ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਮਰੇਠ 'ਚ ਮੇਜਰ ਧਿਆਨਚੰਦ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਪਹੁੰਚੇ ਸਨ। ਮੇਜਰ ਧਿਆਨਚੰਦ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਪੀ.ਐੱਮ. ਮੋਦੀ ਨੇ ਇੱਥੇ ਮੌਜੂਦ ਜਿਮ ਦਾ ਦੌਰਾ ਕੀਤਾ। ਮੋਦੀ ਨੇ ਖ਼ੁਦ ਵੀ ਜਿਮ 'ਚ ਕਸਰਤ ਕੀਤੀ। ਉਨ੍ਹਾਂ ਨੇ ਜਿਮ ਦੀਆਂ ਸਾਰੀਆਂ ਮਸ਼ੀਨਾਂ ਦਾ ਜਾਇਜ਼ਾ ਲਿਆ ਅਤੇ ਫਿਰ ਇੱਥੇ ਫਿਟਨੈੱਸ ਇਕਵੀਮੈਂਟ Body Wait latpull machine 'ਤੇ ਕਸਰਤ ਕੀਤੀ।
Also Read: 'ਵਿਆਹ ਤੋਂ ਪਹਿਲਾਂ ਬਿਮਾਰੀ ਨੂੰ ਛੁਪਾਉਣਾ ਹੈ ਧੋਖਾ': ਦਿੱਲੀ ਹਾਈ ਕੋਰਟ
सशक्त, समृद्ध एवं स्वस्थ भारत की नींव हमारे यशस्वी प्रधानमंत्री श्री @NarendraModi जी।
— Sambit Patra (@sambitswaraj) January 2, 2022
Hon'ble PM Shri @NarendraModi Ji using fitness equipment at the venue of Sports University. #खेलेगा_यूपी_बढ़ेगा_यूपी pic.twitter.com/cxbMYgx5gR
ਪ੍ਰਧਾਨ ਮੰਤਰੀ ਨੇ ਮਸ਼ੀਨ 'ਤੇ ਬੈਠਣ ਤੋਂ ਬਾਅਦ ਲਗਾਤਾਰ 14 ਵਾਰ Pull Down ਕੀਤਾ। ਦੱਸਣਯੋਗ ਹੈ ਕਿ Body Wait latpull machine 'ਤੇ ਸਰੀਰ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਸਿਹਤ ਮਾਹਿਰਾਂ ਅਨੁਸਾਰ ਇਸ ਕਸਰਤ ਨਾਲ ਮੋਢੇ ਮਜ਼ਬੂਤ ਹੁੰਦੇ ਹਨ। ਪੀ.ਐੱਮ. ਮੋਦੀ ਦੇ ਨੌਜਵਾਨਾਂ ਨੂੰ ਹਮੇਸ਼ਾ ਫਿਟਨੈੱਸ ਮੰਤਰ ਦਿੰਦੇ ਰਹਿੰਦੇ ਹਨ। ਸਾਲ 2019 'ਚ 29 ਅਗਸਤ ਨੂੰ ਉਨ੍ਹਾਂ ਨੇ ਫਿਟ ਮਿਸ਼ਨ ਲਾਂਚ ਕੀਤਾ ਸੀ।
Also Read: ਪੰਥਕ ਇਕੱਠ ਦੌਰਾਨ ਗਰਜੇ ਪ੍ਰਕਾਸ਼ ਸਿੰਘ ਬਾਦਲ, ਕਿਹਾ- 'ਸਾਡੀ ਰੁਹਾਨੀ ਸ਼ਕਤੀ ਖੋਹਣਾ ਚਾਹੁੰਦੀਆਂ ਸਰਕਾਰਾਂ'
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Film Emergency: ब्रिटिश संसद में बवाल! उठा कंगना की फिल्म 'Emergency' का मुद्दा; Kangana Ranaut ने की बड़ी टिप्पणी
Lucknow road accident : लखनऊ में दो ट्रकों के बीच कुचली वैन, मां-बेटे समेत 4 लोगों की मौत
Punjab-Haryana Weather Update: पंजाब-हरियाणा में पड़ रही गर्मी, ठंड हुई कम, जानें अपने शहर का हाल