ਅੰਮ੍ਰਿਤਸਰ : ਅੰਮ੍ਰਿਤਸਰ ਦੇਹਾਤੀ ਦੇ ਥਾਣਾ ਅਜਨਾਲਾ ਨੇੜੇ ਭਾਰਤ-ਪਾਕਿਸਤਾਨ ਸਰਹੱਦ ਦੀ ਬੀ.ਓ.ਪੀ. (BOP) ਬੀਤੀ ਰਾਤ ਸੁੰਦਰਗੜ੍ਹ ਨੇੜੇ ਬੀ.ਐਸ.ਐਫ. (BSF) ਸਿਪਾਹੀ ਡਰੋਨ ਦੀ ਹਰਕਤ ਸੁਣ ਸਕਦੇ…
View More ਭਾਰਤ-ਪਾਕਿਸਤਾਨ ਸਰਹੱਦ ‘ਤੇ ਡਰੋਨ ਮਿਲਣ ਨਾਲ ਮਚਿਆ ਹੜਕੰਪ, ਜਾਂਚ ‘ਚ ਜੁਟੀ BSFtopnews
ਮਨੀਸ਼ ਸਿਸੋਦੀਆ ਵੱਲੋਂ ਪੰਜਾਬ ਦੇ ਸਕੂਲਾਂ ਦਾ ਕੀਤਾ ਗਿਆ ਦੌਰਾ
ਚੰਡੀਗੜ੍ਹ : ਆਮ ਆਦਮੀ ਪਾਰਟੀ (AAP) ਦੀ ਕੌਮੀ ਲੀਡਰਸ਼ਿਪ ਪੰਜਾਬ ਵਿੱਚ ਸਰਗਰਮ ਹੋ ਗਈ ਹੈ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਹੀ ਦਿੱਲੀ ਦੇ ਸਿੱਖਿਆ…
View More ਮਨੀਸ਼ ਸਿਸੋਦੀਆ ਵੱਲੋਂ ਪੰਜਾਬ ਦੇ ਸਕੂਲਾਂ ਦਾ ਕੀਤਾ ਗਿਆ ਦੌਰਾਸਿੰਘੂ ਬਾਰਡਰ ‘ਤੇ 40 ਕਿਸਾਨ ਜਥੇਬੰਦੀਆਂ ਦੀ ਬੈਠਕ ਰੱਦ, ਟਿਕੈਤ ਬੋਲੇ- ਅੰਦੋਲਨ ਜਾਰੀ ਰਹੇਗਾ
ਨਵੀਂ ਦਿੱਲੀ: ਦਿੱਲੀ (Delhi) ਦੇ ਸਿੰਘੂ ਬਾਰਡਰ (Singhu Border) ‘ਤੇ ਕਿਸਾਨਾਂ ਦੀ ਮੀਟਿੰਗ (Farmers meeting) ਰੱਦ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ…
View More ਸਿੰਘੂ ਬਾਰਡਰ ‘ਤੇ 40 ਕਿਸਾਨ ਜਥੇਬੰਦੀਆਂ ਦੀ ਬੈਠਕ ਰੱਦ, ਟਿਕੈਤ ਬੋਲੇ- ਅੰਦੋਲਨ ਜਾਰੀ ਰਹੇਗਾਸਾਰੀ ਉਮਰ ਜੇਲ ‘ਚ ਸੜੇਗਾ 7 ਸਾਲਾ ਮਾਸੂਮ ਦੇ ਜਬਰ-ਜ਼ਨਾਹ ਦਾ ਦੋਸ਼ੀ, ਹਾਈ ਕੋਰਟ ਦਾ ਅਹਿਮ ਫੈਸਲਾ
ਸੂਰਤ: ਗੁਜਰਾਤ (Gujarat) ਵਿੱਚ ਮਾਸੂਮ ਬੱਚੀ ਨਾਲ ਜਬਰ-ਜ਼ਨਾਹ (Rape) ਦੇ ਮਾਮਲੇ ਵਿੱਚ ਅਦਾਲਤ ਨੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਸੁਣਾਈ ਹੈ। 7 ਸਾਲ ਦੀ ਨਾਬਾਲਗ ਲੜਕੀ…
View More ਸਾਰੀ ਉਮਰ ਜੇਲ ‘ਚ ਸੜੇਗਾ 7 ਸਾਲਾ ਮਾਸੂਮ ਦੇ ਜਬਰ-ਜ਼ਨਾਹ ਦਾ ਦੋਸ਼ੀ, ਹਾਈ ਕੋਰਟ ਦਾ ਅਹਿਮ ਫੈਸਲਾਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ ਅੱਜ, ਕਈ ਵੱਡੇ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ
ਚੰਡੀਗੜ੍ਹ : ਪੰਜਾਬ ਕੈਬਨਿਟ (Punjab Cabinet) ਦੀ ਮੀਟਿੰਗ ਅੱਜ ਬੁੱਧਵਾਰ ਨੂੰ ਹੋਵੇਗੀ ਜਿਸ ਵਿਚ ਆਗਾਮੀ ਚੋਣਾਂ ਦੇ ਮੱਦੇਨਜ਼ਰ ਬਕਾਇਆ ਪਏ ਮੁੱਦਿਆਂ ’ਤੇ ਮੋਹਰ ਲੱਗਣ ਦੀ…
View More ਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ ਅੱਜ, ਕਈ ਵੱਡੇ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰOmicron Variant ਨੂੰ ਲੈ ਕੇ ਅਲਰਟ: Amritsar ਏਅਰਪੋਰਟ ਨੇ ਜਾਰੀ ਕੀਤੀਆਂ ਨਵੀਂਆਂ Guidelines
ਅੰਮ੍ਰਿਤਸਰ: ਯੂ. ਕੇ. (UK) ਸਮੇਤ 12 ਦੇਸ਼ਾਂ ਤੋਂ ਆਉਣ ਵਾਲੇ ਮੁਸਾਫ਼ਰਾਂ (Passengers) ਦੀ ਹੁਣ ਆਸਾਨੀ ਨਾਲ ਅੰਮ੍ਰਿਤਸਰ ਏਅਰਪੋਰਟ (Amritsar Airport) ਰਾਹੀਂ ਐਂਟਰੀ ਨਹੀਂ ਹੋ ਸਕੇਗੀ।…
View More Omicron Variant ਨੂੰ ਲੈ ਕੇ ਅਲਰਟ: Amritsar ਏਅਰਪੋਰਟ ਨੇ ਜਾਰੀ ਕੀਤੀਆਂ ਨਵੀਂਆਂ Guidelinesਟਵਿੱਟਰ ਦਾ ਵੱਡਾ ਕਦਮ, ਬਿਨਾਂ ਸਹਿਮਤੀ ਦੇ ਨਿੱਜੀ ਫੋਟੋਆਂ ਤੇ ਵੀਡੀਓਜ਼ ਨੂੰ ਸਾਂਝਾ ਕਰਨ ‘ਤੇ ਲਾਈ ਪਾਬੰਦੀ
ਨਵੀਂ ਦਿੱਲੀ : ਟਵਿੱਟਰ ਦੀ ਕਮਾਨ ਸੰਭਾਲਦੇ ਹੀ ਪਰਾਗ ਅਗਰਵਾਲ (Prag Aggarwal) ਐਕਸ਼ਨ ‘ਚ ਨਜ਼ਰ ਆਉਣ ਲੱਗੇ ਹਨ। ਟਵਿੱਟਰ (Twitter) ਦੇ ਸੀਈਓ ਪਰਾਗ ਅਗਰਵਾਲ ਨੇ…
View More ਟਵਿੱਟਰ ਦਾ ਵੱਡਾ ਕਦਮ, ਬਿਨਾਂ ਸਹਿਮਤੀ ਦੇ ਨਿੱਜੀ ਫੋਟੋਆਂ ਤੇ ਵੀਡੀਓਜ਼ ਨੂੰ ਸਾਂਝਾ ਕਰਨ ‘ਤੇ ਲਾਈ ਪਾਬੰਦੀਕਿਸਾਨ ਦਾ ਬੇਰਹਿਮੀ ਨਾਲ ਕਤਲ, ਸਿਰ ਵੱਢ ਕੇ ਨਾਲ ਲੈ ਗਏ ਕਾਤਲ
ਜਬਲਪੁਰ- ਮੱਧ ਪ੍ਰਦੇਸ਼ (Madhya Pradesh) ਦੇ ਜਬਲਪੁਰ ’ਚ ਖੇਤ ਦੀ ਰਾਖੀ ਕਰ ਰਹੇ ਕਿਸਾਨ (Farmer) ਦਾ ਸੋਮਵਾਰ ਨੂੰ ਅਣਪਛਾਤੇ ਬਦਮਾਸ਼ਾਂ ਨੇ ਬੇਰਹਿਮੀ ਨਾਲ ਕਤਲ (Murder)…
View More ਕਿਸਾਨ ਦਾ ਬੇਰਹਿਮੀ ਨਾਲ ਕਤਲ, ਸਿਰ ਵੱਢ ਕੇ ਨਾਲ ਲੈ ਗਏ ਕਾਤਲਅੱਜ ਤੋਂ ਬਦਲ ਜਾਣਗੇ ਇਹ ਨਿਯਮ, ਪੜ੍ਹੋ ਪੂਰੀ ਖ਼ਬਰ ਨਹੀਂ ਤਾਂ ਰੁਕ ਜਾਣਗੇ ਕਈ ਕੰਮ
ਨਵੀਂ ਦਿੱਲੀ : ਅੱਜ ਯਾਨੀ 1 ਦਸੰਬਰ 2021 ਤੋਂ, ਬਹੁਤ ਸਾਰੇ ਨਿਯਮ ਬਦਲੇ ਜਾ ਰਹੇ ਹਨ। ਇਨ੍ਹਾਂ ਨਿਯਮਾਂ ਵਿਚ ਆਧਾਰ-UAN ਲਿੰਕ, ਪੈਨਸ਼ਨ, ਬੈਂਕ ਆਫਰ ਆਦਿ…
View More ਅੱਜ ਤੋਂ ਬਦਲ ਜਾਣਗੇ ਇਹ ਨਿਯਮ, ਪੜ੍ਹੋ ਪੂਰੀ ਖ਼ਬਰ ਨਹੀਂ ਤਾਂ ਰੁਕ ਜਾਣਗੇ ਕਈ ਕੰਮਅੱਜ ਸਿੰਘੂ ਬਾਰਡਰ ‘ਤੇ 40 ਕਿਸਾਨ ਜਥੇਬੰਦੀਆਂ ਦੀ ਹੋਵੇਗੀ ਫੈਸਲਾਕੁੰਨ ਮੀਟਿੰਗ
ਨਵੀਂ ਦਿੱਲੀ : ਅੰਦੋਲਨ ‘ਚ ਫੁੱਟ ਦੀਆਂ ਖਬਰਾਂ ਵਿਚਾਲੇ ਅੱਜ ਦਿੱਲੀ ‘ਚ ਸਿੰਧੂ ਸਰਹੱਦ (Singhu Border) ‘ਤੇ 40 ਕਿਸਾਨ ਜਥੇਬੰਦੀਆਂ ਦੀ ਵੱਡੀ ਮੀਟਿੰਗ ਹੋ ਰਹੀ…
View More ਅੱਜ ਸਿੰਘੂ ਬਾਰਡਰ ‘ਤੇ 40 ਕਿਸਾਨ ਜਥੇਬੰਦੀਆਂ ਦੀ ਹੋਵੇਗੀ ਫੈਸਲਾਕੁੰਨ ਮੀਟਿੰਗ