LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਵਿਚ ਸਰਦੀ ਦੀਆਂ ਹੋਈਆਂ ਛੁੱਟੀਆਂ, 24 ਤੋਂ 31 ਤੱਕ ਬੰਦ ਰਹਿਣਗੇ ਸਕੂਲ

21 dec

ਚੰਡੀਗੜ੍ਹ : ਪੰਜਾਬ (Punjab) ਵਿਚ ਪੈ ਰਹੀ ਕਹਿਰ ਦੀ ਠੰਡ (The cold of fury) ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਸਰਕਾਰ ਨੇ ਸਰਦੀਆਂ ਦੀਆਂ ਛੁੱਟੀਆਂ (Winter vacation) ਕਰ ਦਿੱਤੀਆਂ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੂਬੇ ਵਿਚ 8 ਦਿਨ ਤੱਕ ਸਕੂਲ ਬੰਦ (School closed) ਰਹਿਣਗੇ। ਡਾਇਰੈਕਟਰ ਸਕੂਲ ਸਿੱਖਿਆ (Director School Education) ਨੇ ਹੁਕਮ ਜਾਰੀ ਕਰ ਦਿੱਤੇ ਹਨ। ਚਿੱਠੀ ਵਿਚ ਕਿਹਾ ਗਿਆ ਹੈ ਕਿ ਪੰਜਾਬ ਵਿਚ ਸਰਕਾਰੀ, ਅਰਧ ਸਰਕਾਰੀ, ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ (Private schools) ਵਿਚ 24 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ (From December) ਸਰਦੀਆਂ ਦੀਆਂ ਛੁੱਟੀਆਂ ਰਹਿਣਗੀਆਂ। ਸੂਬੇ ਵਿਚ ਰੋਜ਼ਾਨਾ ਠੰਡ (Daily cold) ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਧੁੰਦ ਅਤੇ ਸਮੌਗ ਵਿਚਾਲੇ ਬੱਚਿਆਂ ਨੂੰ ਸਕੂਲ ਭੇਜਣ ਵਿਚ ਪਰਿਵਾਰਕ ਮੈਂਬਰ ਵੀ ਡਰਦੇ ਹਨ। Also Read : ਰੇਲ ਰੋਕੋ ਅੰਦੋਲਨ ਦੌਰਾਨ ਇਕ ਕਿਸਾਨ ਦੀ ਠੰਢ ਲੱਗਣ ਕਾਰਣ ਹੋਈ ਮੌਤ


ਅਮੂਮਨ ਦੇਖਣ ਵਿਚ ਆਉਂਦਾ ਹੈ ਕਿ ਪਹਾੜਾਂ ਅਤੇ ਬਰਫਬਾਰੀ ਕਾਰਣ ਜਨਵਰੀ ਮਹੀਨੇ ਦੇ ਪਹਿਲੇ ਹਫਤੇ ਵਿਚ ਸੂਬੇ ਵਿਚ ਠੰਡ ਦੇ ਨਾਲ-ਨਾਲ ਧੁੰਦ ਦਾ ਕਹਿਰ ਵੀ ਵੱਧ ਜਾਂਦਾ ਹੈ। ਸੰਘਣੀ ਧੁੰਦ ਅਤੇ ਸਮੌਗ ਕਾਰਣ ਕਈ ਵਾਰ ਛੁੱਟੀਆਂ ਅੱਗੇ ਵੀ ਵਧਾ ਦਿੱਤੀਆਂ ਜਾਂਦੀਆਂ ਹਨ। ਅਜਿਹਾ ਪਹਿਲਾਂ ਵੀ ਹੋ ਚੁੱਕਾ ਹੈ। ਵੈਸੇ ਤਾਂ ਇਸ ਵਾਰ ਫਿਲਹਾਲ ਮੌਸਮ ਠੀਕ ਹੀ ਰਹਿਣ ਦਾ ਖਦਸ਼ਾ ਹੈ ਪਰ ਜੇਕਰ ਠੰਡ ਅਤੇ ਧੁੰਦ ਦਾ ਕਹਿਰ ਵਧਿਆ ਤਾਂ ਪਹਿਲਾਂ ਵਾਂਗ ਜਿਵੇਂ ਸਰਕਾਰ ਪਹਿਲਾਂ ਵੀ ਛੁੱਟੀਆਂ ਵਧਾਉਂਦੀ ਰਹੀ ਹੈ ਇਸ ਵਾਰ ਵੀ ਛੁੱਟੀਆਂ ਨੂੰ ਅੱਗੇ ਵਧਾ ਸਕਦੀ ਹੈ। 

In The Market