ਬਾਬਾ ਬਕਾਲਾ : ਬਾਬਾ ਬਕਾਲਾ ਹਲਕੇ ਤੋਂ ਕਾਂਗਰਸ ਪਾਰਟੀ (Congress Party) ਦੇ ਉਮੀਦਵਾਰ ਸੰਤੋਖ ਸਿੰਘ ਭਲਾਈਪੁਰ (Candidate Santokh Singh Bhalaipur) ਦੇ ਹੱਕ ਵਿਚ ਚੋਣ ਪ੍ਰਚਾਰ…
View More ਬਾਬਾ ਬਕਾਲਾ ‘ਚ CM ਚੰਨੀ ਨੇ ਕਿਹਾ ਕਿ ਪੰਜਾਬ ਦੀ ਸਹੀ ਸਾਂਭ ਪੰਜਾਬੀ ਹੀ ਰੱਖ ਸਕਦੈ ਕੋਈ ਬਾਹਰਲਾ ਨਹੀਂMalwa
ਸੁਖਬੀਰ ਬਾਦਲ ਨੇ ਕਾਂਗਰਸ ਤੇ ਆਪ ਨੂੰ ਲਾਏ ਰਗੜੇ, ਸਕੂਲਾਂ ਨੂੰ ਲੈ ਕੇ ਕਹੀ ਵੱਡੀ ਗੱਲ
ਗੁਰੂ ਹਰਸਹਾਏ : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (President Sukhbir Singh Badal) ਵੱਲੋਂ ਅੱਜ ਗੁਰੂਹਰਸਹਾਏ ਤੋਂ ਪਾਰਟੀ ਉਮਦੀਵਾਰ ਨੌਨੀ…
View More ਸੁਖਬੀਰ ਬਾਦਲ ਨੇ ਕਾਂਗਰਸ ਤੇ ਆਪ ਨੂੰ ਲਾਏ ਰਗੜੇ, ਸਕੂਲਾਂ ਨੂੰ ਲੈ ਕੇ ਕਹੀ ਵੱਡੀ ਗੱਲਚੰਡੀਗੜ੍ਹ ਵਿਚ ਸੁਨੀਲ ਜਾਖੜ ਨੇ ਭਾਜਪਾ ‘ਤੇ ਵਿੰਨੇ ਨਿਸ਼ਾਨੇ ਕਿਹਾ-‘ਕਿਸਾਨਾਂ ਦੀ ਕੁਰਬਾਨੀ ਜ਼ਾਇਆ ਨਹੀਂ ਜਾਏਗੀ’
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆਉਂਦੀਆਂ ਜਾ ਰਹੀਆਂ ਹਨ। ਉਵੇਂ-ਉਵੇਂ ਸਿਆਸੀ ਪਾਰਟੀਆਂ ਵਲੋਂ ਚੋਣ ਪ੍ਰਚਾਰ ਤੇਜ਼ ਕੀਤਾ ਜਾ ਰਿਹਾ ਹੈ। ਪਾਰਟੀ ਦੇ…
View More ਚੰਡੀਗੜ੍ਹ ਵਿਚ ਸੁਨੀਲ ਜਾਖੜ ਨੇ ਭਾਜਪਾ ‘ਤੇ ਵਿੰਨੇ ਨਿਸ਼ਾਨੇ ਕਿਹਾ-‘ਕਿਸਾਨਾਂ ਦੀ ਕੁਰਬਾਨੀ ਜ਼ਾਇਆ ਨਹੀਂ ਜਾਏਗੀ’14 ਫਰਵਰੀ ਨੂੰ ਪੀ.ਐੱਮ. ਮੋਦੀ ਆਉਣਗੇ ਪੰਜਾਬ, ਪੀ.ਏ.ਪੀ. ਗ੍ਰਾਉਂਡ ਵਿਚ ਹੋਵੇਗੀ ਰੈਲੀ
ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) 14 ਫਰਵਰੀ ਨੂੰ ਪੰਜਾਬ ਆ ਰਹੇ ਹਨ। ਇਥੇ ਉਹ ਜਲੰਧਰ ਵਿਚ ਦੋਆਬਾ ਖੇਤਰ (Doaba area)…
View More 14 ਫਰਵਰੀ ਨੂੰ ਪੀ.ਐੱਮ. ਮੋਦੀ ਆਉਣਗੇ ਪੰਜਾਬ, ਪੀ.ਏ.ਪੀ. ਗ੍ਰਾਉਂਡ ਵਿਚ ਹੋਵੇਗੀ ਰੈਲੀਜਲੰਧਰ ‘ਚ ਅੱਜ ਮੁੱਖ ਮੰਤਰੀ ਚੰਨੀ ਤੇ ਭਾਜਪਾ ਲਈ ਜੈਰਾਮ ਠਾਕੁਰ ਕਰਨਗੇ ਪ੍ਰਚਾਰ
ਜਲੰਧਰ : ਜਿਵੇਂ-ਜਿਵੇਂ ਵੋਟਾਂ ਦੀ ਤਰੀਕ ਨੇੜੇ ਆਉਂਦੀ ਜਾ ਰਹੀ ਹੈ, ਉਵੇਂ-ਉਵੇਂ ਚੋਣ ਮਾਹੌਲ ਵੀ ਭੱਖਣਾ ਸ਼ੁਰੂ ਹੋ ਗਿਆ ਹੈ। ਫਿਲਮੀ ਕਿਰਦਾਰਾਂ ਦੇ ਨਾਲ-ਨਾਲ ਵੱਡੇ…
View More ਜਲੰਧਰ ‘ਚ ਅੱਜ ਮੁੱਖ ਮੰਤਰੀ ਚੰਨੀ ਤੇ ਭਾਜਪਾ ਲਈ ਜੈਰਾਮ ਠਾਕੁਰ ਕਰਨਗੇ ਪ੍ਰਚਾਰਅੱਜ ਸੰਗਰੂਰ ਆਉਣਗੇ ਅਰਵਿੰਦ ਕੇਜਰੀਵਾਲ ਦੀ ਪਤਨੀ ਤੇ ਬੇਟੀ
ਸੰਗਰੂਰ : ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਨੂੰ ਲੈ ਕੇ ਧੂਰੀ ਤੋਂ ਚੋਣ ਲੜ ਰਹੇ ”ਆਪ” ਦੇ ਸੂਬਾ ਪ੍ਰਧਾਨ ਭਗਵੰਤ ਮਾਨ (Bhagwant Mann)…
View More ਅੱਜ ਸੰਗਰੂਰ ਆਉਣਗੇ ਅਰਵਿੰਦ ਕੇਜਰੀਵਾਲ ਦੀ ਪਤਨੀ ਤੇ ਬੇਟੀਕਪੂਰਥਲਾ ‘ਚ ਹੈਵਾਨ ਨੂੰ ਮੌਤ ਦੀ ਸਜ਼ਾ, ਬੱਚੀ ਨਾਲ ਰੇਪ ਤੋਂ ਬਾਅਦ ਕੀਤੀ ਸੀ ਕਰੂਰਤਾ
ਕਪੂਰਥਲਾ : ਪੰਜਾਬ ਦੇ ਕਪੂਰਥਲਾ (Kapurthala of Punjab) ਵਿਚ ਤਕਰੀਬਨ 11 ਮਹੀਨੇ ਪਹਿਲਾਂ 7 ਸਾਲ ਦੀ ਬੱਚੀ ਨਾਲ ਹੋਈ ਹੈਵਾਨੀਅਤ ਦੇ ਦੋਸ਼ੀ ਨੂੰ ਸੈਸ਼ਨ ਕੋਰਟ…
View More ਕਪੂਰਥਲਾ ‘ਚ ਹੈਵਾਨ ਨੂੰ ਮੌਤ ਦੀ ਸਜ਼ਾ, ਬੱਚੀ ਨਾਲ ਰੇਪ ਤੋਂ ਬਾਅਦ ਕੀਤੀ ਸੀ ਕਰੂਰਤਾਪੰਜਾਬ ਵਿਚ ਹਿਜ਼ਾਬ ਵਿਵਾਦ ਨੂੰ ਲੈ ਕੇ ਰੋਸ, 12 ਫਰਵਰੀ ਨੂੰ ਲੁਧਿਆਣਾ ਵਿਖੇ ਮਾਰਚ ਦਾ ਐਲਾਨ
ਚੰਡੀਗੜ੍ਹ : ਕਰਨਾਟਕ (Karnataka) ਦੇ ਹਿਜ਼ਾਬ ਵਿਵਾਦ (Hijab controversy) ਦੀ ਆਂਚ ਪੰਜਾਬ ਤੱਕ ਪਹੁੰਚ ਗਈ ਹੈ। ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਨਵੀ ਨੇ…
View More ਪੰਜਾਬ ਵਿਚ ਹਿਜ਼ਾਬ ਵਿਵਾਦ ਨੂੰ ਲੈ ਕੇ ਰੋਸ, 12 ਫਰਵਰੀ ਨੂੰ ਲੁਧਿਆਣਾ ਵਿਖੇ ਮਾਰਚ ਦਾ ਐਲਾਨਪੰਜਾਬ ਚੋਣਾਂ: ਕੇਜਰੀਵਾਲ ਦੀ ਪਤਨੀ ਤੇ ਬੇਟੀ 11 ਫਰਵਰੀ ਨੂੰ ਕਰਨਗੇ ਪੰਜਾਬ ਦੌਰਾ
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਲਈ ਅਰਵਿੰਦ ਕੇਜਰੀਵਾਲ ਦੀ ਪਤਨੀ ਤੇ ਬੇਟੀ ਵੀ ਪ੍ਰਚਾਰ ਕਰਨਗੇ। ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੇ…
View More ਪੰਜਾਬ ਚੋਣਾਂ: ਕੇਜਰੀਵਾਲ ਦੀ ਪਤਨੀ ਤੇ ਬੇਟੀ 11 ਫਰਵਰੀ ਨੂੰ ਕਰਨਗੇ ਪੰਜਾਬ ਦੌਰਾਬਜ਼ੁਰਗ ਨੂੰ ਮਾਰ ਜ਼ਮੀਨ ‘ਚ ਦੱਬਿਆ, ਪੈਸਿਆਂ ਲਈ ਕੀਤਾ ਕਬਾੜ ਦਾ ਕੰਮ ਕਰਨ ਵਾਲੇ ਦਾ ਕਤਲ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਛੇਹਰਟਾ ਸਾਹਿਬ (Chheharta Sahib of Amritsar) ਵਿਚ ਇਕ 75 ਸਾਲਾ ਬਜ਼ੁਰਗ ਦਾ ਕਤਲ (Elderly murder) ਪੈਸਿਆਂ ਲਈ ਕਰ ਦਿੱਤਾ ਗਿਆ। ਨਸ਼ੇੜੀਆਂ…
View More ਬਜ਼ੁਰਗ ਨੂੰ ਮਾਰ ਜ਼ਮੀਨ ‘ਚ ਦੱਬਿਆ, ਪੈਸਿਆਂ ਲਈ ਕੀਤਾ ਕਬਾੜ ਦਾ ਕੰਮ ਕਰਨ ਵਾਲੇ ਦਾ ਕਤਲ