਦ ਡੇਰਿਲ ਮਿਸ਼ੇਲ ਨੇ ਉਸ ਵਿਅਕਤੀ ਨੂੰ ਤੋਹਫਾ ਵੀ ਦਿੱਤਾ। ਫੋਨ ਟੁੱਟਣ ਕਾਰਨ ਉਸ ਦਾ ਨੁਕਸਾਨ ਹੋ ਗਿਆ, ਜਿਸ ਕਾਰਨ ਡੇਰਿਲ ਨੇ ਆਪਣੇ ਫੈਨ ਨੂੰ ਗਲਵਸ (ਦਸਤਾਨੇ) ਗਿਫਟ ਵਜੋਂ ਦਿੱਤੇ। ਪ੍ਰਸ਼ੰਸਕ ਨੇ ਦਸਤਾਨੇ ਪਹਿਨੇ ਮਿਸ਼ੇਲ ਦੀ ਫੋਟੋ ਖਿੱਚੀ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ, ਜਿਸ ‘ਤੇ ਪ੍ਰਸ਼ੰਸਕ ਕਈ ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਹਨ।  ਵੀਡੀਓ ਵੇਖਣ ਲਈ ਹੇਠਾਂ ਦਿੱਤੇ ਲਿੰਕ ਉਤੇ ਕਰੋ ਕਲਿਕ https://x.com/Cricket_Prakhar/status/1787825580786028596 ...