ਨਵੀਂ ਦਿੱਲੀ : ਦੇਸ਼ ਵਿਚ ਲਗਾਤਾਰ ਕੋਰੋਨਾ (Corona) ਦੇ ਕੇਸਾਂ ਦੀ ਗਿਣਤੀ ਘੱਟ ਰਹੀ ਹੈ, ਜਿਸ ਕਾਰਣ ਦੇਸ਼ ਦੀਆਂ ਕਈ ਸੂਬਾ ਸਰਕਾਰਾਂ (State Government) ਵਲੋਂ…
View More ਦੇਸ਼ ‘ਚ ਲਗਾਤਾਰ ਘੱਟ ਰਹੇ ਕੋਰੋਨਾ ਕੇਸ, 24 ਘੰਟਿਆਂ ‘ਚ ਆਏ 50,407 ਮਾਮਲੇ ਤੇ 804 ਮੌਤਾਂnationalnews
ਉੱਤਰਾਖੰਡ : ਉੱਤਰਕਾਸ਼ੀ ‘ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਸਕੇਲ ‘ਤੇ 4.1 ਰਹੀ ਤੀਬਰਤਾ
ਦੇਹਰਾਦੂਨ : ਉੱਤਰਾਖੰਡ (Uttarakhand) ਵਿਚ ਸ਼ਨੀਵਾਰ ਸਵੇਰੇ-ਸਵੇਰੇ ਭੂਚਾਲ ਦੇ ਝਟਕੇ (Earthquake tremors) ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸੀਸਮੋਲਾਜੀ (National Center for Seismology) ਮੁਤਾਬਕ…
View More ਉੱਤਰਾਖੰਡ : ਉੱਤਰਕਾਸ਼ੀ ‘ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਸਕੇਲ ‘ਤੇ 4.1 ਰਹੀ ਤੀਬਰਤਾਏਅਰਟੈੱਲ ਦੀ ਸਰਵਿਸ ਪੂਰੇ ਦੇਸ਼ ‘ਚ ਠੱਪ, ਇੰਟਰਨੈੱਟ ਦਾ ਆਨੰਦ ਨਹੀਂ ਲੈ ਪਾ ਰਹੇ ਯੂਜ਼ਰਸ
ਨਵੀਂ ਦਿੱਲੀ : ਏਅਰਟੈੱਲ ਦੀ ਬ੍ਰਾਡਬੈਂਡ (Airtel’s Broadband) ਅਤੇ ਮੋਬਾਇਲ ਸਰਵਿਸ ਡਾਊਨ (Mobile service down) ਹੋ ਗਈ ਹੈ। ਪੂਰੇ ਦੇਸ਼ ਦੇ ਕਈ ਯੂਜ਼ਰਸ ਇਸ ਨੂੰ…
View More ਏਅਰਟੈੱਲ ਦੀ ਸਰਵਿਸ ਪੂਰੇ ਦੇਸ਼ ‘ਚ ਠੱਪ, ਇੰਟਰਨੈੱਟ ਦਾ ਆਨੰਦ ਨਹੀਂ ਲੈ ਪਾ ਰਹੇ ਯੂਜ਼ਰਸਘੱਟ ਰਹੇ ਕੋਰੋਨਾ ਕੇਸ, 24 ਘੰਟਿਆਂ ਵਿਚ 58 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ, 657 ਲੋਕਾਂ ਦੀ ਹੋਈ ਮੌਤ
ਨਵੀਂ ਦਿੱਲੀ : ਕੋਰੋਨਾ ਦੀ ਤੀਜੀ ਲਹਿਰ (Corona 3rd Wave) ਦੀ ਰਫਤਾਰ ਹੁਣ ਪੂਰੇ ਦੇਸ਼ ਵਿਚ ਘੱਟ ਹੁੰਦੀ ਨਜ਼ਰ ਆ ਰਹੀ ਹੈ। ਪਿਚਲ਼ੇ 24 ਘੰਟਿਆਂ…
View More ਘੱਟ ਰਹੇ ਕੋਰੋਨਾ ਕੇਸ, 24 ਘੰਟਿਆਂ ਵਿਚ 58 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ, 657 ਲੋਕਾਂ ਦੀ ਹੋਈ ਮੌਤਪਹਿਲੇ ਪੜਾਅ ਵਿਚ ਸ਼ਾਮ 6 ਵਜੇ ਤੱਕ 57.79 ਫੀਸਦੀ ਤੋਂ ਵਧੇਰੇ ਹੋਈ ਵੋਟਿੰਗ
ਲਖਨਊ : ਉੱਤਰ ਪ੍ਰਦੇਸ਼ (Uttar Pradesh) ਵਿਚ 11 ਜ਼ਿਲਿਆਂ ਦੀਆਂ 58 ਸੀਟਾਂ ‘ਤੇ ਸਵੇਰੇ 7 ਵਜੇ ਤੋਂ ਜਾਰੀ ਵੋਟਿੰਗ ਸ਼ਾਮ 6 ਵਜੇ ਖਤਮ ਹੋ ਗਈ।…
View More ਪਹਿਲੇ ਪੜਾਅ ਵਿਚ ਸ਼ਾਮ 6 ਵਜੇ ਤੱਕ 57.79 ਫੀਸਦੀ ਤੋਂ ਵਧੇਰੇ ਹੋਈ ਵੋਟਿੰਗਲਖੀਮਪੁਰ ਹਿੰਸਾ ‘ਚ ਇਸ ਆਧਾਰ ‘ਤੇ ਭਾਜਪਾ ਮੰਤਰੀ ਦੇ ਮੁੰਡੇ ਅਸ਼ੀਸ਼ ਮਿਸ਼ਰਾ ਨੂੰ ਮਿਲੀ ਜ਼ਮਾਨਤ
ਲਖੀਮਪੁਰ ਖੀਰੀ : ਲਖੀਮਪੁਰ ਖੀਰੀ (Lakhimpur Khiri) ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ (Union Minister of State for…
View More ਲਖੀਮਪੁਰ ਹਿੰਸਾ ‘ਚ ਇਸ ਆਧਾਰ ‘ਤੇ ਭਾਜਪਾ ਮੰਤਰੀ ਦੇ ਮੁੰਡੇ ਅਸ਼ੀਸ਼ ਮਿਸ਼ਰਾ ਨੂੰ ਮਿਲੀ ਜ਼ਮਾਨਤਸਪਾ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ, ਬਜ਼ੁਰਗ ਦੀ ਜ਼ਬਰਦਸਤੀ ਪਵਾਈ ਭਾਜਪਾ ਨੂੰ ਵੋਟ
ਲਖਨਊ : ਉੱਤਰ ਪ੍ਰਦੇਸ਼ (Uttar Pradesh) ਵਿਚ ਪਹਿਲੇ ਪੜਾਅ ਦੀ 11 ਜ਼ਿਲਿਆਂ ਦੀਆਂ 58 ਸੀਟਾਂ (58 seats) ‘ਤੇ ਵੋਟਿੰਗ ਚੱਲ ਰਹੀ ਹੈ। ਇਸ ਵਿਚਾਲੇ ਕੱ…
View More ਸਪਾ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ, ਬਜ਼ੁਰਗ ਦੀ ਜ਼ਬਰਦਸਤੀ ਪਵਾਈ ਭਾਜਪਾ ਨੂੰ ਵੋਟਲਖੀਮਪੁਰ ਹਿੰਸਾ: ਭਾਜਪਾਈ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਹਾਈਕੋਰਟ ਵਲੋਂ ਮਿਲੀ ਜ਼ਮਾਨਤ
ਨਵੀਂ ਦਿੱਲੀ- ਲਖੀਮਪੁਰ ਹਿੰਸਾ ਕੇਸ ਵਿਚ ਗ੍ਰਹਿ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਹਾਈਕੋਰਟ ਦੀ ਲਖਨਊ ਬੈਂਚ…
View More ਲਖੀਮਪੁਰ ਹਿੰਸਾ: ਭਾਜਪਾਈ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਹਾਈਕੋਰਟ ਵਲੋਂ ਮਿਲੀ ਜ਼ਮਾਨਤ‘ਤੇਰਾ ਪਤੀ ਮੇਰੇ ਵਿਚ ਆਉਂਦੈ ਕਹਿ ਕੇ ਤਾਂਤਰਿਕ ਨੇ ਵਿਧਵਾ ਨਾਲ ਕੀਤਾ ਜਬਰ ਜਨਾਹ’
ਨਵੀਂ ਦਿੱਲੀ : ਗੁਜਰਾਤ ਦੇ ਛੋਟਾਉਦੈਪੁਰ (Chhotaudepur in Gujarat) ਤੋਂ ਇਕ ਵਿਧਵਾ ਮਹਿਲਾ (Widowed women) ਦੇ ਨਾਲ ਜਬਰ ਜਨਾਹ (Rape) ਦਾ ਮਾਮਲਾ ਸਾਹਮਣੇ ਆਇਆ ਹੈ।…
View More ‘ਤੇਰਾ ਪਤੀ ਮੇਰੇ ਵਿਚ ਆਉਂਦੈ ਕਹਿ ਕੇ ਤਾਂਤਰਿਕ ਨੇ ਵਿਧਵਾ ਨਾਲ ਕੀਤਾ ਜਬਰ ਜਨਾਹ’ਵੱਡੀ ਖ਼ਬਰ: ਭਾਜਪਾ ’ਚ ਸ਼ਾਮਲ ਹੋਏ ‘The Great Khali’
ਨਵੀਂ ਦਿੱਲੀ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿ ਗ੍ਰੇਟ ਖਲੀ ਨੇ ਭਾਜਪਾ ਵਿਚ ਸ਼ਾਮਲ ਹੋਏ ਗਏ। ਇਸ ਤੋਂ ਪਹਿਲਾਂ ਉਨ੍ਹਾਂ ਨੇ ਭਾਜਪਾ ਦੇ…
View More ਵੱਡੀ ਖ਼ਬਰ: ਭਾਜਪਾ ’ਚ ਸ਼ਾਮਲ ਹੋਏ ‘The Great Khali’