LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚਿਕਨ ਖਾਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ, WHO ਨੇ ਦਿੱਤੀ ਚਿਤਾਵਨੀ

ch546

ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ ਨੇ ਚਿਕਨ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। WHO ਨੇ ਚਿਤਾਵਨੀ ਦਿੱਤੀ ਹੈ ਕਿ ਚਿਕਨ ਰੋਗਾਣੂਨਾਸ਼ਕ ਪ੍ਰਤੀਰੋਧ ਦਾ ਕਾਰਨ ਬਣ ਸਕਦਾ ਹੈ ਭਾਵ AMR,ਜੋ ਕਿ ਦੁਨੀਆ ਦੀ ਦਸਵੀਂ ਸਭ ਤੋਂ ਵੱਡੀ ਬਿਮਾਰੀ ਹੈ। ਸਿਹਤ ਮਾਹਿਰ ਦਾ ਕਹਿਣਾ ਹੈ ਕਿ ਚਿਕਨ ਖਾਣ ਨਾਲ ਲੋਕ ਸਭ ਤੋਂ ਤੇਜ਼ੀ ਨਾਲ ਏਐੱਮਆਰ ਦਾ ਸ਼ਿਕਾਰ ਹੋ ਰਹੇ ਹਨ।

ਡਾਕਟਰ ਨੇ ਦੱਸਿਆ ਕਿ ਚਿਕਨ ਪ੍ਰੋਟੀਨ, ਮਿਨਰਲਸ ਅਤੇ ਵਿਟਾਮਿਨ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪੌਸ਼ਟਿਕ ਤੱਤ ਤੁਹਾਨੂੰ ਬਿਮਾਰ ਕਿਵੇਂ ਬਣਾ ਸਕਦੇ ਹਨ? ਇਸ ਲਈ ਤੁਹਾਨੂੰ ਦੱਸ ਦੇਈਏ ਕਿ ਅੱਜ-ਕੱਲ੍ਹ ਚਿਕਨ ਨੂੰ ਸਿਹਤਮੰਦ ਅਤੇ ਤਾਜ਼ੇ ਬਣਾਉਣ ਲਈ ਪੋਲਟਰੀ ਫਾਰਮ ਵਿੱਚ ਐਂਟੀਬਾਇਓਟਿਕਸ ਦਿੱਤੇ ਜਾਂਦੇ ਹਨ, ਜਿਸ ਕਾਰਨ ਚਿਕਨ ਦੇ ਸਰੀਰ ਵਿੱਚ ਬਹੁਤ ਸਾਰੇ ਐਂਟੀਬਾਇਓਟਿਕਸ ਜਮ੍ਹਾਂ ਹੋ ਜਾਂਦੇ ਹਨ। ਜਿਸ ਦਾ ਸਿੱਧਾ ਅਸਰ ਮੁਰਗੀ ਖਾਣ ਵਾਲੇ ਦੇ ਸਰੀਰ 'ਤੇ ਪੈਂਦਾ ਹੈ। ਜਦੋਂ ਇਸ ਚਿਕਨ ਨੂੰ ਖਾਧਾ ਜਾਂਦਾ ਹੈ, ਤਾਂ ਚਿਕਨ ਦੇ ਅੰਦਰ ਮੌਜੂਦ ਐਂਟੀਬਾਇਓਟਿਕ ਖਾਣ ਵਾਲੇ ਦੇ ਸਰੀਰ ਵਿੱਚ ਇਕੱਠੇ ਹੋ ਜਾਂਦੇ ਹਨ।

ਪੋਲਟਰੀ ਫਾਰਮ 'ਚ ਮੁਰਗੀਆਂ ਨੂੰ  ਦਿੱਤਾ ਜਾ ਰਿਹਾ ਐਂਟੀਬਾਇਓਟਿਕ

ਚਿਕਨ ਪ੍ਰੋਟੀਨ, ਮਿਨਰਲਸ ਅਤੇ ਵਿਟਾਮਿਨ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪੌਸ਼ਟਿਕ ਤੱਤ ਤੁਹਾਨੂੰ ਬਿਮਾਰ ਕਿਵੇਂ ਬਣਾ ਸਕਦੇ ਹਨ? ਇਸ ਲਈ ਤੁਹਾਨੂੰ ਦੱਸ ਦੇਈਏ ਕਿ ਅੱਜਕੱਲ੍ਹ ਚਿਕਨ ਨੂੰ ਸਿਹਤਮੰਦ ਅਤੇ ਤਾਜ਼ੇ ਬਣਾਉਣ ਲਈ ਪੋਲਟਰੀ ਫਾਰਮ ਵਿੱਚ ਐਂਟੀਬਾਇਓਟਿਕਸ ਦਿੱਤੇ ਜਾਂਦੇ ਹਨ, ਜਿਸ ਕਾਰਨ ਚਿਕਨ ਦੇ ਸਰੀਰ ਵਿੱਚ ਬਹੁਤ ਸਾਰੇ ਐਂਟੀਬਾਇਓਟਿਕਸ ਜਮ੍ਹਾਂ ਹੋ ਜਾਂਦੇ ਹਨ। ਜਿਸ ਦਾ ਸਿੱਧਾ ਅਸਰ ਮੁਰਗੀ ਖਾਣ ਵਾਲੇ ਦੇ ਸਰੀਰ 'ਤੇ ਪੈਂਦਾ ਹੈ। ਜਦੋਂ ਇਸ ਚਿਕਨ ਨੂੰ ਖਾਧਾ ਜਾਂਦਾ ਹੈ, ਤਾਂ ਚਿਕਨ ਦੇ ਅੰਦਰ ਮੌਜੂਦ ਐਂਟੀਬਾਇਓਟਿਕ ਖਾਣ ਵਾਲੇ ਦੇ ਸਰੀਰ ਵਿੱਚ ਇਕੱਠੇ ਹੋ ਜਾਂਦੇ ਹਨ।

In The Market