LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

9 ਸਾਲਾਂ ਧੀ ਨੇ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਪਿਤਾ ਨੂੰ ਦਿੱਤਾ ਦੂਜਾ ਜਨਮ

social media

ਗੁਰਦਾਸਪੁਰ: ਪੰਜਾਬ ਵਿਚ ਰੋਜਾਨਾ ਹੈਰਾਨ ਕਰਨ ਵਾਲਿਆਂ ਖਬਰਾਂ ਦੀ ਗਿਣਤੀ ਵੱਧ ਗਈ ਹੈ। ਅੱਜ ਤਾਜਾ ਮਾਮਲਾ ਜ਼ਿਲ੍ਹਾ ਗੁਰਦਾਸਪੁਰ (Gurdaspur) ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਅਜਿਹਾ ਪਰਿਵਾਰ ਹੈ ਜਿਸ ਉੱਤੇ ਮੁਸੀਬਤਾਂ ਤਾਂ ਬੁਹਤ ਆਈਆਂ ਪਰ ਪਰਿਵਾਰ ਦੀ (9-year-old daughter) 9 ਸਾਲ ਦੀ ਧੀ ਨੇ ਆਪਣੇ ਪਰਿਵਾਰ ਦਾ ਮਾਹੌਲ ਹੀ ਬਦਲ ਕੇ ਰੱਖ ਦਿੱਤਾ।

ਦੱਸ ਦੇਈਏ ਕਿ (9-year-old daughter) 9 ਸਾਲ ਦੀ ਧੀ ਨੇ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਆਪਣੇ ਪਿਤਾ ਨੂੰ ਦੂਜਾ ਜਨਮ ਦਿੱਤਾ ਹੈ। 

ਦੱਸਣਯੋਗ ਹੈ ਕਿ 9 ਸਾਲ ਦੀ ਕੁੜੀ ਦੇ ਪਿਤਾ ਡਿਪ੍ਰੈਸ਼ਨ 'ਚ ਚਲੇ ਗਏ ਸੀ ਤੇ ਉਸ ਨੇ ਆਪਣੇ ਪਾਪਾ ਨੂੰ  ਸੋਸ਼ਲ ਮੀਡੀਆ ਪਲੇਟ ਫਾਰਮ ਦਾ ਸੁਝਾਹ ਦਿੱਤਾ ਕਿਉਕਿ ਉਸਦੇ ਪਿਤਾ ਵਿਆਹ ਤੋਂ ਪਹਿਲਾਂ ਮੋਡਲਿੰਗ ਕਰਦੇ ਸਨ ਅਤੇ ਕਈ ਨਾਮਵਰ ਗਾਇਕਾਂ ਨਾਲ ਉਹਨਾਂ ਦੇ ਗਾਣਿਆਂ ਦਾ ਹਿੱਸਾ ਐਕਟਿੰਗ ਰਾਹੀਂ ਬਣੇ।

ਕੁਝ ਸਮੇਂ ਤੋਂ ਬਾਅਦ ਅਚਾਨਕ ਹੀ ਜ਼ਿੰਦਗੀ ਵਿਆਹ ਤੋਂ ਬਾਅਦ ਰੁਕ ਗਈ ਪਰ ਹੁਣ ਫਿਰ ਮੁੜ ਤੋਂ ਉਸ ਦੇ ਪਾਪਾ ਥਿੱਕ ਹੋ ਗਏ ਹਨ।  ਇਸ ਨਾਲ ਹੁਣ ਉਹਨਾਂ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।  

ਇਹ ਵੀ ਪੜ੍ਹੋ: ਕੀ ਭਾਰਤ 'ਚ ਤਿਆਰ ਹੋਵੇਗੀ ਸਪੁਤਨਿਕ-V ਵੈਕਸੀਨ ? ਸੀਰਮ ਇੰਸਟੀਚਿਊਟ ਨੇ ਮੰਗੀ ਇਜਾਜ਼ਤ

In The Market