LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਗਲੇ ਮਹੀਨੇ ਤੋਂ ਇਨ੍ਹਾਂ ਸਮਾਰਟਫੋਨਾਂ 'ਚ ਕੰਮ ਨਹੀਂ ਕਰੇਗਾ Whatspp! ਦੇਖੋ ਲਿਸਟ

25o what

ਨਵੀਂ ਦਿੱਲੀ: ਵ੍ਹਟਸਐਪ ਹਰ ਸਾਲ ਕੁਝ ਪੁਰਾਣੇ ਫੋਨਾਂ ਵਿਚ ਆਪਣਾ ਸਪੋਰਟ ਖਤਮ ਕਰ ਲੈਂਦਾ ਹੈ। ਸਪੋਰਟ ਖਤਮ ਕਰਨ ਦਾ ਮਤਲਬ ਉਨ੍ਹਾਂ ਸਮਾਰਟਫੋਨਾਂ ਵਿਚ ਇਸ ਦੇ ਫੀਚਰਸ ਕੰਮ ਕਰਨਾ ਬੰਦ ਕਰ ਦਿੰਦੇ ਹਨ।

Also Read: ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੀ ਵੱਡੀ ਖਬਰ, SIT ਨੇ ਮੰਗਿਆ ਰਾਮ ਰਹੀਮ ਖਿਲਾਫ ਪ੍ਰੋਡਕਸ਼ਨ ਵਾਰੰਟ

ਕੰਪਨੀ ਆਏ ਦਿਨ ਨਵੇਂ ਫੀਚਰ ਲੈ ਕੇ ਆਉਂਦੀ ਹੈ ਤੇ ਇਹ ਫੀਚਰ ਪੁਰਾਣੇ ਫੋਨਾਂ ਵਿਚ ਸਪੋਰਟ ਨਹੀਂ ਕਰਦੇ। ਇੰਨਾ ਹੀ ਨਹੀਂ ਵ੍ਹਟਸਐਪ ਕਹਿੰਦਾ ਹੈ ਕਿ ਸਕਿਓਰਿਟੀ ਪੁਆਇੰਟ ਆਫ ਵਿਊ ਤੋਂ ਵੀ ਪੁਰਾਣੇ ਫੋਨ ਵਿਚ ਵ੍ਹਟਸਐਪ ਦਾ ਸਪੋਰਟ ਬੰਦ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਨਾਲ 1 ਨਵੰਬਰ 201 ਤੋਂ ਵ੍ਹਟਸਐਪ ਕੁਝ ਪੁਰਾਣੇ ਡਿਵਾਈਸੇਜ਼ ਵਿਚ ਕੰਮ ਕਰਨਾ ਬੰਦ ਕਰ ਦੇਵੇਗਾ। ਇਨ੍ਹਾਂ ਡਿਵਾਈਸਾਂ ਦੀ ਲਿਸਟ ਵ੍ਹਟਸਐਪ ਨੇ ਜਾਰੀ ਕੀਤੀ ਹੈ। ਜੇਕਰ ਤੁਹਾਡੇ ਕੋਲ ਵੀ ਇਨ੍ਹਾਂ ਵਿਚੋਂ ਕੋਈ ਸਮਾਰਟਫੋਨ ਹੈ ਤਾਂ ਹੁਣ ਤੁਹਾਨੂੰ ਆਪਣੇ ਸਮਾਰਟਫੋਨ ਨੂੰ ਅਪਗ੍ਰੇਡ ਕਰਨਾ ਪੈ ਸਕਦਾ ਹੈ।

Also Read: T20: ਭਾਰਤ ਤੋਂ ਜਿੱਤ ਦਾ ਜਸ਼ਨ ਮਨਾਉਂਦਿਆਂ ਪਾਕਿਸਤਾਨੀਆਂ ਨੇ ਗੁਆਏ ਹੋਸ਼, ਗੋਲੀਬਾਰੀ 'ਚ 12 ਜ਼ਖਮੀ

ਜਿਨ੍ਹਾਂ ਐਂਡਰਾਇਡ ਸਮਾਰਟਫੋਨਾਂ ਵਿਚ ਅਜੇ ਵੀ Android 4.1 ਤੋਂ ਪੁਰਾਣਾ ਵਰਜਨ ਹੈ ਉਨ੍ਹਾਂ ਵਿਚ ਵੀ ਵ੍ਹਟਸਐਪ ਨਹੀਂ ਕੰਮ ਕਰੇਗਾ। ਇਸੇ ਤਰ੍ਹਾਂ iOS 10 ਤੋਂ ਹੇਠਾਂ ਦੇ ਵਰਜਨ ਵਾਲੇ iPhone ਉੱਤੇ ਵੀ ਵ੍ਹਟਸਐਪ ਕੰਮ ਨਹੀਂ ਕਰੇਗਾ। KaiOS 2.5.1 ਤੋਂ ਹੇਠਾਂ ਦੇ ਵਰਜਨ ਵਾਲੇ ਫੀਚਰ ਫੋਨ ਉੱਤੇ ਵੀ ਵ੍ਹਟਸਐਪ ਸਪੋਰਟ ਨਹੀਂ ਕਰੇਗਾ।

Also Read: ਸੰਯੁਕਤ ਰਾਸ਼ਟਰ ਮੈਡਲ ਨਾਲ ਸਨਮਾਨਿਤ ਕੀਤੇ ਗਏ 30 ਭਾਰਤੀ ਅਧਿਕਾਰੀ 

ਇਨ੍ਹਾਂ ਸਮਾਰਟਫੋਨਾਂ 'ਤੇ ਨਹੀਂ ਮਿਲੇਗਾ ਸਪੋਰਟ
Apple: iPhone SE, iPhone 6S, iPhone 6S.

Samsung: Samsung Galaxy Trend Lite, Galaxy Trend II, Galaxy SII, Galaxy S3 mini, Galaxy Xcover 2, Galaxy Core, and Galaxy Ace 2

LG: Lucid 2, LG Optimus F7, LG Optimus F5, Optimus L3 II Dual, Optimus F5, Optimus L5, Optimus L5 II, Optimus L5 Dual, Optimus L3 II, Optimus L7, Optimus L7 II Dual, Optimus L7 II, Optimus F6, Enact , Optimus L4 II Dual, Optimus F3, Optimus L4 II, Optimus L2 II, Optimus Nitro HD and 4X HD, and Optimus F3Q

ZTE: ZTE Grand S Flex, ZTE V956, Grand X Quad V987, and ZTE Grand Memo

Huawei: Ascend G740, Ascend Mate, Ascend D Quad XL, Ascend D1 Quad XL, Ascend P1 S, and Ascend D2

Sony: Xperia Miro, Sony Xperia Neo L, and Xperia Arc S

ਇਸ ਤੋਂ ਇਲਾਵਾ HTC, Lenovo, ਤੇ ਕੁਝ ਹੋਰ ਸਮਾਰਟਫੋਨਾਂ ਤੋਂ ਵੀ ਵ੍ਹਟਸਐਪ ਦੇ ਸਪੋਰਟ ਨੂੰ ਖਤਮ ਕੀਤਾ ਗਿਆ ਹੈ।

In The Market