ਨਵੀਂ ਦਿੱਲੀ (ਇੰਟ.)-ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ (Gautam Adani)ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।ਉਨ੍ਹਾਂ ਦੀ ਜਾਇਦਾਦ ਜਿਸ ਤੇਜ਼ੀ ਨਾਲਵਧ ਰਹੀ…
View More ਭਾਰਤ ਦਾ ਇਹ ਵਿਅਕਤੀ ਬਣਿਆ ਏਸ਼ੀਆ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ, ਜਾਣੋ ਟੌਪ 10 ਲਿਸਟHindi News
ਕੋਰੋਨਾ ਪੀੜਤਾਂ ਲਈ ਅੱਗੇ ਆਈ ਬਾਲੀਵੁੱਡ ਅਭਿਨੇਤਰੀ ਹੇਮਾ ਮਾਲਿਨੀ, ਕੀਤੀ ਮਦਦ
ਨਵੀਂ ਦਿੱਲੀ (ਇੰਟ.)-ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿੱਚ ਹਸਪਤਾਲਾਂ ਵਿੱਚ ਬੈੱਡ, ਆਕਸੀਜਨ ਅਤੇ ਦਵਾਈਆਂ ਦੀ ਭਾਰੀ ਘਾਟ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਸਰਕਾਰਾਂ ਇਸ…
View More ਕੋਰੋਨਾ ਪੀੜਤਾਂ ਲਈ ਅੱਗੇ ਆਈ ਬਾਲੀਵੁੱਡ ਅਭਿਨੇਤਰੀ ਹੇਮਾ ਮਾਲਿਨੀ, ਕੀਤੀ ਮਦਦਹੁਣ ਘਰ ਬੈਠੇ ਹੀ ਕਰੋ ਕੋਰੋਨਾ ਟੈਸਟ, 15 ਮਿੰਟਾਂ ‘ਚ ਆਵੇਗੀ ਰਿਪੋਰਟ
ਨਵੀਂ ਦਿੱਲੀ (ਇੰਟ.)- ਕੋਰੋਨਾ ਦੀ ਟੈਸਟਿੰਗ ‘ਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR)ਨੇ ਵੱਡਾ ਫੈਸਲਾ ਲਿਆ ਹੈ। ਆਈ.ਸੀ.ਐੱਮ.ਆਰ. ਨੇ ਘਰ ਵਿਚ ਹੀ ਕੋਰੋਨਾ ਦਾ ਟੈਸਟ…
View More ਹੁਣ ਘਰ ਬੈਠੇ ਹੀ ਕਰੋ ਕੋਰੋਨਾ ਟੈਸਟ, 15 ਮਿੰਟਾਂ ‘ਚ ਆਵੇਗੀ ਰਿਪੋਰਟਮਿਲਖਾ ਸਿੰਘ ਨੂੰ ਹੋਇਆ ਕੋਰੋਨਾ, ਘਰ ਵਿਚ ਹੀ ਹੋਏ ਕੁਆਰੰਟੀਨ
ਚੰਡੀਗੜ੍ਹ (ਇੰਟ.)- ਮਹਾਨ ਭਾਰਤੀ ਦੌੜਾਕ ਮਿਲਖਾ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਉਹ ਹੁਣ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ਵਿਚ ਏਕਾਂਤਵਾਸ ਵਿਚ ਹਨ। ‘ਫਲਾਈਂਗ…
View More ਮਿਲਖਾ ਸਿੰਘ ਨੂੰ ਹੋਇਆ ਕੋਰੋਨਾ, ਘਰ ਵਿਚ ਹੀ ਹੋਏ ਕੁਆਰੰਟੀਨਵਿਵਾਦਾਂ ‘ਚ ਘਿਰੇ ਕੇਜਰੀਵਾਲ, ਉੱਠੀ ਮੁਆਫੀ ਦੀ ਮੰਗ
ਜਕਾਰਤਾ (ਇੰਟ.)- ਦੇਸ਼ ਵਿਚ ਕੋਰੋਨਾ ਵਾਇਰਸ ਦਾ ਬਹੁਤ ਖਤਰਨਾਕ ਰੂਪ ਸਾਹਮਣੇ ਆਉਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਾਅਵੇ ‘ਤੇ ਸਿੰਗਾਪੁਰ ਵਿਚ ਇੰਟਰਨੈੱਟ…
View More ਵਿਵਾਦਾਂ ‘ਚ ਘਿਰੇ ਕੇਜਰੀਵਾਲ, ਉੱਠੀ ਮੁਆਫੀ ਦੀ ਮੰਗਯੂਰਪ ਦੇ ਇਨ੍ਹਾਂ ਦੋ ਦੇਸ਼ਾਂ ਵਿਚ ਮੁੜ ਛਿੜ ਸਕਦੀ ਹੈ ਜੰਗ, ਭਾਰਤ ਨੇ ਕੀਤੀ ਸ਼ਾਂਤੀ ਦੀ ਅਪੀਲ
ਨਵੀਂ ਦਿੱਲੀ (ਇੰਟ.)- ਯੂਰਪ ਦੇ ਦੋ ਦੇਸ਼ਾਂ ਅਰਮੀਨੀਆ ਅਤੇ ਅਜਰਬੈਜਾਨ ਵਿਚਾਲੇ ਇਕ ਵਾਰ ਫਿਰ ਤੋਂ ਤਣਾਅ ਵਧ ਰਿਹਾ ਹੈ। ਪਿਛਲੇ ਹਫਤੇ ਹੀ ਅਰਮੀਨੀਆ ਨੇ ਅਜਰਬੈਜਾਨ…
View More ਯੂਰਪ ਦੇ ਇਨ੍ਹਾਂ ਦੋ ਦੇਸ਼ਾਂ ਵਿਚ ਮੁੜ ਛਿੜ ਸਕਦੀ ਹੈ ਜੰਗ, ਭਾਰਤ ਨੇ ਕੀਤੀ ਸ਼ਾਂਤੀ ਦੀ ਅਪੀਲਕੰਗਨਾ ਰਣੌਤ ਨੇ ਰਿਪੋਰਟ ਨੈਗਟਿਵ ਆਉਣ ‘ਤੇ ਕਿਹਾ- ਕਿਵੇਂ ਕੋਰੋਨਾ ਨੂੰ ਮਾਤ ਦੇ ਸਕਦੇ ਹਨ, ਦੇਖੋ ਇਹ ਵੀਡੀਓ
ਮੁੰਬਈ: ਦੇਸ਼ ਭਰ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਖਤਰਾ ਹੁਣ ਵੀ ਬਰਕਰਾਰ ਹੈ। ਹੁਣ ਬਾਲੀਵੁੱਡ ਸਿਤਾਰੇ ਵੀ ਕੋਰੋਨਾ ਦੀ ਚਪੇਟ ਵਿਚ ਆ ਰਹੇ ਹਨ। ਇਸ…
View More ਕੰਗਨਾ ਰਣੌਤ ਨੇ ਰਿਪੋਰਟ ਨੈਗਟਿਵ ਆਉਣ ‘ਤੇ ਕਿਹਾ- ਕਿਵੇਂ ਕੋਰੋਨਾ ਨੂੰ ਮਾਤ ਦੇ ਸਕਦੇ ਹਨ, ਦੇਖੋ ਇਹ ਵੀਡੀਓਚੀਨ ਦੀ ਵੈਕਸੀਨ ਨਿਕਲੀ ਬੇਅਸਰ, 2 ਡੋਜ਼ ਲਵਾਉਣ ‘ਤੇ ਵੀ ਨਹੀਂ ਬਣੀ ਐਂਟੀਬਾਡੀ
ਨਵੀਂ ਦਿੱਲੀ (ਇੰਟ.)- ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ ਅਤੇ ਸਾਰੇ ਦੇਸ਼ਾਂ ਵਿਚ ਵੈਕਸੀਨੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ। ਸਾਰੇ ਦੇਸ਼…
View More ਚੀਨ ਦੀ ਵੈਕਸੀਨ ਨਿਕਲੀ ਬੇਅਸਰ, 2 ਡੋਜ਼ ਲਵਾਉਣ ‘ਤੇ ਵੀ ਨਹੀਂ ਬਣੀ ਐਂਟੀਬਾਡੀ…ਤਾਂ ਭਾਰਤ ਨੂੰ ਹਰਾ ਨਿਊਜ਼ੀਲੈਂਡ ਜਿੱਤੇਗਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੁਕਾਬਲਾ
ਨਵੀਂ ਦਿੱਲੀ (ਇੰਟ.)- ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਰਾਹੀਂ ਸ਼ੁਰੂ ਕੀਤੀ ਗਈ ਟੈਸਟ ਚੈਂਪੀਅਨਸ਼ਿਪ ਲੀਗ ਦਾ ਪਹਿਲਾ ਫਾਈਨਲ ਮੈਚ ਅਗਲੇ ਮਹੀਨੇ ਖੇਡਿਆ ਜਾਵੇਗਾ।…
View More …ਤਾਂ ਭਾਰਤ ਨੂੰ ਹਰਾ ਨਿਊਜ਼ੀਲੈਂਡ ਜਿੱਤੇਗਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੁਕਾਬਲਾਨਿੱਕੀ ਤੰਬੋਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤੀਆਂ ਦਿਲਕਸ਼ ਤਸਵੀਰਾਂ
ਨਵੀਂ ਦਿੱਲੀ (ਇੰਟ.)-ਇਨ੍ਹੀਂ ਦਿਨੀਂ ਦਰਸ਼ਕਾਂ ਵਿਚ ‘ਖਤਰੋਂ ਕੇ ਖਿਲਾੜੀ 11’ ਨੂੰ ਲੈ ਕੇ ਕਾਫੀ ਬਜ਼ ਬਣਿਆ ਹੋਇਆ ਹੈ। ਉਥੇ ਹੀ ਸਟਾਰਸ ਹਾਲ ਹੀ ਵਿਚ ‘ਖਤਰੋਂ…
View More ਨਿੱਕੀ ਤੰਬੋਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤੀਆਂ ਦਿਲਕਸ਼ ਤਸਵੀਰਾਂ