‘ਤੇਰਾ ਪਤੀ ਮੇਰੇ ਵਿਚ ਆਉਂਦੈ ਕਹਿ ਕੇ ਤਾਂਤਰਿਕ ਨੇ ਵਿਧਵਾ ਨਾਲ ਕੀਤਾ ਜਬਰ ਜਨਾਹ’

ਨਵੀਂ ਦਿੱਲੀ : ਗੁਜਰਾਤ ਦੇ ਛੋਟਾਉਦੈਪੁਰ (Chhotaudepur in Gujarat) ਤੋਂ ਇਕ ਵਿਧਵਾ ਮਹਿਲਾ (Widowed women) ਦੇ ਨਾਲ ਜਬਰ ਜਨਾਹ (Rape) ਦਾ ਮਾਮਲਾ ਸਾਹਮਣੇ ਆਇਆ ਹੈ।…

ਨਵੀਂ ਦਿੱਲੀ : ਗੁਜਰਾਤ ਦੇ ਛੋਟਾਉਦੈਪੁਰ (Chhotaudepur in Gujarat) ਤੋਂ ਇਕ ਵਿਧਵਾ ਮਹਿਲਾ (Widowed women) ਦੇ ਨਾਲ ਜਬਰ ਜਨਾਹ (Rape) ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੁਲਜ਼ਮ ਤਾਂਤਰਿਕ (Accused Tantric) ਨੂੰ ਗ੍ਰਿਫਤਾਰ (Arrested) ਕਰ ਲਿਆ ਹੈ। ਦਰਅਸਲ ਸਾਂਖੇੜਾ ਵਿਚ ਰਹਿਣ ਵਾਲਾ ਇਕ ਜੋੜਾ ਮੰਦਰ ਜਾਂਦਾ ਸੀ। ਇਸ ਦੌਰਾਨ ਜੋੜਾ ਇਕ ਤਾਂਤਰਿਕ ਦੇ ਸੰਪਰਕ ਵਿਚ ਆਇਆ ਅਤੇ ਉਨ੍ਹਾਂ ਦੀ ਪਰਿਵਾਰਕ ਸਾਂਝ ਪੈ ਗਈ। ਪਿਛਲੇ ਸਾਲ ਮਹਿਲਾ ਦੇ ਪਤੀ ਦੀ ਕੋਰੋਨਾ (Corona) ਦੀ ਲਪੇਟ ਵਿਚ ਆਉਣ ਕਾਰਣ ਮੌਤ ਹੋ ਗਈ। ਇਸ ਦੇ ਬਾਵਜੂਦ ਤਾਂਤਰਿਕ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਰਿਹਾ। Also Read : ਬਿਜ਼ਨੈੱਸ ਕਲਾਸ ‘ਚ ਮਹਿਲਾ ਨਾਲ ਹੋਇਆ ਰੇਪ, ਲੰਡਨ ਜਾ ਰਹੀ ਸੀ ਫਲਾਈਟ

Wife of Dawood's aide accuses cricketers, Congress leader of rape
ਇਸ ਦੌਰਾਨ ਪੀੜਤਾ ਨੂੰ ਬਿਲਕੁਲ ਵੀ ਅਜਿਹਾ ਨਹੀਂ ਲੱਗਾ ਕਿ ਤਾਂਤਰਿਕ ਦੀ ਉਸ ‘ਤੇ ਬੁਰੀ ਨਜ਼ਰ ਹੈ। ਇਸੇ ਸਾਲ ਜਨਵਰੀ ਮਹੀਨੇ ਮਹਿਲਾ ਨੂੰ ਵੀ ਕੋਰੋਨਾ ਹੋ ਗਿਆ ਤੇ ਜਿਸ ‘ਤੇ ਮਹਿਲਾ ਨੂੰ ਤਾਂਤਰਿਕ ਨੇ ਆਪਣੇ ਘਰ ਰਹਿਣ ਲਈ ਮਹਿਲਾ ਨੂੰ ਕਿਹਾ ਤਾਂ ਜੋ ਉਨ੍ਹਾਂ ਦੇ ਘਰ ਦੇ ਬਾਕੀ ਮੈਂਬਰ ਕੋਰੋਨਾ ਦੀ ਲਾਗ ਵਿਚ ਨਾ ਆ ਸਕਣ। ਮਹਿਲਾ ਨੇ ਤਾਂਤਰਿਕ ਦਾ ਗੱਲ ਮੰਨ ਲਈ ਅਤੇ ਉਸ ਦੇ ਘਰ ‘ਚ ਰਹਿਣ ਆ ਗਈ ਅਤੇ ਤਾਂਤਰਿਕ ਨੇ ਉਸ ਨੂੰ ਆਪਣੇ ਘਰ ਦੀ ਉਪਰੀ ਮੰਜ਼ਿਲ ‘ਚ ਕੁਆਰੰਟੀਨ ਕਰ ਦਿੱਤਾ। ਮੌਕਾ ਮਿਲਦਿਆਂ ਹੀ ਮੁਲਜ਼ਮ ਤਾਂਤਰਿਕ ਮਹਿਲਾ ਦੇ ਕਮਰੇ ਵਿਚ ਦਾਖਲ ਹੋਇਆ ਅਤੇ ਉਸ ਦੇ ਨਾਲ ਜਬਰ ਜਨਾਹ ਕੀਤਾ। ਮੁਲਜ਼ਮ ਨੇ ਮਹਿਲਾ ਨੂੰ ਕਿਹਾ ਕਿ ਉਸ ਦੇ ਪਤੀ ਦਾ ਸਰੀਰ ਉਸ ਵਿਚ ਆਉਂਦਾ ਹੈ। ਵਿਆਹੁਤਾ ਹੋਣ ਦੇ ਬਾਅਦ ਵੀ ਉਸ ਨੂੰ ਵਿਆਹ ਕਰਨ ਲਈ ਮਜਬੂਰ ਕਰਨ ਲੱਗਾ। ਪੀੜਤ ਨੇ ਮੁਲਜ਼ਮ ਦੇ ਖਿਲਾਫ ਵਿਚ ਸ਼ਿਕਾਇਤ ਦਰਜ ਕਰਵਾਈ। ਉਥੇ ਹੀ ਇਸ ਮਾਮਲੇ ‘ਤੇ ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਇਕ ਮੰਦਰ ਵਿਚ ਪੁਜਾਰੀ ਹੈ ਅਤੇ ਤਾਂਤਰਿਕ ਦਾ ਕੰਮ ਵੀ ਕਰਦਾ ਹੈ। ਉਸ ਨੇ ਮਹਿਲਾ ਦੇ ਨਾਲ ਜਬਰ ਜਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ। ਇਸ ਦੌਰਾਨ ਪੀੜਤਾ ਨੇ ਸੁਸਾਇਡ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਫਿਰ ਪੀੜਤਾ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਵਾਇਆ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *