LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਾਲਿਆ, ਚੌਕਸੀ ਤੇ ਨੀਰਵ ਮੋਦੀ ਦੀ 9371 ਕਰੋੜ ਦੀ ਜਾਇਦਾਦ ਬੈਂਕਾਂ ਨੂੰ ਹੋਇਆ ਟਰਾਂਸਫਰ

vijay mallya nirav modi

ਨਵੀਂ ਦਿੱਲੀ (ਇੰਟ.)- ਨਵੀਂ ਦਿੱਲੀ (new Delhi) ਵਿਚ ਬੈਂਕ ਘੁਟਾਲਿਆਂ ਦੇ ਮਾਮਲੇ ਵਿਚ ਸਰਕਾਰ ਦੀ ਕਾਰਵਾਈ ਦਾ ਅਸਰ ਹੁਣ ਨਜ਼ਰ ਆਉਣ ਲੱਗਾ ਹੈ। ਬੈਂਕ ਧੋਖਾਧੜੀ ਦੇ ਮੁਲਜ਼ਮ ਵਿਜੇ ਮਾਲਿਆ (vijay malaya) , ਮੇਹੁਲ ਚੋਕਸੀ (mehul choksi) ਅਤੇ ਨੀਰਵ ਮੋਦੀ (Neerav modi) ਦੀ 9,371 ਕਰੋੜ ਰੁਪਏ ਦੀ ਜਾਇਦਾਦ ਸਰਕਾਰੀ ਬੈਂਕਾਂ ਨੂੰ ਟਰਾਂਸਫਰ (Transfer) ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਤਿੰਨੋ ਭਗੌੜਾ ਮੁਲਜ਼ਮਾਂ ਦੀ ਜਾਇਦਾਦ ਤੋਂ ਉਨ੍ਹਾਂ ਦੀ ਧੋਖਾਧੜੀ ਦੇ ਚੱਲਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।

Nirav Modi: UK Home Secretary clears Nirav Modi's extradition - The  Economic Times

Read this- ਅੱਜ ਹੋਵੇਗਾ ਜੈਪਾਲ ਭੁੱਲਰ ਦਾ ਅੰਤਿਮ ਸਸਕਾਰ, ਦੂਜੀ ਪੋਸਟਮਾਰਟਮ ਰਿਪੋਰਟ ਵੀ ਆਈ ਸਾਹਮਣੇ

ਐਨਫੋਰਸਮੈਂਟ ਡਾਇਰੈਕਟੋਰੇਟ ਨੇ ਟਵੀਟ ਕਰ ਕੇ ਕਿਹਾ ਕਿ ਪੀ.ਐੱਮ.ਐੱਸ.ਏ. ਦੇ ਤਹਿਤ ਵਿਜੇ ਮਾਲਿਆ, ਨੀਰਵ ਮੋਦੀ ਅਤੇ ਮੋਹੁਲ ਚੌਕਸੀ ਦੇ ਮਾਮਲੇ ਵਿਚ 18.170.02 ਕਰੋੜ ਰੁਪਏ (ਬੈਂਕਾਂ ਨੂੰ ਹੋਏ ਕੁਲ ਨੁਕਸਾਨ ਦਾ 80.45 ਫੀਸਦੀ) ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਨਾਲ ਹੀ 931.17 ਕਰੋੜ ਰੁਪਏ ਦੀ ਕੁਰਕੀ/ਜ਼ਬਤ ਦਾ ਇਕ ਹਿੱਸਾ ਵੀ ਸਰਕਾਰੀ ਬੈਂਕਾਂ ਅਤੇ ਕੇਂਦਰ ਸਰਕਾਰ ਨੂੰ ਟਰਾਂਸਫਰ ਕਰ ਦਿੱਤਾ ਗਿਆ ਹੈ।

In The Market