ਨਵੀਂ ਦਿੱਲੀ : ਦਸੰਬਰ ਦੇ ਪਹਿਲੇ ਦਿਨ ਪੈਟਰੋਲੀਅਮ ਕੰਪਨੀਆਂ ਨੇ ਆਮ ਆਦਮੀ ਨੂੰ ਕਰਾਰਾ ਝਟਕਾ ਦਿੱਤਾ ਹੈ। ਦੇਸ਼ ਵਿੱਚ ਵਪਾਰਕ ਸਿਲੰਡਰ (LPG) ਦੀ ਕੀਮਤ ਵਿੱਚ…
View More ਦਸੰਬਰ ਦੇ ਪਹਿਲੇ ਦਿਨ ਹੀ ਆਮ ਆਦਮੀ ਨੂੰ ਮਹਿੰਗਾਈ ਦਾ ਝਟਕਾ, LPG ਸਿਲੰਡਰ ਹੋਇਆ ਮਹਿੰਗਾtopnews
ਜੇ.ਸੀ.ਬੀ. ‘ਤੇ ਬੈਠ ਲਾੜਾ-ਲਾੜੀ ਨੇ ਮਾਰੀ ਐਂਟਰੀ, ਅਚਾਨਕ ਵਾਪਰ ਗਿਆ ਭਾਣਾ (ਦੇਖੋ ਵੀਡੀਓ)
ਚੰਡੀਗੜ੍ਹ: ਸੋਸ਼ਲ ਮੀਡੀਆ (Social Media) ‘ਤੇ ਇਕ ਵੀਡੀਓ ਵਾਇਰਲ (Video Viral) ਹੋ ਰਹੀ ਹੈ ਜਿਸ ਵਿਚ ਲਾੜਾ-ਲਾੜੀ ਜੇ.ਸੀ.ਬੀ. (JCB) ‘ਤੇ ਸਵਾਰ ਨਜ਼ਰ ਆ ਰਹੇ ਹਨ।…
View More ਜੇ.ਸੀ.ਬੀ. ‘ਤੇ ਬੈਠ ਲਾੜਾ-ਲਾੜੀ ਨੇ ਮਾਰੀ ਐਂਟਰੀ, ਅਚਾਨਕ ਵਾਪਰ ਗਿਆ ਭਾਣਾ (ਦੇਖੋ ਵੀਡੀਓ)ਐੱਮ.ਐੱਸ.ਪੀ. ‘ਤੇ ਚਰਚਾ ਨੂੰ ਲੈ ਕੇ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਤੋਂ ਮੰਗੇ 5 ਨਾਂ
ਨਵੀਂ ਦਿੱਲੀ: ਕੇਂਦਰ ਸਰਕਾਰ (Central Government) ਵਲੋਂ ਤਿੰਨ ਖੇਤੀ ਕਾਨੂੰਨ (Agricultural law) ਵਾਪਸ ਲਏ ਜਾਣ ਤੋਂ ਬਾਅਦ ਵੀ ਕਿਸਾਨਾਂ ਦਾ ਅੰਦੋਲਨ (Peasants’ Movement) ਜਾਰੀ ਹੈ।…
View More ਐੱਮ.ਐੱਸ.ਪੀ. ‘ਤੇ ਚਰਚਾ ਨੂੰ ਲੈ ਕੇ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਤੋਂ ਮੰਗੇ 5 ਨਾਂ1 ਜਨਵਰੀ ਤੋਂ ਗੂਗਲ ਕਰ ਰਿਹਾ ਇਹ ਨਵੇਂ ਬਦਲਾਅ, ਆਨਲਾਈਨ ਪੇਮੈਂਟ ਕਰਨ ਵਾਲਿਆਂ ‘ਤੇ ਹੋਵੇਗਾ ਅਸਰ
ਨਵੀਂ ਦਿੱਲੀ: ਗੂਗਲ ਵਲੋਂ ਰਿਜ਼ਰਵ ਬੈਂਕ ਆਫ ਇੰਡੀਆ (Reserve Bank of India by Google) (ਆਰ.ਬੀ.ਆਈ.) ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਿਯਮਾਂ ਵਿਚ ਬਦਲਾਅ ਕੀਤਾ ਜਾ ਰਿਹਾ ਹੈ।…
View More 1 ਜਨਵਰੀ ਤੋਂ ਗੂਗਲ ਕਰ ਰਿਹਾ ਇਹ ਨਵੇਂ ਬਦਲਾਅ, ਆਨਲਾਈਨ ਪੇਮੈਂਟ ਕਰਨ ਵਾਲਿਆਂ ‘ਤੇ ਹੋਵੇਗਾ ਅਸਰਕੋਵਿਡ-19 ਦੀ ਸੰਭਾਵੀ ਤੀਜੀ ਲਹਿਰ ਨੂੰ ਲੈ ਕੇ ਡਿਪਟੀ CM ਓਪੀ ਸੋਨੀ ਦੀ ਸਖਤਾਈ, ਦਿੱਤੇ ਨਵੇਂ ਨਿਰਦੇਸ਼
ਚੰਡੀਗੜ੍ਹ- ਦੁਨੀਆਂ ਦੇ ਕੁਝ ਦੇਸ਼ਾਂ ਵਿੱਚ ਕੋਵਿਡ-19 (Covid-19) ਦੇ ਨਵੇਂ ਰੂਪ ਓਮੀਕਰੋਨ (Omicron) ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ (Punjab) ਰਾਜ ਦੇ ਉੱਪ ਮੁੱਖ ਮੰਤਰੀ…
View More ਕੋਵਿਡ-19 ਦੀ ਸੰਭਾਵੀ ਤੀਜੀ ਲਹਿਰ ਨੂੰ ਲੈ ਕੇ ਡਿਪਟੀ CM ਓਪੀ ਸੋਨੀ ਦੀ ਸਖਤਾਈ, ਦਿੱਤੇ ਨਵੇਂ ਨਿਰਦੇਸ਼‘ਓਮੀਕ੍ਰੋਨ ਵੈਰੀਅੰਟ ਨਾਲ ਦੇਸ਼ ਵਿਚ ਪੰਜਵੀਂ ਲਹਿਰ ਦਾ ਖਤਰਾ’
ਨਵੀਂ ਦਿੱਲੀ: ਅਮਰੀਕਾ (USA) ਦੇ ਸਭ ਤੋਂ ਵੱਡੇ ਸਿਹਤ ਅਧਿਕਾਰੀ ਐਂਥਨੀ ਫੌਚੀ (Health Officer Anthony Fouchi) ਨੇ ਨਵੇਂ ਓਮੀਕਰੋਨ ਵੈਰੀਅੰਟ (Omicron variant) ਦੇ ਚਲਦਿਆਂ ਅਤੇ…
View More ‘ਓਮੀਕ੍ਰੋਨ ਵੈਰੀਅੰਟ ਨਾਲ ਦੇਸ਼ ਵਿਚ ਪੰਜਵੀਂ ਲਹਿਰ ਦਾ ਖਤਰਾ’ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਤੋਹਫੇ ‘ਚ ਮਿਲੀ ਪੰਜਾਬੀ ਜੁੱਤੀ
ਕੋਟਕਪੁਰਾ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab CM Charanjit Singh Channi) ਆਪਣੀ ਸਾਦਗੀ ਕਾਰਣ ਲੋਕਾਂ ਵਿਚ ਹਰਮਨ ਪਿਆਰੇ ਬਣਦੇ ਜਾ ਰਹੇ ਹਨ। ਇਸ…
View More ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਤੋਹਫੇ ‘ਚ ਮਿਲੀ ਪੰਜਾਬੀ ਜੁੱਤੀਚੋਣ ਮਨੋਰਥ ਪੱਤਰ ਦੀ ਹੋਣੀ ਚਾਹੀਦੀ ਹੈ ਕਾਨੂੰਨੀ ਗਾਰੰਟੀ: ਪ੍ਰਕਾਸ਼ ਸਿੰਘ ਬਾਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੇ ਵਿਧਾਨ ਸਭਾ ਚੋਣਾਂ (Assembly elections)…
View More ਚੋਣ ਮਨੋਰਥ ਪੱਤਰ ਦੀ ਹੋਣੀ ਚਾਹੀਦੀ ਹੈ ਕਾਨੂੰਨੀ ਗਾਰੰਟੀ: ਪ੍ਰਕਾਸ਼ ਸਿੰਘ ਬਾਦਲਦੁਨਿਆ ਦੀ ਸੱਭ ਤੋਂ ਮਹਿੰਗੀ ਚਾਹਪੱਤੀ Da Hong Pao, ਕਰੋੜਾਂ ਦੀ ਹੈ ਕੀਮਤ
ਨਵੀਂ ਦਿੱਲੀ : ਕੀ ਤੁਸੀਂ ਕਦੇ ਦੁਨੀਆ ਦੀ ਸਭ ਤੋਂ ਮਹਿੰਗੀ ਚਾਹ ਪੱਤੀ ਬਾਰੇ ਸੁਣਿਆ ਹੈ? ਅੱਜ ਅਸੀਂ ਤੁਹਾਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਚਾਹ…
View More ਦੁਨਿਆ ਦੀ ਸੱਭ ਤੋਂ ਮਹਿੰਗੀ ਚਾਹਪੱਤੀ Da Hong Pao, ਕਰੋੜਾਂ ਦੀ ਹੈ ਕੀਮਤਕੀ RT-PCR ਟੈਸਟ Omicron Variant ਦਾ ਪਤਾ ਲਗਾ ਸਕਦਾ ਹੈ? ਜਾਣੋ WHO ਨੇ ਕੀ ਕਿਹਾ
ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਵਾਇਰਸ (Corona Virus) ਦੇ ਇੱਕ ਨਵੇਂ ਰੂਪ Omicron B.1.1.529 ਨੂੰ ਚਿੰਤਾਜਨਕ ਐਲਾਨ ਕੀਤਾ ਹੈ। B.1.1.529 ਵੇਰੀਐਂਟ ਬਾਰੇ WHO…
View More ਕੀ RT-PCR ਟੈਸਟ Omicron Variant ਦਾ ਪਤਾ ਲਗਾ ਸਕਦਾ ਹੈ? ਜਾਣੋ WHO ਨੇ ਕੀ ਕਿਹਾ