LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਲੰਧਰ : ਵਕੀਲਾਂ ਦੀ ਲੜਾਈ ਪੁੱਜੀ ਹਸਪਤਾਲ, ਮਹਿਲਾ ਕਾਂਸਟੇਬਲ ਨਾਲ ਹੋਇਆ ਇਹ ਸਲੂਕ

jalandar

ਜਲੰਧਰ (ਇੰਟ.)- ਜਲੰਧਰ  (jalandhar) ਵਿਚ ਕੋਰਟ ਕੰਪਲੈਕਸ (Court Complex) ਦੇ ਕੋਲ ਕੁਝ ਵਕੀਲਾਂ ਵਿਚ ਝਗੜਾ ਹੋ ਗਿਆ। ਇਸ ਦੌਰਾਨ ਇਕ ਧਿਰ ਦੇ ਵਕੀਲ ਭਰਾਵਾਂ ਦੀ ਮਦਦ ਲਈ ਆਈ। ਲੇਡੀ ਕਾਂਸਟੇਬਲ (Ladya Constable) ਦੇ ਕੱਪੜੇ ਵੀ ਫੱਟ ਗਏ। ਇਸ ਤੋਂ ਬਾਅਦ ਹਸਪਤਾਲ (Hospital) ਪਹੁੰਚੇ ਦੋਹਾਂ ਧਿਰਾਂ ਵਿਚ ਫਿਰ ਖਿੱਚੋਤਾਣ ਹੋਈ। ਦੋਵੇਂ ਧਿਰ ਇਕ-ਦੂਜੇ 'ਤੇ ਕੁੱਟਮਾਰ ਦੇ ਦੋਸ਼ ਲਗਾ ਰਹੇ ਹਨ। ਫਿਲਹਾਲ ਪੁਲਿਸ (Poilice) ਵੀ ਇਸ ਮਾਮਲੇ ਵਿਚ ਜਾਂਚ ਵਿਚ ਜੁੱਟ ਗਈ ਹੈ। ਪੁਲਸ ਦੀ ਜਾਂਚ ਤੋਂ ਬਾਅਦ ਹੀ ਸਹੀ ਅਤੇ ਗਲਤ ਬਾਰੇ ਕੁਝ ਕਿਹਾ ਜਾ ਸਕੇਗਾ।

Don't worry about shadow IT. Shadow IoT is much worse. | Network World

Read this- ICU 'ਚ ਆਈਸਕ੍ਰੀਮ ਖਾਣ ਤੋਂ ਬਾਅਦ ਮਹਿਲਾ ਦੀ ਹੋਈ ਮੌਤ, ਬਾਅਦ 'ਚ ਭਾਣਜੇ ਨੇ ਕੀਤੀ ਖੁਦਕੁਸ਼ੀ

ਹਸਪਤਾਲ ਵਿਚ ਦਾਖਲ ਇਕ ਧਿਰ ਨੇ ਕਿਹਾ ਕਿ ਦੂਜੀ ਧਿਰ ਦੇ ਵਕੀਲ ਨੇ ਉਨ੍ਹਾਂ ਦੇ ਘਰ ਵਿਚ ਬੰਬ ਧਮਾਕਾ ਕੀਤਾ ਸੀ। ਉਨ੍ਹਾਂ ਨੇ ਇਸ ਦੇ ਖਿਲਾਫ ਕੇਸ ਕਰ ਦਿੱਤਾ।ਇਸ ਦੌਰਾਨ ਉਨ੍ਹਾਂ ਦੇ ਪੱਖ ਵਿਚ ਆਈ ਲੇਡੀ ਕਾਂਸਟੇਬਲ ਭੈਣ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਦੇ ਕੱਪੜੇ ਤੱਕ ਫਾੜ ਦਿੱਤੇ ਗਏ। ਵਕੀਲ ਨੇ ਆਪਣੇ ਕੁਝ ਸਾਥੀ ਸ਼੍ਰੀਨਗਰ ਤੋਂ ਵੀ ਬੁਲਾਏ ਹੋਏ ਸਨ। ਜਿਨ੍ਹਾਂ ਨੇ ਉਨ੍ਹਾਂ 'ਤੇ ਹਮਲਾ ਕਰ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਆੰ ਨੇ ਕਿਹਾ ਕਿ ਸਾਡੇ 'ਤੇ ਕੇਸ ਵਾਪਸ ਲੈਣ ਦਾ ਦਬਾਅ ਪਾਇਆ ਜਾ ਰਿਹਾ ਹੈ। ਉਥੇ ਹੀ ਦੂਜੀ ਧਿਰ ਵਲੋਂ ਹਸਪਤਾਲ ਪਹੁੰਚੇ ਐਡਵੋਕੇਟ ਅਸ਼ੋਕ ਕੁਮਾਰ ਨੇ ਕਿਹਾ ਕਿ ਕੁੱਟਮਾਰ ਇਨ੍ਹਾਂ ਭਰਾਵਾਂ ਨੇ ਕੀਤੀ ਹੈ। ਉਨ੍ਹਾਂ ਖਿਲਾਫ ਜੋ ਵੀ ਕੇਸ ਲੜਦਾ ਹੈ। ਉਸ ਨਾਲ ਇਹ ਭਰਾ ਕੁੱਟਮਾਰ ਕਰਦੇ ਹਨ।

कपड़े फाड़ने का आरोप लगाती लेडी कॉन्स्टेबल।

Read this- ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਐੱਸ.ਆਈ.ਟੀ. ਸਾਹਮਣੇ ਪੇਸ਼ ਹੋਣ ਲਈ ਪਹੁੰਚੇ

ਅੱਜ ਵੀ ਸੁਣਵਾਈ ਲਈ ਆਏ ਵਕੀਲਾਂ ਨੂੰ ਉਹ ਗਲਤ ਬੋਲ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਹੀ ਇਕ ਵਕੀਲ ਨੂੰ ਕੁੱਟਿਆ। ਇਸ ਤੋਂ ਬਾਅਦ ਉਹ ਹਸਪਤਾਲ ਪਹੁੰਚੇ ਤਾਂ ਲੇਡੀ ਕਾਂਸਟੇਬਲ ਦੇ ਨਾਲ ਉਨ੍ਹਾਂ ਦੀ ਖੂਬ ਬਹਿਸ ਹੋਈ। ਜਿਸ ਤੋਂ ਬਾਅਦ ਉਹ ਪੁਲਿਸ ਥਾਣੇ ਵਿਚ ਬਿਆਨ ਦਰਜ ਕਰਨ ਚਲੇ ਗਏ। ਫਿਲਹਾਲ ਪੂਰੇ ਮਾਮਲੇ ਵਿਚ ਦੋਹਾਂ ਦੇ ਹੀ ਦੋਸ਼ਾਂ ਨੂੰ ਪੁਲਸ ਦੇਖ ਕੇ ਸੱਚਾਈ ਦੀ ਜਾਂਚ ਵਿਚ ਜੁੱਟ ਗਈ ਹੈ। ਇਸ ਦੇ ਲਈ ਪੁਲਿਸ ਝਗੜੇ ਵੇਲੇ ਰਿਕਾਰਡ ਕੀਤੀ ਵੀਡੀਓ ਦੇ ਨਾਲ ਉਥੇ ਲੱਗੇ ਸੀ.ਸੀ.ਟੀ.ਵੀ. ਨੂੰ ਵੀ ਖੰਗਾਲ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਦੇ ਬਿਆਨ ਲਏ ਜਾ ਰਹੇ ਹਨ। ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ।

In The Market