ਨਵੀਂ ਦਿੱਲੀ: ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ’ਚ ਜਿੱਥੇ ਕੋਰੋਨਾ ਵਾਇਰਸ ਦਾ ਪ੍ਰਕੋਪ ਘੱਟ ਰਿਹਾ ਹੈ, ਉਥੇ ਹੀ ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ…
View More ‘ਹੋ ਸਕਦੀ ਹੈ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦੀ ਐਂਟਰੀ’, WHO ਨੇ ਦਿੱਤੀ ਇਹ ਚਿਤਾਵਨੀnationalnews
ਇਸ ਸੂਬੇ ‘ਚ ਬਦਲਿਆ ਨਾਈਟ ਕਰਫਿਊ ਦਾ ਸਮਾਂ, ਪੜੋ ਖਬਰ
ਲਖਨਊ- ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਸੰਕਰਮਣ ਦੇ ਘਟਦੇ ਮਾਮਲਿਆਂ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਰਾਤ ਦੇ ਕਰਫਿਊ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ। ਅੱਜ (13…
View More ਇਸ ਸੂਬੇ ‘ਚ ਬਦਲਿਆ ਨਾਈਟ ਕਰਫਿਊ ਦਾ ਸਮਾਂ, ਪੜੋ ਖਬਰਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਸਾਹਮਣੇ ਆਏ ਕੋਰੋਨਾ ਦੇ 44,877 ਮਾਮਲੇ, 684 ਲੋਕਾਂ ਦੀ ਹੋਈ ਮੌਤ
ਨਵੀਂ ਦਿੱਲੀ : ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ (Coronavirus) ਮਹਾਮਾਰੀ ਦੇ ਮਾਮਲੇ ਹੁਣ ਘੱਟ ਰਹੇ ਹਨ। ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਦੇ…
View More ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਸਾਹਮਣੇ ਆਏ ਕੋਰੋਨਾ ਦੇ 44,877 ਮਾਮਲੇ, 684 ਲੋਕਾਂ ਦੀ ਹੋਈ ਮੌਤਦੋ ਸਾਲ ਬਾਅਦ ਖੁੱਲਿਆ ਜੰਗਲ ‘ਚ ਮਿਲਿਆ ਰਹੱਸ! ਮੱਧ ਪ੍ਰਦੇਸ਼ ‘ਚ ਹੋਈ ਡਾਇਨਾਸੌਰ ਦੇ ਅਵਸ਼ੇਸ਼ ਦੀ ਪੁਸ਼ਟੀ
ਬੜਵਾਨੀ- ਮੱਧ ਪ੍ਰਦੇਸ਼ ਦੇ ਇੰਦੌਰ ਸਥਿਤ ਪੁਰਾਤੱਤਵ ਵਿਭਾਗ ਨੇ ਬੜਵਾਨੀ ਜ਼ਿਲ੍ਹੇ ਦੇ ਸੇਂਧਵਾ ਅਨੁ ਵਿਭਾਗ ‘ਚ ਡਾਇਨਾਸੌਰ ਦੇ ਆਂਡੇ ਮਿਲਣ ਦਾ ਦਾਅਵਾ ਕੀਤਾ ਹੈ। ਇੰਦੌਰ…
View More ਦੋ ਸਾਲ ਬਾਅਦ ਖੁੱਲਿਆ ਜੰਗਲ ‘ਚ ਮਿਲਿਆ ਰਹੱਸ! ਮੱਧ ਪ੍ਰਦੇਸ਼ ‘ਚ ਹੋਈ ਡਾਇਨਾਸੌਰ ਦੇ ਅਵਸ਼ੇਸ਼ ਦੀ ਪੁਸ਼ਟੀਉਦਯੋਗਪਤੀ ਰਾਹੁਲ ਬਜਾਜ ਦਾ 83 ਸਾਲ ਦੀ ਉਮਰ ‘ਚ ਦੇਹਾਂਤ
ਨਵੀਂ ਦਿੱਲੀ : ਉਦਯੋਗਪਤੀ ਰਾਹੁਲ ਬਜਾਜ ਦਾ ਸ਼ਨੀਵਾਰ ਨੂੰ 83 ਸਾਲ ਦੀ ਉਮਰ ‘ਚ ਪੁਣੇ ਵਿੱਚ ਦਿਹਾਂਤ ਹੋ ਗਿਆ। ਬਜਾਜ ਲੰਬੇ ਸਮੇਂ ਤੋਂ ਕੈਂਸਰ ਤੋਂ…
View More ਉਦਯੋਗਪਤੀ ਰਾਹੁਲ ਬਜਾਜ ਦਾ 83 ਸਾਲ ਦੀ ਉਮਰ ‘ਚ ਦੇਹਾਂਤਬੈਂਕਿੰਗ ਇਤਿਹਾਸ ਦਾ ਸਭ ਤੋਂ ਵੱਡਾ ਘੁਟਾਲਾ! CBI ਨੇ ਦਰਜ ਕੀਤੀ FIR
ਨਵੀਂ ਦਿੱਲੀ- ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਏਬੀਜੀ ਸ਼ਿਪਯਾਰਡ ਅਤੇ ਇਸ ਦੇ ਤਤਕਾਲੀ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਰਿਸ਼ੀ ਕਮਲੇਸ਼ ਅਗਰਵਾਲ ਸਮੇਤ ਹੋਰਾਂ ਖ਼ਿਲਾਫ਼ ਕੇਸ ਦਰਜ…
View More ਬੈਂਕਿੰਗ ਇਤਿਹਾਸ ਦਾ ਸਭ ਤੋਂ ਵੱਡਾ ਘੁਟਾਲਾ! CBI ਨੇ ਦਰਜ ਕੀਤੀ FIRIRCTC: 14 ਫਰਵਰੀ ਤੋਂ 100 ਫੀਸਦੀ ਟਰੇਨਾਂ ‘ਚ ਮਿਲੇਗਾ ਪੱਕਿਆ ਹੋਇਆ ਭੋਜਨ
ਨਵੀਂ ਦਿੱਲੀ- ਇੰਡੀਅਨ ਰੇਲਵੇ ਕੈਟਰਿੰਗ ਐਂਡ ਕਾਰਪੋਰੇਸ਼ਨ (IRCTC) ਨੇ ਰੇਲ ਮੰਤਰਾਲਾ ਦੇ ਨਿਰਦੇਸ਼ਾਂ ਦੇ ਬਾਅਦ ਹੁਣ ਟਰੇਨਾਂ ਵਿਚ ਇਕ ਵਾਰ ਫਿਰ ਪੱਕਿਆ ਹੋਇਆ ਭੋਜਨ ਦਿੱਤੇ…
View More IRCTC: 14 ਫਰਵਰੀ ਤੋਂ 100 ਫੀਸਦੀ ਟਰੇਨਾਂ ‘ਚ ਮਿਲੇਗਾ ਪੱਕਿਆ ਹੋਇਆ ਭੋਜਨ3 ਖੇਤੀ ਕਾਨੂੰਨਾਂ ਨੂੰ ਲੈ ਕੇ ਰਾਜ ਸਭਾ ਵਿਚ ਖੇਤੀ ਮੰਤਰੀ ਨਰਿੰਦਰ ਤੋਮਰ ਦਾ ਆਇਆ ਵੱਡਾ ਬਿਆਨ
ਚੰਡੀਗੜ੍ਹ : 3 ਖੇਤੀ ਕਾਨੂੰਨਾਂ (3 Agricultural laws) ਨੂੰ ਲੈ ਕੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿਚ…
View More 3 ਖੇਤੀ ਕਾਨੂੰਨਾਂ ਨੂੰ ਲੈ ਕੇ ਰਾਜ ਸਭਾ ਵਿਚ ਖੇਤੀ ਮੰਤਰੀ ਨਰਿੰਦਰ ਤੋਮਰ ਦਾ ਆਇਆ ਵੱਡਾ ਬਿਆਨਫਿਲਮੀ ਅੰਦਾਜ਼ ‘ਚ ਭਰੀ ਲੜਕੀ ਦੀ ਮਾਂਗ, ਪੱਤ ਰੋਲ ਮੁੱਕਰਿਆ ਪ੍ਰੇਮੀ
ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਪ੍ਰੇਮੀ ਨੇ ਵਿਆਹ ਦਾ ਝਾਂਸਾ ਦੇ ਕੇ ਪ੍ਰੇਮਿਕਾ ਨਾਲ ਸਰੀਰਕ ਸਬੰਧ…
View More ਫਿਲਮੀ ਅੰਦਾਜ਼ ‘ਚ ਭਰੀ ਲੜਕੀ ਦੀ ਮਾਂਗ, ਪੱਤ ਰੋਲ ਮੁੱਕਰਿਆ ਪ੍ਰੇਮੀਜੰਮੂ-ਕਸ਼ਮੀਰ ਦੇ ਸੋਪੋਰ ਵਿਚ ਅਲ-ਬਦਰ ਦੇ 3 ਖਤਰਨਾਕ ਅੱਤਵਾਦੀ ਗ੍ਰਿਫਤਾਰ
ਸੋਪੋਰ : ਅੱਤਵਾਦ ਦੇ ਖਿਲਾਫ ਸੁਰੱਖਿਆ ਦਸਤਿਆਂ ਨੇ ਜੰਗ ਹੋਰ ਤੇਜ਼ ਕਰ ਦਿੱਤੀ ਹੈ। ਇਸ ਦੇ ਅਧੀਨ ਸ਼ਨੀਵਾਰ ਨੂੰ ਉੱਤਰੀ ਕਸ਼ਮੀਰ ਦੇ ਸੋਪੋਰ ਤੋਂ ਖਤਰਨਾਕ…
View More ਜੰਮੂ-ਕਸ਼ਮੀਰ ਦੇ ਸੋਪੋਰ ਵਿਚ ਅਲ-ਬਦਰ ਦੇ 3 ਖਤਰਨਾਕ ਅੱਤਵਾਦੀ ਗ੍ਰਿਫਤਾਰ