ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਕੇਸਾਂ ਦੀ ਗਿਣਤੀ ਡੇਢ ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ 4300 ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 64 ਹਜ਼ਾਰ ਤੋਂ ਵੱਧ ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਚੁੱਕੇ ਹਨ।
Spike of 6387 new COVID19 cases & 170 deaths in the last 24 hours. Total number of cases in the country now at 1,51,767 including 83004 active cases, 64425 cured/discharged and 4337 deaths: Ministry of Health and Family Welfare pic.twitter.com/wWyo78g4pC
— ANI (@ANI) May 27, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 6387 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 170 ਮੌਤਾਂ ਹੋਈਆਂ ਹਨ ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 1,51,767 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 4337 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 64425 ਕੋਰੋਨਾ ਦੇ ਮਰੀਜ਼ ਠੀਕ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਗਿਣਤੀ 83004 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ – 33, ਠੀਕ ਹੋਏ -33, ਮੌਤਾਂ-0
ਆਂਧਰਾ ਪ੍ਰਦੇਸ਼- ਕੁੱਲ ਕੇਸ-3171, ਠੀਕ ਹੋਏ-2009, ਮੌਤਾਂ-57
ਅਰੁਣਾਚਲ ਪ੍ਰਦੇਸ਼- ਕੁੱਲ ਕੇਸ-2, ਠੀਕ ਹੋਏ-1, ਮੌਤਾਂ-0
ਅਸਾਮ- ਕੁੱਲ ਕੇਸ-616, ਠੀਕ ਹੋਏ-62, ਮੌਤਾਂ-4
ਬਿਹਾਰ- ਕੁੱਲ ਕੇਸ-2983, ਠੀਕ ਹੋਏ-900, ਮੌਤਾਂ-13
ਚੰਡੀਗੜ੍ਹ-ਕੁੱਲ ਕੇਸ-266, ਠੀਕ ਹੋਏ-187, ਮੌਤਾਂ-4
ਛੱਤੀਸਗੜ੍ਹ – ਕੁੱਲ ਕੇਸ – 361, ਠੀਕ ਹੋਏ – 79, ਮੌਤਾਂ –0
ਦਾਦਰ ਨਗਰ ਹਵੇਲੀ- ਕੁੱਲ ਕੇਸ-2, ਠੀਕ ਹੋਏ-0, ਮੌਤਾਂ-0
ਦਿੱਲੀ- ਕੁੱਲ ਕੇਸ-14465, ਠੀਕ ਹੋਏ-7223, ਮੌਤਾਂ-288
ਗੋਆ- ਕੁੱਲ ਕੇਸ-67, ਠੀਕ ਹੋਏ-28, ਮੌਤਾਂ-0
ਗੁਜਰਾਤ- ਕੁੱਲ ਕੇਸ-14821, ਠੀਕ ਹੋਏ-7139, ਮੌਤਾਂ-915
ਹਰਿਆਣਾ- ਕੁੱਲ ਕੇਸ-1305, ਠੀਕ ਹੋਏ-824, ਮੌਤਾਂ-17
ਹਿਮਾਚਲ ਪ੍ਰਦੇਸ਼- ਕੁੱਲ ਕੇਸ-247, ਠੀਕ ਹੋਏ-67, ਮੌਤਾਂ-5
ਜੰਮੂ ਅਤੇ ਕਸ਼ਮੀਰ- ਕੁੱਲ ਕੇਸ-1759, ਠੀਕ ਹੋਏ-833, ਮੌਤਾਂ-24
ਝਾਰਖੰਡ – ਕੁੱਲ ਕੇਸ-426, ਠੀਕ ਹੋਏ-175, ਮੌਤਾਂ-4
ਕਰਨਾਟਕ- ਕੁੱਲ ਕੇਸ-2283, ਠੀਕ ਹੋਏ-748, ਮੌਤਾਂ-44
ਕੇਰਲ- ਕੁੱਲ ਕੇਸ-963 ਠੀਕ ਹੋਏ-542, ਮੌਤਾਂ-6
ਲੱਦਾਖ-ਕੁੱਲ ਕੇਸ-53, ਠੀਕ ਹੋਏ-43, ਮੌਤਾਂ-0
ਮੱਧ ਪ੍ਰਦੇਸ਼- ਕੁੱਲ ਕੇਸ-7024, ਠੀਕ ਹੋਏ-3689, ਮੌਤਾਂ-305
ਮਹਾਰਾਸ਼ਟਰ- ਕੁੱਲ ਕੇਸ-54758, ਠੀਕ ਹੋਏ-16954, ਮੌਤਾਂ-1792
ਮਨੀਪੁਰ- ਕੁੱਲ ਕੇਸ-39, ਠੀਕ ਹੋਏ-4, ਮੌਤਾਂ-0
ਮੇਘਾਲਿਆ- ਕੁੱਲ ਕੇਸ-15, ਠੀਕ ਹੋਏ-12, ਮੌਤਾਂ-1
ਮਿਜ਼ੋਰਮ- ਕੁੱਲ ਕੇਸ-1, ਠੀਕ ਹੋਏ-1, ਮੌਤਾਂ-0
ਨਾਗਾਲੈਂਡ- ਕੁੱਲ ਕੇਸ-4, ਠੀਕ ਹੋਏ-0, ਮੌਤਾਂ-0
ਉੜੀਸਾ- ਕੁੱਲ ਕੇਸ-1517, ਠੀਕ ਹੋਏ-733, ਮੌਤਾਂ-7
ਪਡੂਚੇਰੀ- ਕੁੱਲ ਕੇਸ-46, ਠੀਕ ਹੋਏ-12, ਮੌਤਾਂ-0
ਪੰਜਾਬ – ਕੁੱਲ ਕੇਸ-2106, ਠੀਕ ਹੋਏ-1918, ਮੌਤਾਂ-40
ਰਾਜਸਥਾਨ- ਕੁੱਲ ਕੇਸ-7536, ਠੀਕ ਹੋਏ-4171, ਮੌਤਾਂ-170
ਸਿੱਕਮ- ਕੁੱਲ ਕੇਸ-1, ਠੀਕ ਹੋਏ-0, ਮੌਤਾਂ-0
ਤਾਮਿਲਨਾਡੂ-ਕੁੱਲ ਕੇਸ-17728, ਠੀਕ ਹੋਏ-9342, ਮੌਤਾਂ-127
ਤੇਲੰਗਾਨਾ-ਕੁੱਲ ਕੇਸ 1991-, ਠੀਕ ਹੋਏ-1284, ਮੌਤਾਂ-57
ਤਿਰਪੁਰਾ-ਕੁੱਲ ਕੇਸ-207,ਠੀਕ ਹੋਏ-165,ਮੌਤਾਂ-0
ਉੱਤਰਾਖੰਡ-ਕੁੱਲ ਕੇਸ-401,ਠੀਕ ਹੋਏ-64,ਮੌਤਾਂ-4
ਉੱਤਰ ਪ੍ਰਦੇਸ਼-ਕੁੱਲ ਕੇਸ- 6548,ਠੀਕ ਹੋਏ-3698,ਮੌਤਾਂ-170
ਪੱਛਮੀ ਬੰਗਾਲ-ਕੁੱਲ ਕੇਸ-4009, ਠੀਕ ਹੋਏ-1486,ਮੌਤਾਂ-283
