ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਅਤੇ ਨੇਪਾਲ ਨਾਲ ਸੀਮਾ ਉੱਤੇ ਤਣਾਅ ਵਿਚਾਲੇ ਭਾਰਤੀ ਏਅਰਫੋਰਸ ਨੂੰ ਅੱਜ ਹੋਰ ਵੀ ਮਜ਼ਬੂਤੀ ਮਿਲੀ ਹੈ। ਦਰਅਸਲ ਦੇਸ਼ ‘ਚ ਬਣਾਏ ਗਏ…
View More ਹਵਾਈ ਫੌਜ ਦੀ ਵਧੀ ਤਾਕਤ, ਤੇਜਸ ਲੜਾਕੂ ਜਹਾਜ਼ ਦੀ ਦੂਜੀ ਸਕੁਐਡਰਨ ਏਅਰਫੋਰਸ ‘ਚ ਸ਼ਾਮਲoldnews
ਦਿੱਲੀ ਤੋਂ ਲੁਧਿਆਣਾ ਆਈ ਫਲਾਈਟ ‘ਚ ਇਕ ਯਾਤਰੀ ਮਿਲਿਆ ਕੋਰੋਨਾ ਪਾਜ਼ੀਟਿਵ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਲਗਾਤਾਰ 2 ਮਹੀਨੇ ਦੇ ਇੰਤਜਾਰ ਮਗਰੋਂ ਸੋਮਵਾਰ ਨੂੰ ਪੂਰੇ ਦੇਸ਼ ਵਿਚ ਘਰੇਲੂ ਹਵਾਈ ਉਡਾਣਾਂ ਸ਼ੁਰੂ ਹੋ ਗਈਆਂ ਹਨ ਪਰ ਇਸੇ ਵਿਚਾਲੇ ਯਾਤਰੀਆਂ…
View More ਦਿੱਲੀ ਤੋਂ ਲੁਧਿਆਣਾ ਆਈ ਫਲਾਈਟ ‘ਚ ਇਕ ਯਾਤਰੀ ਮਿਲਿਆ ਕੋਰੋਨਾ ਪਾਜ਼ੀਟਿਵਕੋਰੋਨਾ ਮਹਾਂਮਾਰੀ ਕਰਕੇ ਅਮਰੀਕਾ ਵਿਚ ਮਰਨ ਵਾਲਿਆਂ ਦੀ ਸੰਖਿਆ ਹੋਈ 1 ਲੱਖ ਤੋਂ ਜ਼ਿਆਦਾ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਵੈਸੇ ਤਾਂ ਕੋਰੋਨਾ ਦਾ ਕਹਿਰ ਪੂਰੀ ਦੁਨੀਆ ਝੇਲ ਰਹੀ ਹੈ ਪਰ ਵਿਸ਼ਵ ਦਾ ਸੱਭ ਤੋਂ ਤਾਕਤਵਰ ਮੁਲਕ ਸੰਯੁਕਤ ਰਾਜ ਅਮਰੀਕਾ ਇਸ ਜਾਨਲੇਵਾ…
View More ਕੋਰੋਨਾ ਮਹਾਂਮਾਰੀ ਕਰਕੇ ਅਮਰੀਕਾ ਵਿਚ ਮਰਨ ਵਾਲਿਆਂ ਦੀ ਸੰਖਿਆ ਹੋਈ 1 ਲੱਖ ਤੋਂ ਜ਼ਿਆਦਾਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਨੇ ਡੇਢ ਲੱਖ ਦਾ ਅੰਕੜਾ ਕੀਤਾ ਪਾਰ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ…
View More ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਨੇ ਡੇਢ ਲੱਖ ਦਾ ਅੰਕੜਾ ਕੀਤਾ ਪਾਰਪੰਜਾਬ ਵਿਚ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ ਹੋਈ 2106, ਐਕਟਿਵ ਮਾਮਲੇ-148
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਵਿਚ ਕੋਰੋਨਾ ਦੇ ਨਵੇਂ ਕੇਸਾਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੇ ਦਿਨ ਸੂਬੇ ਵਿਚੋਂ 25 ਕੋਰੋਨਾ ਦੇ ਮਾਮਲੇ ਸਾਹਮਣੇ…
View More ਪੰਜਾਬ ਵਿਚ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ ਹੋਈ 2106, ਐਕਟਿਵ ਮਾਮਲੇ-148ਚੀਨ ਨਾਲ ਤਣਾਅ ਵਿਚਾਲੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੀਡੀਐਸ ਚੀਫ ਤੇ ਤਿੰਨੋਂ ਫੌਜ ਮੁੱਖੀਆਂ ਨਾਲ ਕੀਤੀ ਮੀਟਿੰਗ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਮੰਗਲਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੱਦਾਖ ਵਿਚ ਅਸਲ ਕੰਟਰੋਲ ਰੇਖਾ(LAC) ਉੱਤੇ ਚੀਨ ਨਾਲ ਤਣਾਅਪੂਰਨ ਮਾਹੌਲ ਵਿਚਾਲੇ ਚੀਫ ਆਫ ਡਿਫੈਂਸ…
View More ਚੀਨ ਨਾਲ ਤਣਾਅ ਵਿਚਾਲੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੀਡੀਐਸ ਚੀਫ ਤੇ ਤਿੰਨੋਂ ਫੌਜ ਮੁੱਖੀਆਂ ਨਾਲ ਕੀਤੀ ਮੀਟਿੰਗCorona Virus : ਦੇਸ਼ ਵਿਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਦਰ ਹੋਈ 41.61 ਫੀਸਦੀ- ਸਿਹਤ ਮੰਤਰਾਲਾ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੇਸ਼ ਵਿਚ ਹੁਣ ਤੱਕ ਕੁੱਲ 60,490 ਕੋਰੋਨਾ ਦੇ ਮਰੀਜ਼ ਠੀਕ ਹੋ ਚੁੱਕੇ ਹਨ। ਰਿਕਵਰੀ ਦੀ ਦਰ ਵਿਚ ਸੁਧਾਰ ਜਾਰੀ ਹੈ ਅਤੇ ਇਸ…
View More Corona Virus : ਦੇਸ਼ ਵਿਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਦਰ ਹੋਈ 41.61 ਫੀਸਦੀ- ਸਿਹਤ ਮੰਤਰਾਲਾਦੇਸ਼ ‘ਚ ਕੋਰੋਨਾ ਕਾਰਨ ਕੀਤਾ ਲਾਕਡਾਊਨ ਫੇਲ੍ਹ, ਪੀਐਮ ਮੋਦੀ ਦੱਸਣ ਅਗਲੀ ਰਣਨੀਤੀ- ਰਾਹੁਲ ਗਾਂਧੀ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕਾਂਗਰਸ ਆਗੂ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਮੰਗਲਵਾਰ ਨੂੰ ਆਨਲਾਈਨ ਪ੍ਰੈਸ ਕਾਨਫਰੰਸ ਕਰਦੇ ਹੋਏ ਦੇਸ਼ ਵਿਚ ਕੋਰੋਨਾ ਕਾਰਨ ਕੀਤੇ ਲਾਕਡਾਊਨ…
View More ਦੇਸ਼ ‘ਚ ਕੋਰੋਨਾ ਕਾਰਨ ਕੀਤਾ ਲਾਕਡਾਊਨ ਫੇਲ੍ਹ, ਪੀਐਮ ਮੋਦੀ ਦੱਸਣ ਅਗਲੀ ਰਣਨੀਤੀ- ਰਾਹੁਲ ਗਾਂਧੀਤਾਈਵਾਨ ਦੀ ਰਾਸ਼ਟਰਪਤੀ ਦੇ ਸੁੰਹ ਚੁੱਕ ਸਮਾਗਮ ‘ਚ BJP ਸਾਂਸਦਾਂ ਦੇ ਸ਼ਾਮਲ ਹੋਣ ‘ਤੇ ਭੜਕਿਆ ਚੀਨ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤੀ ਜਨਤਾ ਪਾਰਟੀ ਦੇ ਦੋ ਸਾਂਸਦਾਂ ਦੁਆਰਾ ਤਾਈਵਾਨ ਦੀ ਲੋਕਤੰਤਰਿਕ ਢੰਗ ਨਾਲ ਚੁਣੀ ਗਈ ਰਾਸ਼ਟਰਪਤੀ ਸਾਈ ਇੰਗ-ਵੇਨ ਦੇ ਸੁੰਹ ਚੁੱਕ ਸਮਾਗਮ ਵਿਚ…
View More ਤਾਈਵਾਨ ਦੀ ਰਾਸ਼ਟਰਪਤੀ ਦੇ ਸੁੰਹ ਚੁੱਕ ਸਮਾਗਮ ‘ਚ BJP ਸਾਂਸਦਾਂ ਦੇ ਸ਼ਾਮਲ ਹੋਣ ‘ਤੇ ਭੜਕਿਆ ਚੀਨਦਿੱਲੀ ਦੇ ਤੁਗਲਕਾਬਾਦ ਇਲਾਕੇ ਵਿਚ ਲੱਗੀ ਭਿਆਨਕ ਅੱਗ, 1500 ਝੁੱਗੀਆਂ ਜਲ ਕੇ ਸਵਾਹ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦਿੱਲੀ ਦੇ ਤੁਗਲਕਾਬਾਦ ਇਲਾਕੇ ਵਿਚ ਬੀਤੀ ਰਾਤ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਇਆ ਹੈ। ਇਸ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ…
View More ਦਿੱਲੀ ਦੇ ਤੁਗਲਕਾਬਾਦ ਇਲਾਕੇ ਵਿਚ ਲੱਗੀ ਭਿਆਨਕ ਅੱਗ, 1500 ਝੁੱਗੀਆਂ ਜਲ ਕੇ ਸਵਾਹ