ਨਵੀਂ ਦਿੱਲੀ : ਫਿਲਮ ਪੁਸ਼ਪਾ (The movie Pushpa) ਦਿ ਰਾਈਜ਼ ਦੀ ਸਫਲਤਾ ਤੋਂ ਬਾਅਦ ਸਾਊਥ ਸੁਪਰਸਟਾਰ ਅੱਲੂ ਅਰਜੁਨ (Southern superstar Allu Arjun) ਦੇ ਸਿਤਾਰੇ ਬੁਲੰਦੀਆਂ 'ਤੇ ਹਨ। ਪੁਸ਼ਪਾ ਤੋਂ ਬਾਅਦ ਅੱਲੂ ਅਰਜੁਨ (Allu Arjun) ਦੀ ਝੋਲੀ ਵਿਚ ਨਾ ਸਿਰਫ ਵੱਡੀ ਫਿਲਮ (The only big movie) ਆ ਰਹੀ ਹੈ, ਸਗੋਂ ਉਨ੍ਹਾਂ ਨੁੰ ਫਿਲਮਾਂ ਲਈ ਚੰਗੀ ਖਾਸੀ ਰਕਮ ਵੀ ਆਫਰ ਕੀਤੀ ਜਾ ਰਹੀ ਹੈ। ਇਸ ਚੀਜ਼ ਦਾ ਸਿਹਰਾ ਅੱਲੂ ਅਰਜੁਨ (Allu Arjun) ਦੀ ਮਿਹਨਤ ਅਤੇ ਉਨ੍ਹਾਂ ਦੀ ਐਕਟਿੰਗ ਨੂੰ ਜਾਂਦਾ ਹੈ। ਹੁਣ ਅੱਲੂ ਅਰਜੁਨ (Allu Arjun) ਆਪਣੀ ਅਪਕਮਿੰਗ ਫਿਲਮ ਲਈ ਕਿੰਨੀ ਫੀਸ ਚਾਰਜ ਕਰ ਰਹੇ ਹਨ।ਅੱਲੂ ਅਰਜੁਨ ਅਤੇ ਰਸ਼ਮਿਕਾ ਮੰਦਾਨਾ ਸਟਾਰਰ ਫਿਲਮ ਪੁਸ਼ਪਾ ਨੇ ਬਾਕਸ ਆਫਿਸ 'ਤੇ ਤਾਬੜਤੋੜ ਕਮਾਈ ਕਰਕੇ ਪਿਛਲੀਆਂ ਕਈ ਸਾਰੀਆਂ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ। ਇਸ ਫਿਲਮ ਨੇ ਬੰਪਰ ਕਮਾਈ ਦੇ ਨਾਲ-ਨਾਲ ਫਿਲਮ ਸਟਾਰ ਦੀ ਕਿਸਮਤ ਵੀ ਚਮਕਾ ਦਿੱਤੀ। ਪੁਸ਼ਪਾ ਵਿਚ ਲੋਕਾਂ ਨੂੰ ਅੱਲੂ ਅਰਜੁਨ ਦੀ ਐਕਟਿੰਗ ਕਾਫੀ ਪਸੰਦ ਆਈ। ਕੀ ਟਾਲੀਵੁੱਡ ਹਰ ਕੋਈ ਉਨ੍ਹਾਂ ਦਾ ਦੀਵਾਨਾ ਹੋ ਗਿਆ ਹੈ। Also Read : ਚੰਡੀਗੜ੍ਹ 'ਚ ਛੋਟੇ ਦੁਕਾਨਦਾਰਾਂ ਨੂੰ ਮਿਲੇਗੀ ਰਾਹਤ, ਵਿਆਹਾਂ 'ਚ ਜ਼ਿਆਦਾ ਗੈਸਟ ਬੁਲਾਉਣ ਨੂੰ ਦਿੱਤੀ ਜਾ ਸਕਦੀ ਹੈ ਮਨਜ਼ੂਰੀ
ਅੱਲੂ ਅਰਜੁਨ ਦੀ ਇਸੇ ਪ੍ਰਸਿੱਧੀ ਕਾਰਣ ਉਨ੍ਹਾਂ ਨੂੰ ਕਈ ਵੱਡੇ ਫਿਲਮ ਮੇਕਰਸ ਨੇ ਫਿਲਮਾਂ ਦੇ ਆਫਰ ਦੇ ਦਿੱਤੇ। ਇਸ ਵਿਚ ਇਕ ਲਾਇਕਾ ਪ੍ਰੋਡਕਸ਼ਨ ਵੀ ਹੈ। ਕੋਈਮੋਈ ਦੀ ਰਿਪੋਰਟ ਮੁਤਾਬਕ ਲਾਇਕਾ ਨੇ ਅਗਲੇ ਪ੍ਰੋਜੈਕਟ ਲਈ ਅੱਲੂ ਅਰਜੁਨ ਨੂੰ ਅਪ੍ਰੋਚ ਕੀਤਾ ਹੈ। ਇਸ ਦੇ ਲਈ ਉਨ੍ਹਾਂ ਨੂੰ 100 ਕਰੋੜ ਰੁਪਏ ਵੀ ਆਫਰ ਕੀਤੇ ਗਏ ਹਨ। ਲਾਇਕਾ ਪ੍ਰੋਡਕਸ਼ਨ ਦੀ ਇਸ ਫਿਲਮ ਦਾ ਡਾਇਰੈਕਸ਼ਨ ਐਟਲੀ ਕਰਣਗੇ। ਅੱਲੂ ਅਰਜੁਨ ਇਕ ਬਿਹਤਰੀਨ ਐਕਟ ਹੈ ਅਤੇ ਐਟਲੀ ਸ਼ਾਨਦਾਰ ਡਾਇਰੈਕਟਰ ਐਟਲੀ ਥੇਰੀ, ਮਾਰਸਲ ਅਤੇ ਬਿਜਿਲ ਵਰਗੇ ਬਲਾਕਬਸਟਰ ਫਿਲਮਾਂ ਲਈ ਜਾਣੇ ਜਾਂਦੇ ਹਨ। ਇਸ ਲਈ ਅੱਲੂ ਅਰਜੁਨ ਅਤੇ ਐਟਲੀ ਦਾ ਕੌਂਬੀਨੇਸ਼ਨ ਬੇਹੱਦ ਬਿਹਤਰੀਨ ਸਾਬਿਤ ਹੋਣ ਵਾਲਾ ਹੈ। ਅੱਲੂ ਅਰਜੁਨ ਦੀ ਵੱਧਦੀ ਡਿਮਾਂਡ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਉਹ ਆਪਣੀਆਂ ਫਿਲਮਾਂ ਤੋਂ ਕਾਮਯਾਬੀ ਦੀ ਇਕ ਨਵੀਂ ਕਿਤਾਬ ਲਿਖਣ ਵਾਲੇ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर