LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅੰਮ੍ਰਿਤਸਰ 'ਚ ਵਪਾਰੀਆਂ ਨਾਲ ਰੂਬਰੂ ਹੁੰਦਿਆਂ ਕੇਜਰੀਵਾਲ ਨੇ ਕੀਤੇ ਵੱਡੇ ਐਲਾਨ (ਵੀਡੀਓ) 

16f kejriwal

ਅੰਮ੍ਰਿਤਸਰ- ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਪ੍ਰੈੱਸ ਕਾਨਫਰੰਸ ਦੌਰਾਨ ਵਪਾਰੀਆਂ (Traders) ਨਾਲ ਰੂਬਰੂ ਹੋਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ (Punjab) ਵਿੱਚ ਵਾਪਰੀਆਂ ਦਾ ਬੂਰਾ ਹਾਲ ਹੈ, ਗਲਤ ਪਰਚੇ ਪਾਏ ਹਨ। ਜੋ ਆਪ ਦੀ ਸਰਕਾਰ ਆਉਣ ਤੇ ਰੱਦ ਕੀਤੇ ਜਾਣਗੇ। ਪੰਜਾਬ ਅੰਦਰ ਸ਼ਾਂਤੀ ਅਤੇ ਖ਼ੁਸ਼ੀ ਦਾ ਮਾਹੌਲ ਹੋਵੇਗਾ।

Also Read: ਦੀਪ ਸਿੱਧੂ ਦੇ ਭਰਾ ਦੇ ਬਿਆਨਾਂ ਉੱਤੇ ਡਰਾਈਵਰ ਖਿਲਾਫ FIR ਦਰਜ 

 

ਲੁਧਿਆਣੇ ਵਿੱਚ ਬੰਬ ਬਲਾਸਟ ਹੋਇਆਂ ਪਿਛਲੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਨੇ 5 ਸਾਲਾ ਵਿੱਚ ਇਨ੍ਹਾਂ ਦੀ ਜਾਂਚ ਕਿਉਂ ਨਹੀਂ ਕਰਵਾਈ? ਵਾਪਰੀਆਂ ਨੂੰ ਕਿਸ ਅਫਸਰਾਂ ਅਤੇ ਲੀਡਰਾਂ ਤੋਂ ਡਰਨ ਦੀ ਲੋੜ ਨਹੀਂ। ਪੰਜਾਬ ਦੇ ਵਪਾਰੀ ਦਿੱਲੀ ਦੀ ਵਪਾਰੀਆਂ ਤੋਂ ਪੁੱਛ ਸਕਦੇ ਹਨ। ਪੰਜਾਬ ਦੇ ਵਾਪਰੀਆਂ ਨੂੰ ਚੰਗਾ ਮਹੋਲ ਦਿੱਤਾ ਜਾਵੇਗਾ।

Also Read: PM ਮੋਦੀ ਦੀ ਪਠਾਨਕੋਟ ਫੇਰੀ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ

ਸਾਰੇ ਵਾਪਰੀਆਂ ਨੂੰ ਅਪੀਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਇਕ ਮੋਕਾ ਆਮ ਆਦਮੀ ਪਾਰਟੀ ਨੂੰ ਦਿੱਤਾ ਜਾਵੇ। ਦਿੱਲੀ ਵਿੱਚ ਸਾਰੇ ਵਾਪਰੀ ਆਮ ਆਦਮੀ ਪਾਰਟੀ ਦੇ ਨਾਲ ਹਨ। ਭਗਵੰਤ ਮਾਨ ਨੇ ਬੋਲਦਿਆਂ ਕਿਹਾ ਅਸੀਂ ਚੰਨੀ ਨੂੰ 51000 ਵੋਟਾਂ ਦੇ ਫਰਕ ਨਾਲ ਹਾਰ ਰਹੇ ਹਨ। ਦੋਵੇਂ ਸੀਟਾਂ ਤੋਂ ਚਰਨਜੀਤ ਚੰਨੀ ਹਾਰ ਰਹੇ ਹਨ। ਕਿਸੇ ਮੰਤਰੀ ਜਾਂ MLA  ਨੇ ਵਪਾਰੀਆਂ ਨੂੰ ਤੰਗ ਕੀਤਾ ਤਾਂ ਐਮ ਐਲ ਏ 'ਤੇ ਕਾਰਵਾਈ ਹੋਵੇਗੀ।

In The Market