ਚੰਡੀਗੜ੍ਹ: ਜ਼ਿੰਦਗੀ ਵਿੱਚ ਪਤੀ-ਪਤਨੀ ਦੇ ਰਿਸ਼ਤੇ ਨੂੰ ਅਹਿਮ ਮੰਨਿਆ ਜਾਂਦਾ ਹੈ। ਜੋ ਇਕ ਦੂਜੇ ਦਾ ਸਹਾਰਾ ਹੁੰਦੇ ਹਨ। ਅਜੋਕੇ ਦੌਰ ਵਿੱਚ ਵਿਅਕਤੀ ਆਪਣੇ ਕੰਮਕਾਜ ਵਿੱਚ ਇੰਨਾਂ ਕੁ ਰੁਝਿਆ ਹੁੰਦਾ ਹੈ ਤਾਂ ਉਸ ਨੂੰ ਆਪਣੀ ਪਰਸਨਲ ਜਿੰਦਗੀ ਨੂੰ ਅਣਗੋਹਲੇ ਕਰਨਾ ਸ਼ੁਰੂ ਕਰ ਦਿੰਦਾ ਹੈ। ਪਤੀ -ਪਤਨੀ ਦੋਵਾਂ ਨੂੰ ਇਕ -ਦੂਜੇ ਦਾ ਧਿਆਨ ਰੱਖਣਾ ਚਾਹੀਦਾ ਹੈ। ਕਈ ਵਾਰੀ ਪੁਰਸ਼ ਆਪਣੀ ਔਰਤ ਦੇ ਮਨ ਨੂੰ ਹੀ ਨਹੀਂ ਪੜ ਪਾਉਂਦੇ ਹਨ।
ਇਕ-ਦੂਜੇ ਨੂੰ ਸਮਾਂ ਦਿਓ-
ਪਤੀ-ਪਤਨੀ ਨੂੰ ਇਕ-ਦੂਜੇ ਨੂੰ ਸਮਝਣ ਲਈ ਸਮਾਂ ਦਿਓ। ਜਦੋਂ ਤੁਸੀਂ ਰਿਸ਼ਤੇ ਵਿੱਚ ਜਲਦਬਾਜ਼ੀ ਕਰਦੇ ਹੋ ਤਾਂ ਇਸ ਵਿੱਚ ਕਈ ਤਰ੍ਹਾਂ ਦੇ ਵਿਕਾਰ ਪੈਦਾ ਹੁੰਦੇ ਹਨ। ਵਿਆਹ ਤੋਂ ਬਾਅਦ ਇਕ-ਦੂਜੇ ਨੂੰ ਸਮਝਣ ਲਈ ਸਮਾਂ ਜ਼ਰੂਰ ਦਿਓ ਤਾਂ ਕਿ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆਂ ਨਾ ਆਵੇ।
ਪਾਬੰਦੀਆਂ ਨਾ ਲਗਾਓ-
ਜੇਕਰ ਤੁਸੀਂ ਜ਼ਿੰਦਗੀ ਵਧੀਆ ਜਿਉਂਣਾ ਚਾਹੁੰਦੇ ਹੋ ਤਾਂ ਇਕ-ਦੂਜੇ ਉੱਤੇ ਪਾਬੰਦੀਆਂ ਨਾ ਲਗਾਓ। ਜਦੋਂ ਤੁਸੀਂ ਆਪਣੀ ਪਤਨੀ ਨੂੰ ਪਾਬੰਦੀਆਂ ਵਿੱਚ ਰੱਖਦੇ ਹੋ ਤਾਂ ਰਿਸ਼ਤੇ ਵਿੱਚ ਬਹੁਤ ਦਰਾੜਾਂ ਆਉਂਦੀਆਂ ਹਨ। ਰਿਸ਼ਤੇ ਨੂੰ ਹੋਰ ਗੂੜਾ ਬਣਾਉਣ ਲਈ ਕਦੇ ਵੀ ਇਕ-ਦੂਜੇ ਉੱਤੇ ਪਾਬੰਦੀ ਨਾ ਲਗਾਓ।
ਸੈਕਸ ਦੀ ਮਹੱਹਤਾ-
ਪਤੀ-ਪਤਨੀ ਦੇ ਰਿਸ਼ਤੇ ਵਿੱਚ ਸੈਕਸ ਦੀ ਬਹੁਤ ਮਹੱਹਤਾ ਹੁੰਦੀ ਹੈ।ਪਤੀ-ਪਤਨੀ ਵਿਚਾਲੇ ਸਰੀਰਕ ਸੰਬੰਧ ਚੰਗੇ ਹੋਣੇ ਚਾਹੀਦੇ ਹਨ। ਜੇਕਰ ਤੁਸੀਂ ਇਕ-ਦੂਜੇ ਤੋਂ ਸਰੀਰਕ ਸੰਬੰਧਾਂ ਵਿੱਚ ਸੰਤੁਸ਼ਟ ਨਹੀਂ ਹੋ ਤਾਂ ਵੀ ਰਿਸ਼ਤੇ ਵਿੱਚ ਫਰਕ ਪੈਂਦਾ ਹੈ।
ਇਹ ਵੀ ਪੜ੍ਹੋ:Sapna Choudhary ਨੇ ਪੀਲੇ ਰੰਗ ਦਾ ਸੂਟ ਪਾ ਕੇ ਕੀਤਾ ਡਾਂਸ, ਵੀਡੀਓ ਵਾਇਰਲ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर