LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਮਰੀਕਾ ਵਿਚ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ 6.2 ਦੀ ਤੀਬਰਤਾ

usa earthquake

ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ (California, USA) ਵਿਚ ਭੂਚਾਲ ਦੇ ਝਟਕੇ ਮਹਿਸੂਸ (Feel the tremors) ਕੀਤੇ ਗਏ। ਰਿਕਟਰ ਸਕੇਲ (Richter scale) 'ਤੇ ਭੂਚਾਲ ਦੀ ਤੀਬਰਤਾ (The magnitude of the earthquake) 6.2 ਦਰਜ ਕੀਤੀ ਗਈ ਹੈ। ਅਮਰੀਕੀ ਸਮੇਂ ਮੁਤਾਬਕ ਸੋਮਵਾਰ ਦੁਪਹਿਰ 12 ਵਜੇ ਆਏ ਭੂਚਾਲ ਦਾ ਕੇਂਦਰ ਸਾਨ ਫਰਾਂਸਿਸਕੋ (The epicenter was reported below the ground in San Francisco) ਸ਼ਹਿਰ ਤੋਂ ਉੱਤਰ-ਪੱਛਮੀ ਵਿਚ ਤਕਰੀਬਨ 337 ਕਿਮੀ ਦੂਰੀ 'ਤੇ ਸੀ। Also Read : ਪੰਜਾਬ ਵਿਚ ਸਰਦੀ ਦੀਆਂ ਹੋਈਆਂ ਛੁੱਟੀਆਂ, 24 ਤੋਂ 31 ਤੱਕ ਬੰਦ ਰਹਿਣਗੇ ਸਕੂਲ

Earthquake strikes Northern California, bringing significant shaking

ਯੂ.ਐੱਸ. ਜਿਓਲਾਜੀਕਲ ਸਰਵੇ ਮੁਤਾਬਕ ਸੈਕਰਾਮੈਂਟੋ ਅਤੇ ਸਾਨ ਫਰਾਂਸਿਸਕੋ ਖਾੜੀ ਇਲਾਕੇ ਦੇ ਵਾਸੀਆਂ ਨੇ ਝਟਕਿਆਂ ਦੀ ਸੂਚਨਾ ਦਿੱਤੀ। ਭੂਚਾਲ ਨਾਲ ਕਿਸੇ ਦੇ ਜ਼ਖਮੀ ਹੋਣ ਦੀ ਜਾਣਕਾਰੀ ਨਹੀਂ ਮਿਲੀ ਹੈ। ਕੈਲੀਫੋਰਨੀਆ ਦੇ ਇਕ ਜਨਰਲ ਸਟੋਰ ਸੰਚਾਲਕ ਜੇਨ ਡੈਕਸਟਰ ਨੇ ਦੱਸਿਆ ਕਿ ਉਨ੍ਹਾਂ ਨੂੰ ਤਕਰੀਬਨ 20 ਸੈਕਿੰਡ ਤੱਕ ਝਟਕੇ ਮਹਿਸੂਸ ਹੋਏ। ਝਟਕੇ ਦੀ ਵਜ੍ਹਾ ਨਾਲ ਸਟੋਰ ਦੀਆਂ ਅਲਮਾਰੀਆਂ ਵਿਚ ਰੱਖੀਆਂ ਕੱਚ ਦੀਆੰ ਬੋਤਲਾਂ ਡਿੱਗ ਕੇ ਟੁੱਟ ਗਈਆਂ।

In The Market