ਵੱਡੀ ਸਾਜ਼ਿਸ਼ ਨਾਕਾਮ: ਗੁਰਦਾਸਪੁਰ ਪੁਲਿਸ ਨੇ RDX ਸਣੇ ਨੌਜਵਾਨ ਕੀਤਾ ਗ੍ਰਿਫਤਾਰ

ਗੁਰਦਾਸਪੁਰ- ਗੁਰਦਾਸਪੁਰ ਪੁਲਿਸ (Gurdaspur Police) ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਇਕ ਨੌਜਵਾਨ ਨੂੰ ਗ੍ਰਿਫਤਾਰ (Arrest) ਕੀਤਾ ਹੈ, ਜਿਸ ਦੇ ਕੋਲੋਂ ਇਕ ਕਿਲੋ…

ਗੁਰਦਾਸਪੁਰ- ਗੁਰਦਾਸਪੁਰ ਪੁਲਿਸ (Gurdaspur Police) ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਇਕ ਨੌਜਵਾਨ ਨੂੰ ਗ੍ਰਿਫਤਾਰ (Arrest) ਕੀਤਾ ਹੈ, ਜਿਸ ਦੇ ਕੋਲੋਂ ਇਕ ਕਿਲੋ ਆਰ.ਡੀ.ਐੱਕਸ. (RDX) ਬਰਾਮਦ ਕੀਤਾ ਗਿਆ ਹੈ। ਵਿਸਫੋਟਕ ਪਦਾਰਥ ਮਿਲਣ ਤੋਂ ਬਾਅਦ ਪੁਲਿਸ ਮਹਿਕਮੇ ਵਿਚ ਹੜਕੰਪ ਮਚਿਆ ਹੋਇਆ ਹੈ। 

Also Read: ਜਗਤਾਰ ਸਿੰਘ ਹਵਾਰਾ ਦੀ ਸਿਹਤ ਹੋਈ ਗੰਭੀਰ, ਦਿੱਲੀ ਦੇ ਹਸਪਤਾਲ ਦਾਖਲ

ਨੌਜਵਾਨ ਦੀ ਪਛਾਣ ਸੁਖਜਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੁਖਜਿੰਦਰ ਦਾ ਪਾਕਿਸਤਾਨੀ ਤਸਕਰਾਂ ਦੇ ਨਾਲ ਸਿੱਧਾ ਸੰਪਰਕ ਹੈ। ਸੂਤਰਾਂ ਮੁਤਾਬਕ ਨੌਜਵਾਨ ਨੇ ਵਿਸਫੋਟਕ ਪਦਾਰਥ ਪਾਕਿਸਤਾਨ ਤੋਂ ਮੰਗਵਾਇਆ ਸੀ।

Also Read: ਸਿੰਘੂ ਬਾਰਡਰ ‘ਤੇ 40 ਕਿਸਾਨ ਜਥੇਬੰਦੀਆਂ ਦੀ ਬੈਠਕ ਰੱਦ, ਟਿਕੈਤ ਬੋਲੇ- ਅੰਦੋਲਨ ਜਾਰੀ ਰਹੇਗਾ

Leave a Reply

Your email address will not be published. Required fields are marked *