ਨਵੀਂ ਦਿੱਲੀ- ਪੂਨਮ ਪਾਂਡੇ ਆਪਣੇ ਬੋਲਡ ਅਤੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਪੂਨਮ ਦਾ ਸਿਜ਼ਲਿੰਗ ਲੁੱਕ ਅਕਸਰ ਚਰਚਾ 'ਚ ਰਹਿੰਦਾ ਹੈ। ਪੂਨਮ ਪਾਂਡੇ ਜਦੋਂ ਤੋਂ ਲਾਕ-ਅੱਪ 'ਚ ਸ਼ਾਮਲ ਹੋਈ ਹੈ, ਉਦੋਂ ਤੋਂ ਲਗਾਤਾਰ ਚਰਚਾ 'ਚ ਹੈ। ਹੁਣ ਇਕ ਵਾਰ ਫਿਰ ਪੂਨਮ ਪਾਂਡੇ ਆਪਣੇ ਬ੍ਰੇਲੇਸ ਲੁੱਕ ਕਾਰਨ ਸੁਰਖੀਆਂ 'ਚ ਹੈ।
Also Read: ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਦਿਹਾਂਤ: ਭਿੱਖੀਵਿੰਡ ਵਿਖੇ ਹੋਵੇਗਾ ਅੰਤਿਮ ਸੰਸਕਾਰ
ਪੂਨਮ ਦਾ ਬ੍ਰਾਲੈੱਸ ਲੁੱਕ ਚਰਚਾ 'ਚ
ਪੂਨਮ ਪਾਂਡੇ ਨੂੰ ਹਾਲ ਹੀ 'ਚ ਬੋਲਡ ਅਵਤਾਰ 'ਚ ਮੁੰਬਈ ਦੀਆਂ ਸੜਕਾਂ 'ਤੇ ਦੇਖਿਆ ਗਿਆ। ਪੂਨਮ ਪਾਂਡੇ ਇਸ ਦੌਰਾਨ ਵ੍ਹਾਈਟ ਕ੍ਰੌਪ ਟਾਪ ਅਤੇ ਓਲੀਵ ਗ੍ਰੀਨ ਕਲਰ ਦੇ ਟਰਾਊਜ਼ਰ 'ਚ ਨਜ਼ਰ ਆਈ। ਪਰ ਪੂਨਮ ਨੇ ਕ੍ਰੌਪ ਟਾਪ ਨਾਲ ਬ੍ਰਾ ਨਹੀਂ ਪਾਈ ਹੋਈ ਸੀ। ਪੂਨਮ ਨੂੰ ਮੁੰਬਈ ਦੀਆਂ ਸੜਕਾਂ 'ਤੇ ਬ੍ਰੇਲੈੱਸ ਲੁੱਕ 'ਚ ਘੁੰਮਦੀ ਦੇਖ ਲੋਕ ਕਾਫੀ ਹੈਰਾਨ ਹੋਏ।
View this post on Instagram
ਪੂਨਮ ਪਾਂਡੇ ਦੀ ਪੂਰੀ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਕ੍ਰੌਪ ਟਾਪ ਅਤੇ ਹਰੇ ਰੰਗ ਦੇ ਟਰਾਊਜ਼ਰ ਨਾਲ ਗਲੋਇੰਗ ਮੇਕਅੱਪ ਕੀਤਾ ਹੈ। ਨੇਕਡ ਲਿਪਸਟਿਕ, ਖੁੱਲ੍ਹੇ ਵਾਲਾਂ 'ਚ ਪੂਨਮ ਚੰਗੀ ਲੱਗ ਰਹੀ ਸੀ। ਹਾਲਾਂਕਿ ਬਹੁਤ ਸਾਰੇ ਯੂਜ਼ਰਸ ਸੜਕਾਂ 'ਤੇ ਬ੍ਰਾਲੈੱਸ ਜਾਣਾ ਪਸੰਦ ਨਹੀਂ ਕਰਦੇ ਹਨ। ਲੋਕ ਪੂਨਮ 'ਤੇ ਗੁੱਸੇ 'ਚ ਆ ਰਹੇ ਹਨ ਅਤੇ ਉਸ ਨੂੰ ਬ੍ਰਾ ਪਹਿਨਣ ਲਈ ਕਹਿ ਰਹੇ ਹਨ।
Also Read: ਸੰਗਰੂਰ ਜਿਮਨੀ ਚੋਣ Result: ਸਿਮਰਨਜੀਤ ਮਾਨ ਤੇ ਆਪ ਦੇ ਗੁਰਮੇਲ ਸਿੰਘ ਵਿਚਾਲੇ ਫਸਵਾਂ ਮੁਕਾਬਲਾ
ਯੂਜ਼ਰਸ ਪੂਨਮ ਪਾਂਡੇ 'ਤੇ ਗੁੱਸੇ
ਪੂਨਮ ਪਾਂਡੇ ਦੇ ਇਸ ਲੁੱਕ ਦੀਆਂ ਵੀਡੀਓਜ਼ ਅਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਕਈ ਲੋਕ ਪੂਨਮ ਪਾਂਡੇ ਦੇ ਬ੍ਰਾਲੈੱਸ ਲੁੱਕ ਨੂੰ ਦੇਖ ਕੇ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਖਰੀ-ਖੋਟੀ ਸੁਣਾ ਰਹੇ ਹਨ। ਪੂਨਮ ਪਾਂਡੇ ਨੂੰ ਸਲਾਹ ਦਿੰਦੇ ਹੋਏ ਇਕ ਯੂਜ਼ਰ ਨੇ ਕਿਹਾ- ਬ੍ਰਾ ਪਹਿਨੋ। ਇਕ ਹੋਰ ਯੂਜ਼ਰ ਨੇ ਲਿਖਿਆ- ਇਸ ਦੇ ਅੰਦਰ ਕੁਝ ਪਹਿਨਣਾ ਭੁੱਲ ਗਈ। ਇਕ ਹੋਰ ਯੂਜ਼ਰ ਨੇ ਲਿਖਿਆ- ਅੰਡਰਗਾਰਮੈਂਟਸ ਦਾ ਖਰਚ ਨਹੀਂ। ਹੁਣ ਲੋਕ ਪੂਨਮ ਨੂੰ ਜਿੰਨਾ ਮਰਜ਼ੀ ਟ੍ਰੋਲ ਕਰਦੇ ਹਨ ਪਰ ਬੋਲਡ ਅਤੇ ਬੇਬਾਕ ਪੂਨਮ ਪਾਂਡੇ ਉਹੀ ਕਰਦੀ ਹੈ ਜੋ ਉਸ ਨੂੰ ਪਸੰਦ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर