ਨਵੀਂ ਦਿੱਲੀ: ਰਿਲਾਇੰਸ ਜਿਓ (Reliance Jio) ਅਤੇ ਹੋਰ ਟੈਲੀਕਾਮ ਆਪਰੇਟਰਸ (Telecom operators) ਨੇ ਹਾਲ ਹੀ ਵਿਚ ਆਪਣੇ ਪ੍ਰੀਪੇਡ ਪਲਾਨ (Prepaid plans) ਨੂੰ ਮਹਿੰਗਾ ਕਰ ਦਿੱਤਾ ਸੀ। ਪਲਾਨ ਮਹਿੰਗਾ (Plans expensive) ਹੋਣ ਤੋਂ ਬਾਅਦ ਰਿਲਾਇੰਸ ਜਿਓ ਦੇ ਟੈਰਿਫ ਚਾਰਜ (Reliance Jio's tariff charge) 21 ਫੀਸਦੀ ਤੱਕ ਮਹਿੰਗੇ ਹੋ ਗਏ ਹਨ। ਪਰ ਤੁਸੀਂ ਅਜੇ ਵੀ ਸਸਤੇ ਵਿਚ ਇਸ ਦੇ ਪ੍ਰੀਪੇਡ ਪਲਾਨ (Prepaid plans) ਨੂੰ ਖਰੀਦ ਸਕਦੇ ਹੋ। Also Read : ਰੇਲ ਰੋਕੋ ਮੁਹਿੰਮ ਲਈ ਕਿਸਾਨਾਂ ਖਿੱਚੀ ਤਿਆਰੀ, ਅੰਦੋਲਨ ਦੀ ਦਿੱਤੀ ਚਿਤਾਵਨੀ
ਰਿਲਾਇੰਸ ਜਿਓ ਦੇ ਪਲਾਨ ਨੂੰ ਤੁਸੀਂ ਪਹਿਲਾਂ ਤੋਂ ਵੀ ਘੱਟ ਕੀਮਤ ਵਿਚ ਖਰੀਦ ਸਕਦੇ ਹੋ। ਇਸ ਦੇ ਲਈ ਤੁਹਾਨੂੰ ਅਸੀਂ ਇਥੇ ਪੂਰਾ ਪ੍ਰੋਸੈਸ ਦੱਸ ਰਹੇ ਹਾਂ। ਰਿਲਾਇੰਸ ਜਿਓ ਆਪਣੇ ਤਿੰਨ ਪ੍ਰੀਪੇਡ ਪਲਾਨ ਦੇ ਨਾਲ ਜਿਓ ਮਾਰਟ ਮਹਾ ਕੈਸ਼ਬੈਕ ਆਫਰ ਦੇ ਰਿਹਾ ਹੈ। ਇਸ ਨਾਲ ਤੁਹਾਨੂੰ ਪਲਾਨ ਲੈਣ 'ਤੇ 20 ਫੀਸਦੀ ਕੈਸ਼ਬੈਕ ਦਿੱਤਾ ਜਾਂਦਾ ਹੈ।
ਇਹ ਕੈਸ਼ਬੈਕ ਆਫਰ ਕੰਪਨੀ ਦੇ 719 ਰੁਪਏ, 666 ਰੁਪਏ ਅਤੇ 299 ਰੁਪਏ ਵਾਲੇ ਪ੍ਰੀਪੇਡ ਪਲਾਨ ਦੇ ਨਾਲ ਦਿੱਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਦੇ ਲਈ ਤੁਹਾਨੂੰ ਜਿਓ ਮਾਰਟ ਮਹਾ ਕੈਸ਼ਬੈਕ ਸੈਕਸ਼ਨ ਵਿਚ ਕਿਸੇ ਇਕ ਪਲਾਨ ਨੂੰ ਸਲੈਕਟ ਕਰਨਾ ਹੋਵੇਗਾ।
ਇਸ ਤੋਂ ਬਾਅਦ ਤੁਹਾਨੂੰ ਜਿਓ ਮਾਰਟ ਕੈਸ਼ਬੈਕ ਚੈੱਕ ਬੈਲੇਂਸ 'ਤੇ ਟਿੱਕ ਕਰਨਾ ਹੋਵੇਗਾ। ਇਥੇ ਤੁਹਾਨੂੰ ਜਿਓ ਮਾਰਟ ਕੈਸ਼ਬੈਕ ਬੈਲੇਂਸ ਦੱਸਿਆ ਜਾਵੇਗਾ ਅਤੇ ਮੈਕਸੀਮਮ ਤੁਸੀਂ ਇਸ ਟ੍ਰਾਂਜ਼ੈਕਸ਼ਨ ਦੇ ਨਾਲ ਕਿੰਨਾ ਰਿਡੀਮ ਕਰ ਸਕਦੇ ਹੋ ਉਸ ਦੀ ਜਾਣਕਾਰੀ ਦਿੱਤੀ ਜਾਵੇਗੀ। ਤੁਸੀਂ ਮੈਕਸ ਰਿਡੀਮ ਅਮਾਉਂਟ ਨੂੰ ਇਸ ਵਿਚ ਭਰ ਦਿਓ।
ਰਿਲਾਇੰਸ ਜਿਓ ਦੇ 719 ਰੁਪਏ ਵਾਲੇ ਪਲਾਨ ਦੇ ਨਾਲ 143.80 ਰੁਪਏ ਦੀ ਛੋਟ ਦਿੱਤੀ ਜਾ ਰਹੀ ਸੀ। ਇਸ ਨਾਲ ਇਸ ਪਲਾਨ ਦੀ ਕੀਮਤ ਘੱਟ ਕੇ ਲਗਭਗ 575 ਰੁਪਏ ਹੋ ਜਾਂਦੀ ਹੈ। ਇਸ ਨਾਲ ਇਹ ਪਲਾਨ ਪਹਿਲਾਂ ਦੇ ਪਲਾਨ ਤੋਂ ਵੀ ਸਸਤਾ ਹੋ ਜਾਂਦਾ ਹੈ। ਇਸ ਪਲਾਨ ਦੀ ਪਹਿਲਾਂ ਕੀਮਤ 599 ਰੁਪਏ ਸੀ।
ਇਸ ਪਲਾਨ ਦੇ ਨਾਲ ਯੂਜ਼ਰਸ ਨੂੰ ਡੇਲੀ 2 ਜੀ.ਬੀ. ਡੇਟਾ ਦਿੱਤਾ ਜਾਂਦਾ ਹੈ। ਇਸ ਵਿਚ ਯੂਜ਼ਰਸ ਨੂੰ ਅਨਲਿਮਟਿਡ ਕਾਲਸ ਅਤੇ ਰੋਜ਼ 100 ਐੱਸ.ਐੱਮ.ਐੱਸ. ਵੀ ਦਿੱਤੇ ਜਾਂਦੇ ਹਨ। ਇਸ ਪਲਾਨ ਦੀ ਵੈਲੀਡਿਟੀ 84 ਦਿਨ ਦੀ ਹੈ। ਇਸ ਤਰ੍ਹਾਂ ਦਾ ਫਾਇਦਾ ਤੁਸੀਂ 666 ਰੁਪਏ ਅਤੇ 299 ਰੁਪਏ ਵਾਲੇ ਪ੍ਰੀਪੇਡ ਪਲਾਨ 'ਤੇ ਵੀ ਲੈ ਸਕਦੇ ਹੋ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of eating papaya in winters: पपीता खरीदने से पहले इन बातों का रखें ध्यान, ऐसे करें ताजा फलों की पहचान
Thailand news: थाईलैंड में समलैंगिक विवाह को मिली कानूनी मान्यता, शादी के बंधन में बंधे जोड़े
लड़कियों की शादी की उम्र घटाकर 9 साल! संसद ने दशकों पुराने कानून में संशोधन को दी मंजूरी