ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੇਸ਼ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਆਨਲਾਇਨ ਵੀਡੀਓ ਪ੍ਰੈਸ ਕਾਨਫਰੰਸ ਕੀਤੀ ਹੈ।…
View More ਲਾਕਡਾਊਨ ਨਹੀਂ ਹੈ ਕੋਰੋਨਾ ਦਾ ਹੱਲ, ਟੈਸਟਿੰਗ ਦੀ ਸੰਖਿਆ ਹੋਵੇਗੀ ਵਧਾਉਣੀ – ਰਾਹੁਲ ਗਾਂਧੀਕੋਰੋਨਾ ਵਾਇਰਸ : ਪੀਜ਼ੇ ਦੀ ਡਿਲਵਰੀ ਕਰਨ ਵਾਲੇ ਲੜਕੇ ਨੇ 72 ਪਰਿਵਾਰਾਂ ਨੂੰ ਪਾਇਆ ‘ਵਖਤ’!
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਲਗਾਤਾਰ ਭਾਰਤ ਵਿਚ ਆਪਣੇ ਪੈਰ ਪਸਾਰਦੀ ਜਾ ਰਹੀ ਹੈ। ਉੱਥੇ ਹੀ ਰਾਜਧਾਨੀ ਦਿੱਲੀ ਵਿਚ ਪੀਜ਼ਾ…
View More ਕੋਰੋਨਾ ਵਾਇਰਸ : ਪੀਜ਼ੇ ਦੀ ਡਿਲਵਰੀ ਕਰਨ ਵਾਲੇ ਲੜਕੇ ਨੇ 72 ਪਰਿਵਾਰਾਂ ਨੂੰ ਪਾਇਆ ‘ਵਖਤ’!ਭਾਰਤੀ ਰੇਲਵੇ ਦੇ ਪੂਰੇ ਹੋਏ 167 ਸਾਲ, 1853 ‘ਚ ਪਹਿਲੀ ਵਾਰ ਚੱਲੀ ਸੀ ਟਰੇਨ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਵੀਰਵਾਰ, 16 ਅਪ੍ਰੈਲ ਨੂੰ ਭਾਰਤੀ ਰੇਲਵੇ ਨੇ 167 ਸਾਲਾਂ ਦਾ ਸਫ਼ਰ ਪੂਰਾ ਕਰ ਲਿਆ ਹੈ। ਅੱਜ ਦੇ ਦਿਨ ਭਾਵ 16 ਅਪ੍ਰੈਲ…
View More ਭਾਰਤੀ ਰੇਲਵੇ ਦੇ ਪੂਰੇ ਹੋਏ 167 ਸਾਲ, 1853 ‘ਚ ਪਹਿਲੀ ਵਾਰ ਚੱਲੀ ਸੀ ਟਰੇਨਇਸ ਦੇਸ਼ ਵਿਚ ਕੋਰੋਨਾ ਦੇ ਕਹਿਰ ਵਿਚਾਲੇ ਹੋਈਆਂ ਚੋਣਾਂ, ਸੱਤਾਧਾਰੀ ਪਾਰਟੀ ਨੇ ਮੁੜ ਤੋਂ ਜਿੱਤ ਕੀਤੀ ਹਾਸਿਲ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਇਕ ਪਾਸੇ ਜਿੱਥੇ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ ਅਤੇ ਵਿਸ਼ਵ ਭਰ ਦੇ ਦੇਸ਼ਾਂ ਵਿਚ ਲਾਕਡਾਊਨ ਕੀਤਾ ਗਿਆ ਹੈ…
View More ਇਸ ਦੇਸ਼ ਵਿਚ ਕੋਰੋਨਾ ਦੇ ਕਹਿਰ ਵਿਚਾਲੇ ਹੋਈਆਂ ਚੋਣਾਂ, ਸੱਤਾਧਾਰੀ ਪਾਰਟੀ ਨੇ ਮੁੜ ਤੋਂ ਜਿੱਤ ਕੀਤੀ ਹਾਸਿਲਦੁਨੀਆ ਭਰ ‘ਚ ਕੋਰੋਨਾ ਦੇ ਕੇਸਾਂ ਦੀ ਗਿਣਤੀ 20 ਲੱਖ ਤੋਂ ਪਾਰ,USA ‘ਚ 24 ਘੰਟਿਆਂ ਵਿਚ ਗਈਆਂ 2600 ਜਾਨਾਂ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਕਹਿਰ ਸੱਭ ਤੋਂ ਜਿਆਦਾ ਸੰਯੁਕਤ ਰਾਜ ਅਮਰੀਕਾ ਵਿਚ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ 24…
View More ਦੁਨੀਆ ਭਰ ‘ਚ ਕੋਰੋਨਾ ਦੇ ਕੇਸਾਂ ਦੀ ਗਿਣਤੀ 20 ਲੱਖ ਤੋਂ ਪਾਰ,USA ‘ਚ 24 ਘੰਟਿਆਂ ਵਿਚ ਗਈਆਂ 2600 ਜਾਨਾਂਪੰਜਾਬ ਵਿਚ ਕੁੱਲ ਕੋਰੋਨਾ ਦੇ ਕੇਸਾਂ ਦੀ ਸੰਖਿਆ ਵੱਧ ਕੇ ਹੋਈ 186, ਮੌਤਾਂ-13
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜਿੱਥੇ ਇੱਕ ਪਾਸੇ ਪੂਰੇ ਦੇਸ਼ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਵਿਚ ਵੀ ਕੋਰੋਨਾ ਦੇ ਕੇਸ…
View More ਪੰਜਾਬ ਵਿਚ ਕੁੱਲ ਕੋਰੋਨਾ ਦੇ ਕੇਸਾਂ ਦੀ ਸੰਖਿਆ ਵੱਧ ਕੇ ਹੋਈ 186, ਮੌਤਾਂ-13ਭਾਰਤ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 12 ਹਜ਼ਾਰ ਤੋਂ ਵੀ ਪਾਰ ਹੋਈ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਭਰ ਸਮੇਤ ਭਾਰਤ ਵਿਚ ਵੀ ਆਪਣਾ ਕਹਿਰ ਮਚਾਇਆ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ…
View More ਭਾਰਤ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 12 ਹਜ਼ਾਰ ਤੋਂ ਵੀ ਪਾਰ ਹੋਈਕੋਰੋਨਾ ‘ਤੇ ਕਾਬੂ ਪਾਉਣ ਤੋਂ ਬਾਅਦ ਚੀਨ ਨੇ ਵੁਹਾਨ ‘ਚ ਸੱਭ ਤੋਂ ਵੱਡਾ ਅਸਥਾਈ ਹਸਪਤਾਲ ਕੀਤਾ ਬੰਦ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਸ਼ਹਿਰ ਵਿਚ ਹੋਈ ਸੀ ਜਿੱਥੇ ਕੋਰੋਨਾ ਦੇ ਮਰੀਜ਼ਾਂ ਨਾਲ ਨਜਿੱਠਣ ਲਈ ਵੱਡਾ ਅਸਥਾਈ ਹਸਪਤਾਲ ਬਣਾਇਆ…
View More ਕੋਰੋਨਾ ‘ਤੇ ਕਾਬੂ ਪਾਉਣ ਤੋਂ ਬਾਅਦ ਚੀਨ ਨੇ ਵੁਹਾਨ ‘ਚ ਸੱਭ ਤੋਂ ਵੱਡਾ ਅਸਥਾਈ ਹਸਪਤਾਲ ਕੀਤਾ ਬੰਦਕੋਰੋਨਾ ਵਾਇਰਸ ਦੇ ਮੱਦੇਨਜ਼ਰ ਤਿੰਨ ਸ਼੍ਰੇਣੀਆਂ ਵਿਚ ਵੰਡੇ ਜਾਣਗੇ ਜਿਲ੍ਹੇ – ਕੇਂਦਰੀ ਸਿਹਤ ਮੰਤਰਾਲਾ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਸੰਖਿਆ ਬੁੱਧਵਾਰ ਸ਼ਾਮ 4 ਵਜੇ ਤੱਕ 11,439 ਹੋ ਗਈ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ…
View More ਕੋਰੋਨਾ ਵਾਇਰਸ ਦੇ ਮੱਦੇਨਜ਼ਰ ਤਿੰਨ ਸ਼੍ਰੇਣੀਆਂ ਵਿਚ ਵੰਡੇ ਜਾਣਗੇ ਜਿਲ੍ਹੇ – ਕੇਂਦਰੀ ਸਿਹਤ ਮੰਤਰਾਲਾਰੇਲ ਸੇਵਾਵਾਂ ਨੂੰ ਸ਼ੁਰੂ ਕਰਨ ਸਬੰਧੀ ਫੈਲ ਰਹੀ ਗਲਤ ਖਬਰਾਂ ਉੱਤੇ ਰੇਲਵੇ ਨੇ ਦਿੱਤਾ ਸਪੱਸ਼ਟੀਕਰਨ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬੀਤੇ ਦਿਨ ਪੀਐਮ ਮੋਦੀ ਦੁਆਰਾ ਜਦੋਂ ਰਾਸ਼ਟਰ ਨੂੰ ਸੰਬੋਧਨ ਕਰਨ ਦੌਰਾਨ ਦੇਸ਼ ਵਿਚ ਲਾਕਡਾਊਨ 3 ਮਈ ਤੱਕ ਵਧਾਉਣ ਦੀ ਜਾਣਕਾਰੀ ਦਿੱਤੀ ਗਈ…
View More ਰੇਲ ਸੇਵਾਵਾਂ ਨੂੰ ਸ਼ੁਰੂ ਕਰਨ ਸਬੰਧੀ ਫੈਲ ਰਹੀ ਗਲਤ ਖਬਰਾਂ ਉੱਤੇ ਰੇਲਵੇ ਨੇ ਦਿੱਤਾ ਸਪੱਸ਼ਟੀਕਰਨ