LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਚੋਣਾਂ: ਚੋਣ ਹਲਕਿਆਂ 'ਚ ਇੰਨੇ ਫੀਸਦ ਹੋਈ ਵੋਟਿੰਗ, ਲੀਡਰਾਂ ਦੀ ਕਿਸਮਤ ਮਸ਼ੀਨਾਂ 'ਚ ਕੈਦ

20f vote

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਨੂੰ ਲੈ ਕੇ ਅੱਜ ਯਾਨੀ 20 ਫਰਵਰੀ (20 February) ਨੂੰ ਪੂਰੇ ਪੰਜਾਬ ਵਿਚ ਵੋਟਾਂ ਪਾਈਆਂ ਜਾ ਰਹੀਆਂ ਹਨ। ਪੋਲਿੰਗ ਬੂਥਾਂ (Polling booths) 'ਤੇ ਵੋਟਰਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਦਾ ਵੋਟਰ (Voters of Punjab) ਉਮੀਦਵਾਰਾਂ ਦੇ ਭਵਿੱਖ ਨੂੰ ਮਸ਼ੀਨਾਂ ਵਿਚ ਕੈਦ ਕਰਨ ਲਈ ਉਤਾਰੂ ਹੈ, ਜਦੋਂ ਕਿ ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।

ਚੋਣ ਹਲਕਿਆਂ ਵਿਚ ਵੋਟ ਫੀਸਦ
ਅੰਮ੍ਰਿਤਸਰ - 61.2 ਫੀਸਦ
ਬਰਨਾਲਾ - 71.5 ਫੀਸਦ
ਬਠਿੰਡਾ - 74.5 ਫੀਸਦ
ਫਰੀਦਕੋਟ - 68.1 ਫੀਸਦ
ਫਤਿਹਗੜ੍ਹ ਸਾਹਿਬ - 73.9 ਫੀਸਦ
ਫਾਜ਼ਿਲਕਾ - 75.8 ਫੀਸਦ
ਫ਼ਿਰੋਜ਼ਪੁਰ - 73.3 ਫੀਸਦ
ਗੁਰਦਾਸਪੁਰ - 69 ਫੀਸਦ
ਹੁਸ਼ਿਆਰਪੁਰ- 65.9 ਫੀਸਦ
ਜਲੰਧਰ - 62.9 ਫੀਸਦ
ਕਪੂਰਥਲਾ - 66 ਫੀਸਦ
ਲੁਧਿਆਣਾ- 63.4 ਫੀਸਦ
ਮਾਨਸਾ - 78.7 ਫੀਸਦ
ਮੋਗਾ - 69.6 ਫੀਸਦ
ਮਲੇਰਕੋਟਲਾ-75.9 ਫੀਸਦ
ਪਠਾਨਕੋਟ - 72.1 ਫੀਸਦ
ਪਟਿਆਲਾ - 71.1 ਫੀਸਦ
ਰੋਪੜ -70.8 ਫੀਸਦ
ਮੋਹਾਲੀ - 62.4 ਫੀਸਦ
ਸੰਗਰੂਰ -74.2 ਫੀਸਦ
ਨਵਾਂਸ਼ਹਿਰ - 67.2 ਫੀਸਦ
ਮੁਕਤਸਰ - 76.4 ਫੀਸਦ
ਤਰਨਤਾਰਨ - 64.9 ਫੀਸਦ
ਰਾਤ 8 ਵਜੇ ਤੱਕ ਮਿਲੇ ਅੰਕੜਿਆਂ ਮੁਤਾਬਕ ਪੰਜਾਬ ਵਿਚ 68.30 ਫੀਸਦੀ ਵੋਟਿੰਗ ਹੋਈ ਹੈ। ਅਜੇ ਆਖਰੀ ਅੰਕੜੇ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਜਾਣੇ ਹਨ।

In The Market