ਨਵੀਂ ਦਿੱਲੀ : ਕੋਵਿਡ ਦੇ ਨਵੇਂ ਵੇਰੀਐਂਟ ਓਮੀਕਰੋਨ (Omicron) ਦਾ ਡਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਓਮੀਕਰੋਨ ਦੇ ਕਾਰਨ 15 ਦਸੰਬਰ ਤੋਂ ਅੰਤਰਰਾਸ਼ਟਰੀ ਉਡਾਣਾਂ…
View More Omicron ਦੇ ਖਤਰੇ ਵਿਚਕਾਰ 15 ਦਸੰਬਰ ਤੋਂ ਨਹੀਂ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਉਡਾਣਾਂtopnews
ਓਮੀਕ੍ਰੋਨ ਦੇ ਖਤਰੇ ਵਿਚਾਲੇ ਲੰਡਨ ਤੋਂ ਦਿੱਲੀ ਪਹੁੰਚੇ 4 ਯਾਤਰੀ ਨਿਕਲੇ ਕੋਰੋਨਾ ਪਾਜ਼ੇਟਿਵ
ਨਵੀਂ ਦਿੱਲੀ: ਲੰਡਨ (London) ਅਤੇ ਐਮਸਟਰਡਮ ਤੋਂ ਆਈ ਫਲਾਈਟ (Flight) ਰਾਹੀਂ ਦਿੱਲੀ ਪਹੁੰਚੇ ਚਾਰ ਯਾਤਰੀ ਕੋਰੋਨਾ ਪਾਜ਼ੇਟਿਵ (Corona Positive) ਪਾਏ ਗਏ ਹਨ। ਓਮੀਕ੍ਰੋਨ (Omicron) ਦੇ…
View More ਓਮੀਕ੍ਰੋਨ ਦੇ ਖਤਰੇ ਵਿਚਾਲੇ ਲੰਡਨ ਤੋਂ ਦਿੱਲੀ ਪਹੁੰਚੇ 4 ਯਾਤਰੀ ਨਿਕਲੇ ਕੋਰੋਨਾ ਪਾਜ਼ੇਟਿਵ14 ਸਾਲ ਬਾਅਦ ਵਧੀ ਮਾਚਿਸ ਦੀ ਕੀਮਤ, ਇੰਨਾ ਹੋਇਆ ਰੇਟ
ਚੰਡੀਗੜ੍ਹ : ਕੱਚੇ ਮਾਲ ਦੀ ਲਾਗਤ ਵਧਣ ਕਾਰਨ ਦਸੰਬਰ ਤੋਂ ਮਾਚਿਸ (Matches) ਦੀ ਡੱਬੀ ਦੀ ਕੀਮਤ ਦੁੱਗਣੀ ਹੋ ਗਈ ਹੈ। ਦਸੰਬਰ ਤੋਂ ਮਾਚਿਸ ਦਾ ਇਕ…
View More 14 ਸਾਲ ਬਾਅਦ ਵਧੀ ਮਾਚਿਸ ਦੀ ਕੀਮਤ, ਇੰਨਾ ਹੋਇਆ ਰੇਟਅੰਦੋਲਨ ਵਿਚ ਕਿਸਾਨਾਂ ਦੀ ਮੌਤ ‘ਤੇ ਤੋਮਰ ਦਾ ਵਿਵਾਦਤ ਬਿਆਨ, ਕਿਹਾ-‘ਸਾਡੇ ਕੋਲ ਨਹੀਂ ਕੋਈ ਡਾਟਾ’
ਨਵੀਂ ਦਿੱਲੀ: ਕੇਂਦਰ ਸਰਕਾਰ (Central Government) ਨੇ ਬੁੱਧਵਾਰ ਨੂੰ ਲੋਕ ਸਭਾ ਵਿਚ ਦਾਅਵਾ ਕੀਤਾ ਕਿ ਖੇਤੀ ਮੰਤਰਾਲਾ (Ministry of Agriculture) ਕੋਲ ਕਿਸਾਨ ਅੰਦੋਲਨ (Peasant movement)…
View More ਅੰਦੋਲਨ ਵਿਚ ਕਿਸਾਨਾਂ ਦੀ ਮੌਤ ‘ਤੇ ਤੋਮਰ ਦਾ ਵਿਵਾਦਤ ਬਿਆਨ, ਕਿਹਾ-‘ਸਾਡੇ ਕੋਲ ਨਹੀਂ ਕੋਈ ਡਾਟਾ’IPL 2022 Retention: ਵੈਂਕਟੇਸ਼ ਦੀ ਤਨਖਾਹ ਵਿਚ ਹੋਇਆ 4000 ਫੀਸਦੀ ਦਾ ਵਾਧਾ
ਨਵੀਂ ਦਿੱਲੀ: ਆਈ.ਪੀ.ਐੱਲ. 2022 (IPL 2022) ਲਈ ਰਿਟੈਂਸ਼ਨ ਲਿਸਟ (Retention list) ਸਾਹਮਣੇ ਆ ਗਈ ਹੈ। ਪੰਜਾਬ (Punjab) ਨੂੰ ਛੱਡ ਕੇ ਲਗਭਗ ਸਾਰੇ ਫ੍ਰੈਂਚਾਇਜ਼ੀ (Franchise) ਨੇ…
View More IPL 2022 Retention: ਵੈਂਕਟੇਸ਼ ਦੀ ਤਨਖਾਹ ਵਿਚ ਹੋਇਆ 4000 ਫੀਸਦੀ ਦਾ ਵਾਧਾਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਤੇ ਪੁਲਿਸ ਵਿਚਾਲੇ ਹੋਈ ਜ਼ਬਰਦਸਤ ਝੜਪ
ਚੰਡੀਗੜ੍ਹ : ਆਪਣੀ ਮੰਗਾਂ ਨੂੰ ਲੈਕੇ ਲਗਤਾਰ ਪ੍ਰਰਦਰਸ਼ਨ ਕਰ ਰਹੇ ਕੱਚੇ ਅਧਿਆਪਕਾਂ ਨੇ ਚੰਨੀ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਹੈ। ਦਰਅਸਲ ਖਰੜ ‘ਚ ਟਾਵਰ ‘ਤ…
View More ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਤੇ ਪੁਲਿਸ ਵਿਚਾਲੇ ਹੋਈ ਜ਼ਬਰਦਸਤ ਝੜਪਬਾਕਸਿੰਗ ਕੋਚ ਨੇ 15 ਸਾਲ ਦੀ ਨਾਬਾਲਿਗ ਲੜਕੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ
ਜਲੰਧਰ – ਇਥੇ ਇਕ ਕੋਚ ਵਲੋਂ 11ਵੀਂ ਜਮਾਤ ਵਿਚ ਪੜ੍ਹਦੀ ਲੜਕੀ ਨਾਲ ਅਸ਼ਲੀਲ ਹਰਕਤਾਂ (sexually assaults) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੋਚ ਵਿਰੁੱਧ ਪੁਲਿਸ…
View More ਬਾਕਸਿੰਗ ਕੋਚ ਨੇ 15 ਸਾਲ ਦੀ ਨਾਬਾਲਿਗ ਲੜਕੀ ਨਾਲ ਕੀਤੀਆਂ ਅਸ਼ਲੀਲ ਹਰਕਤਾਂਵੱਡੀ ਸਾਜ਼ਿਸ਼ ਨਾਕਾਮ: ਗੁਰਦਾਸਪੁਰ ਪੁਲਿਸ ਨੇ RDX ਸਣੇ ਨੌਜਵਾਨ ਕੀਤਾ ਗ੍ਰਿਫਤਾਰ
ਗੁਰਦਾਸਪੁਰ- ਗੁਰਦਾਸਪੁਰ ਪੁਲਿਸ (Gurdaspur Police) ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਇਕ ਨੌਜਵਾਨ ਨੂੰ ਗ੍ਰਿਫਤਾਰ (Arrest) ਕੀਤਾ ਹੈ, ਜਿਸ ਦੇ ਕੋਲੋਂ ਇਕ ਕਿਲੋ…
View More ਵੱਡੀ ਸਾਜ਼ਿਸ਼ ਨਾਕਾਮ: ਗੁਰਦਾਸਪੁਰ ਪੁਲਿਸ ਨੇ RDX ਸਣੇ ਨੌਜਵਾਨ ਕੀਤਾ ਗ੍ਰਿਫਤਾਰਦਿੱਲੀ ਵਾਸੀਆਂ ਲਈ ਖੁਸ਼ਖਬਰੀ, 8 ਰੁਪਏ ਸਸਤਾ ਹੋਇਆ ਪੈਟਰੋਲ
ਨਵੀਂ ਦਿੱਲੀ : ਦਸੰਬਰ ਦੇ ਪਹਿਲੇ ਮਹੀਨੇ ਹੀ ਦਿੱਲੀ ਵਾਸੀਆਂ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਅੱਜ ਜਿਥੇ ਦੇਸ਼ ਵਿਚ ਐਲਪੀਜੀ (LPG) ਗੈਸ ਵਿਚ…
View More ਦਿੱਲੀ ਵਾਸੀਆਂ ਲਈ ਖੁਸ਼ਖਬਰੀ, 8 ਰੁਪਏ ਸਸਤਾ ਹੋਇਆ ਪੈਟਰੋਲਜਗਤਾਰ ਸਿੰਘ ਹਵਾਰਾ ਦੀ ਸਿਹਤ ਹੋਈ ਗੰਭੀਰ, ਦਿੱਲੀ ਦੇ ਹਸਪਤਾਲ ਦਾਖਲ
ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ (Beant Singh) ਦੇ ਕਤਲ ਮਾਮਲੇ ਵਿੱਚ ਸਜ਼ਾ ਭੁਗਤ ਰਹੇ ਜਗਤਾਰ ਸਿੰਘ ਹਵਾਰਾ (Jagtar Singh Hawara) ਡੇਂਗੂ (Dengue) ਤੋਂ ਪੀੜਤ…
View More ਜਗਤਾਰ ਸਿੰਘ ਹਵਾਰਾ ਦੀ ਸਿਹਤ ਹੋਈ ਗੰਭੀਰ, ਦਿੱਲੀ ਦੇ ਹਸਪਤਾਲ ਦਾਖਲ