LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਆਹੁਤਾ ਜੀਵਨ ਨੂੰ ਅਨੰਦਮਈ ਬਣਾਉਣ ਲਈ ਅਪਣਾਓ ਇਹ ਨੁਕਤੇ

web325

married life happy:   ਹਰ ਵਿਅਕਤੀ ਦੀ ਹਮੇਸ਼ਾ ਜਵਾਨ ਰਹਿਣ ਦੀ ਇੱਛਾ ਹੁੰਦੀ ਹੈ ਪਰ ਜਿਵੇਂ-ਜਿਵੇਂ ਉਮਰ ਵੱਧਦੀ ਜਾਂਦੀ ਹੈ ਤਾਂ ਸਰੀਰ ਉੱਤੇ ਅਸਰ ਪੈਂਦਾ ਹੈ। ਹੁਣ ਜੇਕਰ ਤੁਸੀਂ ਆਪਣੇ ਪਾਰਟਨਰ ਨਾਲ ਬਿਸਤਰ 'ਤੇ ਪਹਿਲਾਂ ਵਾਂਗ ਖੁਸ਼ ਨਹੀਂ ਹੋ ਤਾਂ ਇਸ ਦੇ ਲਈ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਘਰ ਤੋਂ ਬਾਹਰ ਦੀਆਂ ਜ਼ਿੰਮੇਵਾਰੀਆਂ, ਵਧਦਾ ਸੰਚਾਰ ਗੈਪ ਅਤੇ ਗੈਰ-ਸਿਹਤਮੰਦ ਜੀਵਨ ਸ਼ੈਲੀ ਇਸ ਲਈ ਜ਼ਿੰਮੇਵਾਰ ਹੋ ਸਕਦੇ ਹਨ। ਪਰ ਨਿਰਾਸ਼ ਨਾ ਹੋਵੋ, ਕਿਉਂਕਿ ਸਮੱਸਿਆਵਾਂ ਵਿੱਚ ਹੀ ਹੱਲ ਵੀ ਛੁਪਿਆ ਹੁੰਦਾ ਹੈ। ਤੁਹਾਨੂੰ ਕੁਝ ਟਿੱਪਸ ਦੱਸਦੇ ਹਾਂ ਜਿੰਨ੍ਹਾਂ ਨੂੰ ਅਪਣਾ ਕੇ ਤੁਸੀ ਹੈਲਥੀ ਲਾਈਫ ਗੁਜ਼ਾਰ ਸਕਦੇ ਹੋ।

ਫਲਾਂ ਨੂੰ ਭੋਜਨ ਵਿੱਚ ਐਡ ਕਰੋ-

ਜੇਕਰ ਤੁਸੀ ਹਮੇਸ਼ਾ ਜਵਾਨ ਰਹਿਣਾ ਪਸੰਦ ਕਰਦੇ ਹੋ ਤਾਂ ਤੁਹਾਨੂੰ ਆਪਣੇ ਭੋਜਨ ਵਿੱਚ ਫਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਫਲ ਤੁਹਾਡੇ ਸਰੀਰ ਵਿੱਚ ਤਾਜ਼ਗੀ ਭਰਦੇ ਹਨ।

ਚਾਕਲੇਟ ਜ਼ਰੂਰ ਖਾਓ-

ਚਾਕਲੇਟ ਜ਼ਰੂਰ ਖਾਣੀ ਚਾਹੀਦੀ ਹੈ ਕਿਉਂਕਿ ਚਾਕਲੇਟ ਤੁਹਾਡੇ ਮੂਡ ਨੂੰ ਅੱਛਾ ਕਰਦੀ ਹੈ ਜਿਸ ਨਾਲ ਤੁਹਾਡੇ ਵਿੱਚ ਰੁਮਾਂਸ ਪ੍ਰਤੀ ਖਿੱਚ ਵਧੇਗੀ।

ਫੋਰਪਲੇ -

ਪਤੀ-ਪਤਨੀ ਨੂੰ ਸਬੰਧ ਬਣਾਉਣ ਤੋਂ ਪਹਿਲਾ ਫੋਰਪਲੇ ਕਰਨਾ ਚਾਹੀਦਾ ਹੈ ਜਿਸ ਨਾਲ ਤੁਹਾਡ਼ੇ ਅੰਦਰ ਖਿੱਚ ਵਧਦੀ ਹੈ। ਫੋਰਪਲੇ ਇਕ ਜਿਹੀ ਰੁਚੀ ਹੈ ਜੋ ਤੁਹਾਨੂੰ ਸਦਾ ਜਵਾਨ ਰੱਖਦੀ ਹੈ।

In The Market