LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

404

Page Not Found

Your search did not match any documents

Latest News
amrinder raja warring

Political News : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਉਤੇ ਸਿਆਸੀ ਹਮਲੇ ਬੋਲੇ ਹਨ। ਉਨ੍ਹਾਂ ਕਿਹਾ ਕਿ ਆਪ ਤੇ ਅਕਾਲੀ ਦਲ ਨੂੰ ਵੋਟਾਂ ਪਾਉਣ ਉਤੇ ਅਜਿਹਾ ਨਾ ਹੋਵੇ ਕਿ ਉਹ ਅਣਜਾਣੇ ਵਿੱਚ ਭਾਜਪਾ ਦੀ ਮਦਦ ਕਰ ਦੇਣ, ਜਿਸ ਨੂੰ ਲੋਕ ਹਰਾਉਣਾ ਚਾਹੁੰਦੇ ਹਨ। ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਕਿਹਾ ਕਿ ‘ਆਪ’ ਜਾਂ ਅਕਾਲੀਆਂ ਨੂੰ ਦਿੱਤੀ ਗਈ ਹਰ ਵੋਟ ਅਸਿੱਧੇ ਤੌਰ ’ਤੇ ਭਾਜਪਾ ਦੀ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਦੋਵਾਂ ਵਿੱਚੋਂ ਕੋਈ ਵੀ ਪਾਰਟੀ ਭਾਜਪਾ ਨੂੰ ਹਰਾਉਣ ਦੀ ਸਥਿਤੀ ਵਿੱਚ ਨਹੀਂ ਹੈ, ਇਸ ਲਈ ਉਹ ਸਿਰਫ਼ ਭਾਜਪਾ ਵਿਰੋਧੀ ਵੋਟਾਂ ਦੀ ਹੀ ਵਾਢੀ ਕਰਨਗੇ। ਉਨ੍ਹਾਂ ਨੇ ਇੱਕ ਚੋਣ ਰੈਲੀ ਵਿੱਚ ਲੋਕਾਂ ਨੂੰ ਕਿਹਾ, "ਜੇਕਰ ਤੁਸੀਂ ਭਾਜਪਾ ਨੂੰ ਹਰਾਉਣਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਇੱਕੋ ਇੱਕ ਵਿਕਲਪ ਹੈ ਕਿ ਤੁਸੀਂ ਕਾਂਗਰਸ ਨੂੰ ਵੋਟ ਕਰੋ।"ਸੂਬਾ ਪ੍ਰਧਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਆਪ’ ਅਤੇ ਅਕਾਲੀ ਉਮੀਦਵਾਰਾਂ ਤੋਂ ਪੁੱਛਣ ਕਿ ਉਨ੍ਹਾਂ ਦਾ ਏਜੰਡਾ ਕੀ ਹੈ। ਉਨ੍ਹਾਂ ਕਿਹਾ ਕਿ 'ਆਪ' ਨੂੰ ਪੰਜਾਬ 'ਚ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦੇ ਵਾਅਦੇ ਤੋਂ ਮੁਕਰਨ ਬਾਰੇ ਲੋਕਾਂ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤੇਲੰਗਾਨਾ ਅਤੇ ਕਰਨਾਟਕ ਦੀਆਂ ਕਾਂਗਰਸ ਸਰਕਾਰਾਂ ਨੇ ਸੱਤਾ ਵਿੱਚ ਆਉਣ ਦੇ ਇੱਕ ਮਹੀਨੇ ਦੇ ਅੰਦਰ-ਅੰਦਰ ਹਰ ਔਰਤ ਨੂੰ 2000 ਰੁਪਏ ਦੇਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ 'ਆਪ' ਪਿਛਲੇ ਢਾਈ ਸਾਲਾਂ ਤੋਂ ਪੰਜਾਬ ਦੀ ਸੱਤਾ 'ਤੇ ਕਾਬਜ਼ ਹੈ ਅਤੇ ਇਸ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਭਾਜਪਾ ਵਾਂਗ ‘ਆਪ’ ਵੀ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਮੂਰਖ ਬਣਾਉਣ ਵਿੱਚ ਵਿਸ਼ਵਾਸ ਰੱਖਦੀ ਹੈ।...

summers holidays

Punjab Summer Vacation  : ਪੰਜਾਬ ’ਚ ਅੱਤ ਦੀ ਗਰਮੀ ਦੇ ਮੱਦੇਨਜ਼ਰ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਹੋ ਗਿਆ ਹੈ। ਸਿੱਖਿਆ ਵਿਭਾਗ ਪੰਜਾਬ ਵਲੋਂ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸਰਕਾਰੀ, ਨਿੱਜੀ ਅਤੇ ਮਾਨਤਾ ਪ੍ਰਾਪਤ ਸਕੂਲਾਂ 'ਚ ਆਉਣ ਵਾਲੀ 1 ਜੂਨ ਤੋਂ ਲੈ ਕੇ 30 ਜੂਨ ਤੱਕ ਛੁੱਟੀਆਂ ਰਹਿਣਗੀਆਂ।ਇਹ ਹੁਕਮ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਮਨਜ਼ੂਰੀ ਤੋਂ ਬਾਅਦ ਜਾਰੀ ਕੀਤੇ ਗਏ ਹਨ। ਦੱਸਣਯੋਗ ਹੈ ਕਿ ਇਸ ਸਮੇਂ ਕਹਿਰ ਦੀ ਗਰਮੀ ਪੈ ਰਹੀ ਹੈ, ਜਿਸ ਕਾਰਨ ਦੇਸ਼ ਦੇ ਕਈ ਸੂਬਿਆਂ 'ਚ ਤਾਂ ਪਹਿਲਾਂ ਹੀ ਸਕੂਲਾਂ 'ਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ।ਪੰਜਾਬ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਵਲੋਂ ਆਉਣ ਵਾਲੇ ਦਿਨਾਂ 'ਚ ਹੀਟ ਵੇਵ ਚੱਲਣ ਨੂੰ ਲੈ ਕੇ ਜਿੱਥੇ ਅਲਰਟ ਜਾਰੀ ਕੀਤਾ ਗਿਆ ਹੈ, ਉੱਥੇ ਹੀ ਲੋਕਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਛੋਟੇ ਬੱਚਿਆਂ, ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਲਈ ਘਰੋਂ ਬਾਹਰ ਨਾ ਨਿਕਲਣ ਦੀ ਐਡਵਾਈਜ਼ਰੀ ਵੀ ਜਾਰੀ ਕੀਤੀ ਹੋਈ ਹੈ। ਇਸ ਲਈ ਸਿੱਖਿਆ ਵਿਭਾਗ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਚਿਆਂ ਨੂੰ 1 ਜੂਨ ਤੋਂ ਗਰਮੀ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ।...

se345121119

America News: हाल ही में अमेरिका के जॉर्जिया के अल्फारेटा में एक भयानक सड़क हादसा हुआ। इस हादसे में तीन भारतीय छात्रों की दर्दनाक मौत हो गई. मिली जानकारी के मुताबिक तेज रफ्तार कार पेड़ से टकराने के बाद पलट गई. हादसे में तीन भारतीय छात्रों की मौत हो गई और दो अन्य घायल हो गए. हादसे का शिकार हुए सभी छात्रों की उम्र करीब 18 साल थी और मृत छात्रों में एक लड़का और दो लड़कियां शामिल हैं. उनकी पहचान आर्यन जोशी, शरिया अवसारला और अवनि शर्मा के रूप में हुई है. हादसे में घायल छात्रों की पहचान ऋत्वक संपल्ली और मोहम्मद लियाकत के रूप में हुई है. पुलिस का मानना ​​है कि हादसा तेज रफ्तार के कारण हुआ होगा. प्रारंभिक जांच से पता चला है कि जिस कार में छात्र यात्रा कर रहे थे, उसके चालक ने पूरी गति से स्टीयरिंग पर नियंत्रण खो दिया और कार सड़क के किनारे एक पेड़ से टकराने के बाद पलट गई.

hotel manali new

Manali Girlfriend Murder : ਹਿਮਾਚਲ ਪ੍ਰਦੇਸ਼ ਦੇ ਮਨਾਲੀ ਦੇ ਇਕ ਹੋਟਲ ਵਿਚ ਹਰਿਆਣਾ ਦੇ ਇੱਕ ਨੌਜਵਾਨ ਨੇ ਵਾਰਦਾਤ ਕਰ ਦਿੱਤੀ ਹੈ। ਉਸ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਲੜਕੀ ਦੀ ਲਾਸ਼ ਨੂੰ ਇਕ ਬੈਗ ਵਿਚ ਪਾ ਕੇ ਠਿਕਾਣੇ ਲਗਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਬੈਗ ਦਾ ਭਾਰ ਜ਼ਿਆਦਾ ਹੋਣ ਕਾਰਨ ਹੋਟਲ ਸਟਾਫ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਪੁਲਿਸ ਨੂੰ ਬੁਲਾਇਆ। ਇਸ ਤੋਂ ਬਾਅਦ, ਸਾਰਾ ਮਾਮਲਾ ਸਾਹਮਣੇ ਆਇਆ।ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਦਾ ਨਾਂ ਸ਼ੀਤਲ ਕੌਸ਼ਲ (26) ਹੈ। ਉਹ ਮੱਧ ਪ੍ਰਦੇਸ਼ ਦੇ ਭੋਪਾਲ ਦੀ ਰਹਿਣ ਵਾਲੀ ਹੈ। ਇਸ ਦੇ ਨਾਲ ਹੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦਾ ਨਾਮ ਵਿਨੋਦ ਠਾਕੁਰ ਹੈ, ਜੋ ਕਿ ਪਲਵਲ, ਹਰਿਆਣਾ ਦਾ ਰਹਿਣ ਵਾਲਾ ਹੈ। ਦੋਵੇਂ ਪ੍ਰੇਮੀ ਜੋੜੇ ਸਨ ਅਤੇ ਇਕੱਠੇ ਮਨਾਲੀ ਘੁੰਮਣ ਆਏ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਨੋਦ ਨੂੰ ਪੁਲਿਸ ਨੇ ਫੜ ਲਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਲੜਕੀ ਦੇ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ।ਹੋਟਲ ਸਟਾਫ ਮੁਤਾਬਕ ਵਿਨੋਦ ਅਤੇ ਸ਼ੀਤਲ 13 ਮਈ ਨੂੰ ਮਨਾਲੀ ਆਏ ਸਨ। ਇੱਥੇ ਦੋਵੇਂ ਹੋਟਲ ਵਿੱਚ ਰੁਕੇ ਸਨ। ਦੋਵੇਂ ਦੋ ਦਿਨ ਇੱਧਰ-ਉੱਧਰ ਘੁੰਮਦੇ ਰਹੇ। ਵਿਨੋਦ ਨੇ 15 ਮਈ ਨੂੰ ਛੱਡਣ ਲਈ ਚੈੱਕ ਆਊਟ ਕੀਤਾ। ਜਦੋਂ ਵਿਨੋਦ ਨੇ ਆਪਣਾ ਸਾਮਾਨ ਪੈਕ ਕੀਤਾ ਤਾਂ ਉਸ ਨੇ ਲੜਕੀ ਦੀ ਲਾਸ਼ ਨੂੰ ਵੀ ਬੈਗ ਵਿੱਚ ਪੈਕ ਕਰ ਲਿਆ। ਇਸ ਦੌਰਾਨ ਵਿਨੋਦ ਨੇ ਵੋਲਵੋ ਬੱਸ ਸਟੈਂਡ ਜਾਣ ਲਈ ਟੈਕਸੀ ਮੰਗਵਾਈ।ਟੈਕਸੀ ਵਿਚ ਸਮਾਨ ਰੱਖਦੇ ਹੋਏ ਹੋਟਲ ਸਟਾਫ ਨੇ ਉਸ ਦੀ ਮਦਦ ਕੀਤੀ। ਸਟਾਫ ਨੂੰ ਵਿਨੋਦ ਦਾ ਇਕ ਬੈਗ ਬਹੁਤ ਭਾਰਾ ਲੱਗਿਆ, ਉਨ੍ਹਾਂ ਨੇ ਸ਼ੱਕ ਹੋਣ ਦੀ ਸੂਰਤ ਵਿਚ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ  ਸਮਾਨ ਦੀ ਚੈਕਿੰਗ ਕੀਤੀ। ਜਦੋਂ ਬੈਗ ਨੂੰ ਖੋਲਿਆ ਗਿਆ ਤਾਂ ਪੁਲਿਸ ਨੂੰ ਮਾਮਲੇ ਬਾਰੇ ਜਾਣਕਾਰੀ ਮਿਲੀ।  ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ। ਜਦਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ  

se34512ss

Accident News: हाईवे पर गाड़ी चलाते समय इंस्टाग्राम पर लाइव करना पांच दोस्तों को महंगा पड़ा.यह हादसा गुजरात के वलसाड में हुआ, जिसमें चार दोस्तों की मौत हो गई और कार का ड्राइवर बाल-बाल बच गया. उनकी भयानक दुर्घटना को इंस्टाग्राम पर लाइव स्ट्रीम किया गया और वीडियो सोशल मीडिया वेबसाइटों पर वायरल हो रहा है.इस  वायरल वीडियो में, पांच लोग एक कार में चिल्लाते, पार्टी करते और तेज संगीत बजाते हुए अपने दर्शकों को लाइव स्ट्रीम पर दिखाते हैं कि वे 140 किमी प्रति घंटे की गति से गाड़ी चला रहे हैं. एक-एक करके ट्रकों को ओवरटेक करने के कुछ क्षण बाद, तेज रफ्तार चालक नियंत्रण खो देता है और दुर्घटनाग्रस्त हो जाता है. चेतावनी! वीडियो दर्शकों को परेशान कर सकता है क्योंकि इसमें आपत्तिजनक भाषा है. It's painful to see these young boys risking their own and others' lives for attention and what they call "bhaukaal"As per details -This accident happend in Vasad ( GJ ) Unfortunately, 4 out of 5 passengers died while the driver sustained some injuries.A case has been… pic.twitter.com/4ZzoBdjOwV — Prateek Singh (@Prateek34381357) May 14, 2024 मिली जानकारी के मुताबिक, घायल ड्राइवर के खिलाफ मामला दर्ज कर लिया गया है, जो इस दर्दनाक हादसे में पांच युवकों में से एकमात्र जीवित बचा था. लापरवाही से गाड़ी चलाने का मामला दर्ज किया गया है....

car accident new america

America Accident : ਅਮਰੀਕਾ ਦੇ ਜਾਰਜੀਆ ਸੂਬੇ ਦੇ ਅਲਫਾਰੇਟਾ ਵਿੱਚ ਬੀਤੇ ਦਿਨੀਂ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਤੇਜ਼ ਰਫਤਾਰ ਕਾਰ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ।ਹਾਦਸੇ ਵਿਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਵਿਦਿਆਰਥੀਆਂ ਦੀ ਉਮਰ 18 ਸਾਲ ਦੇ ਕਰੀਬ ਸੀ ਅਤੇ ਮ੍ਰਿਤਕ ਵਿਦਿਆਰਥੀਆਂ ਵਿੱਚ ਇੱਕ ਮੁੰਡਾ ਤੇ ਦੋ ਕੁੜੀਆਂ ਸ਼ਾਮਲ ਹਨ। ਇਨ੍ਹਾਂ ਦੀ ਪਛਾਣ ਆਰੀਅਨ ਜੋਸ਼ੀ, ਸ਼ਰੀਆ ਅਵਸਰਲਾ ਅਤੇ ਅਵਨੀ ਸ਼ਰਮਾ ਦੇ ਵਜੋਂ ਹੋਈ ਹੈ। ਹਾਦਸੇ ਵਿੱਚ ਜ਼ਖ਼ਮੀ ਹੋਏ ਵਿਦਿਆਰਥੀਆਂ ਦੀ ਪਛਾਣ ਰਿਤਵਾਕ ਸੰਪੱਲੀ ਅਤੇ ਮੁਹੰਮਦ ਲਿਆਕਤ ਦੇ ਵਜੋਂ ਹੋਈ ਹੈ। ਪੁਲਿਸ ਦਾ ਮੰਨਣਾ ਹੈ ਕਿ ਹਾਦਸਾ ਤੇਜ਼ ਰਫ਼ਤਾਰ ਕਾਰਨ ਹੋਇਆ ਹੋ ਸਕਦਾ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਾਰ ਜਿਸ ਵਿੱਚ ਵਿਦਿਆਰਥੀ ਜਾ ਰਹੇ ਸਨ, ਦੇ ਡਰਾਈਵਰ ਨੇ ਪੂਰੀ ਰਫ਼ਤਾਰ ਨਾਲ ਸਟੇਅਰਿੰਗ ਤੋਂ ਕੰਟਰੋਲ ਗੁਆ ਦਿੱਤਾ ਅਤੇ ਸੜਕ ਦੇ ਕਿਨਾਰੇ ਲੱਗੇ ਦਰੱਖਤ ਦੇ ਨਾਲ ਟਕਰਾ ਕੇ ਕਾਰ ਪਲਟ ਗਈ।

se34544

Summers Vegetables: गर्मी के मौसम की शुरुआत हो चुकी है. गर्मी का मौसम अपने आप में काफी चुनौतीपूर्ण होता है. इस मौसम में शरीर को दस्त, कब्ज, गैस, उल्टी-मतली और एसिडिटी जैसी छोटी-छोटी बीमारियां भी घेर लेती हैं. ऐसे में लोग अपने शरीर को स्वस्थ बनाए रखने के लिए तरह-तरह के पेय पदार्थ के साथ अपनी डाइट में बदलाव करते हैं जिससे वह फिट रह सकें. इस मौसम में कुछ सब्जियों का सेवन आपको जरूर करना चाहिए क्योंकि ये पानी और पोषक तत्वों से भरपूर होती हैं जो शरीर के लिए फायदेमंद होता है. आइए जानते हैं कि गर्मियों में किन सब्जियों को डाइट में शामिल करना फायदेमंद हो सकता है. खीरा (Cucumber) गर्मियों में शरीर में पानी की कमी यानी डिहाइड्रेशन की समस्या आम है. ऐसे में लोग अपनी डाइट में तरह-तरह के फूड आइटम्स शामिल करते हैं जो शरीर में पानी की कमी दूर करते हैं. खीरा पानी से भरपूर होता है जो डिहाइड्रेशन की समस्या को दूर करता है.  करेला (Bitter gourd) करेला कड़वा होता है लेकिन सेहत के लिए किसी अमृत से कम नहीं है. करेले में कूट-कूट कर विटामिन्स, आयरन, जिंक, पोटैशियम, मैंगनीज जैसे तत्व पाए जाते हैं. डायबिटीज के मरीजों के लिए यह सब्जी बहुत अच्छी होती है. इतना ही नहीं, यह कोलेस्ट्रॉल के स्तर को भी कम करने में मदद करती है. कद्दू (Pumpkin) सब्जियों में अगर कद्दू की बात ना हो तो बड़ा अजीब सा लगता है क्योंकि पोषक तत्वों से भरपूर कद्दू हमारे स्वास्थ्य के लिए बेहद फायदेमंद होता है. इसमें भरपूर मात्रा में पोटेशियम मैग्नीशियम के साथ ही अंतिम एक्सीडेंट गुण पाए जाते हैं जो हमारे शरीर को स्वस्थ बनाए रखने में बेहद कारगर होते हैं. इसलिए गर्मी के मौसम में रात के समय कद्दू की सब्जी या फिर हलवा बनाकर इसका सेवन करना चाहिए जो हमारे शरीर को ठंडा बनाए रखने में मदद करता है. तोरई (Ridge gourd) तोरई गर्मियों में मिलने वाली लोकप्रिय सब्जी है जो विटामिनों से भरपूर होती है. अगर आप पाचन संबंधी समस्या से परेशान रहते हैं तो आप अपनी डाइट में तोरई जरूर शामिल करें. इसमें मौजूद एंजाइम पाचन में सहायता करते हैं और स्वस्थ आंत को बढ़ावा देते हैं. लौकी (Bottle gourd) लौकी का सेवन शरीर के लिए बहुत ही फायदेमंद माना जाता है. पोषक तत्वों से भरपूर लौकी शरीर को ताकत देती है और उसे गर्मियों में डिहाइड्रेशन से भी बचाती है. इसमें कई तरह के औषधीय गुण पाए जाते हैं, जो आपको कई गंभीर बीमारियों से बच...

diesel pratha new

Diesel Paratha : 'ਡੀਜ਼ਲ ਵਾਲਾ ਪਰਾਂਠਾ’ ਨਾਂ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਹੁਣ ਇਸ ਮਾਮਲੇ ਦੀ ਸੱਚਾਈ ਸਾਹਮਣੇ ਆ ਗਈ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਵੀ ਮਾਮਲੇ ਦੀ ਜਾਂਚ ਕੀਤੀ ਅਤੇ ਢਾਬੇ ‘ਤੇ ਛਾਪਾ ਮਾਰਿਆ। ਇਸ ਮਾਮਲੇ ਵਿੱਚ ਢਾਬਾ ਮਾਲਕ ਨੇ ਮੁਆਫੀ ਵੀ ਮੰਗ ਲਈ ਹੈ ਅਤੇ ਪਰਾਂਠਾ ਬਣਾਉਣ ਦੀ ਸੱਚਾਈ ਵੀ ਦੱਸੀ ਹੈ।ਦਰਅਸਲ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਇਹ ਪਰਾਠਾ ਡੀਜ਼ਲ ਵਿਚ ਤਲਿਆ ਗਿਆ ਹੈ।ਹਾਲਾਂਕਿ, ਅਜਿਹਾ ਨਹੀਂ ਇਹ ਵੀਡੀਓ ਚੰਡੀਗੜ੍ਹ ਦੇ ਸੈਕਟਰ 22 ਦੀ ਮਾਰਕੀਟ ਵਿੱਚ ਸਥਿਤ ਇੱਕ ਢਾਬੇ ਦੀ ਹੈ। ਕੁਝ ਦਿਨ ਪਹਿਲਾਂ ਇਕ ਫੂਡ ਬਲਾਗਰ ਨੇ ਇਸ ਨੂੰ ਸ਼ੂਟ ਕੀਤਾ ਅਤੇ ਸੋਸ਼ਲ ਮੀਡੀਆ ਉਤੇ ਪੋਸਟ ਕੀਤਾ। ਇਸ ਵੀਡੀਓ ਦੇ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਸਿਹਤ ਵਿਭਾਗ ਵੀ ਅਲਰਟ ਮੋਡ ਉਤੇ ਆ ਗਿਆ ਹੈ। ਹੁਣ ਸਿਹਤ ਵਿਭਾਗ ਦੀ ਟੀਮ ਨੇ ਢਾਬੇ ਦਾ ਦੌਰਾ ਕਰ ਕੇ ਜਾਂਚ ਕੀਤੀ ਹੈ ਅਤੇ ਚਲਾਨ ਵੀ ਜਾਰੀ ਕਰ ਦਿੱਤਾ ਹੈ। #WATCH | In a viral video, a man in a Chandigarh dhaba was seen claiming that the oil he uses to make parathas is diesel. Owner of the dhaba refutes such claims. Channi Singh, owner of the dhaba says, "We neither make any such thing as 'diesel paratha' nor serve any such thing… pic.twitter.com/15BJ7lMSR3 — ANI (@ANI) May 15, 2024 'ਡੀਜ਼ਲ ਪਰਾਂਠਾ' ਦਾ ਸੱਚਢਾਬੇ 'ਤੇ ਕੰਮ ਕਰਨ ਵਾਲੇ ਬਬਲੂ ਅਤੇ ਉਸ ਦੇ ਮਾਲਕ ਚੰਨੀ ਸਿੰਘ ਨੇ ਦੱਸਿਆ ਹੈ ਕਿ ਜੋ ਵੀਡੀਓ ਵਾਇਰਲ ਹੋ ਰਹੀ ਹੈ। ਉਹ ਸਾਡੇ ਢਾਬੇ ਦੀ ਹੈ, ਪਰ ਅਸੀਂ ਕੋਈ ‘ਡੀਜ਼ਲ ਪਰਾਂਠਾ’ ਨਹੀਂ ਬਣਾਉਂਦੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਫੂਡ ਬਲਾਗਰ ਨੇ ਇਸ ਵੀਡੀਓ ਨੂੰ ‘ਡੀਜ਼ਲ ਪਰਾਂਠਾ’ ਟਾਈਟਲ ਦਿੱਤਾ ਸੀ, ਜਿਸ ਕਾਰਨ ਉਹ ਵੀਡੀਓ ਵਾਇਰਲ ਹੋ ਗਈ।ਵੈਸੇ ਤਾਂ ਵੀਡੀਓ 'ਚ ਕੁਮੈਂਟਰੀ ਹੈ ਅਤੇ ਪਰਾਠੇ 'ਤੇ ਤੇਲ ਪਾਇਆ ਜਾ ਰਿਹਾ ਹੈ। ਉਸ 'ਚ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਇੱਕ ਵਾਰ ਡੀਜ਼ਲ ਪਰਾਂਠਾ ਖਾਓਗੇ, ਤਾਂ ਤੁਸੀਂ ਇੱਥੇ ਵਾਰ-ਵਾਰ ਆਓਗੇ। ਇਸ 'ਤੇ ਬਬਲੂ ਨੇ ਕਿਹਾ ਕਿ ਇਹ ਸਿਰਫ ਵੀਡੀਓ ਬਣਾਉਣ ਦਾ ਸਾਧਨ ਸੀ ਪਰ ਮੈਂ ਲੋਕਾਂ ਤੋਂ ਮੁਆਫੀ ਮੰਗਦਾ ਹਾਂ। ਇਸ ਤੋਂ ਇਲਾਵਾ, ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਇਹ ਵੀਡੀਓ ਮਨੋਰੰਜਨ ਲਈ ਬਣਾਈ ਗਈ ਹੈ। ਅਸੀਂ ਪਰਾਂਠੇ ਬਣਾਉਣ ਲਈ ਸਿਰਫ ਖਾਣ ਵਾਲੇ ਤੇਲ ਦੀ ਵਰਤੋਂ ਕਰਦੇ ਹਾਂ। ਅਸੀਂ ਲੋਕਾਂ ਦੀ ਸਿਹਤ ਨਾਲ ਨਹੀਂ ਖੇਡਦੇ। ਨਾਲ ਹੀ ਬਲਾਗਰ ਨੇ ਇਸ ਵੀਡੀਓ ਨੂੰ ਵੀ ਹੁਣ ਡਿਲ...

vgr53tt

Punjab Haryana High Court: पंजाब एवं हरियाणा हाईकोर्ट (Punjab Haryana High Court) ने राजनीतिक दलों, धार्मिक संगठनों और गायकों से जुड़े लोगों को सुरक्षा मुहैया कराने के मामले में सुझाव दिया है. हाई कोर्ट ने सरकार से इन पार्टियों, संगठनों और अन्य को दी गई सुरक्षा का खर्च वसूलने को कहा है. पंजाब से जुड़े मामले की सुनवाई के दौरान हाईकोर्ट ने पंजाब के साथ-साथ हरियाणा और चंडीगढ़ को भी पार्टी बनाया है और नोटिस जारी कर जवाब दाखिल करने के आदेश दिए हैं. दरअसल, पंजाब में राजनीतिक दलों, धार्मिक संगठनों और मनोरंजन जगत से जुड़े लोगों को पंजाब पुलिस यह कहकर सुरक्षा मुहैया कराती है कि उनकी जान को खतरा है और इसका पूरा खर्चा पंजाब सरकार को उठाना पड़ता है. अब हाईकोर्ट ने सख्त आदेश जारी किए हैं कि ऐसे मामलों में सुरक्षा का खर्च वीआईपी और वीवीआईपी से ही वसूला जाए. कोर्ट ने कहा कि पहले यह स्पष्ट किया जाए कि किन लोगों को सुरक्षा दी जा रही है और क्यों. इन लोगों को सुरक्षा देने से पहले कुछ शर्तें तय की जानी चाहिए और अगर ये लोग इन शर्तों को पूरा करते हैं तभी उन्हें सुरक्षा दी जाएगी. यह फैसला हाई कोर्ट के जज हरकेश मनुजा ने सुनाया है.

highway new

National News : ਹਾਈਵੇ ਉੱਤੇ ਗੱਡੀ ਚਲਾਉਂਦਿਆਂ ਇੰਸਟਾਗ੍ਰਾਮ ਉਤੇ ਲਾਈਵ ਹੋਣਾ ਪੰਜ ਦੋਸਤਾਂ ਨੂੰ ਉਸ ਵੇਲੇ ਮਹਿੰਗਾ ਪੈ ਗਿਆ, ਜਦੋਂ ਵੇਖਦੇ ਹੀ ਵੇਖਦੇ ਕਾਰ ਦੀ ਸਪੀਡ 140 ਤੋਂ ਪਾਰ ਹੋ ਗਈ ਤੇ ਬੇਕਾਬੂ ਹੋਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਹ ਹਾਦਸਾ ਗੁਜਰਾਤ ਦੇ ਵਲਸਾਡ ਵਿਚ ਵਾਪਰਿਆ, ਜਿਸ ਵਿਚ ਚਾਰ ਦੋਸਤਾਂ ਦੀ ਮੌਤ ਹੋ ਗਈ ਤੇ ਕਾਰ ਦਾ ਡਰਾਈਵਰ ਵਾਲ-ਵਾਲ ਬਚ ਗਿਆ। ਉਸ ਦੇ ਭਿਆਨਕ ਹਾਦਸੇ ਨੂੰ ਇੰਸਟਾਗ੍ਰਾਮ 'ਤੇ ਲਾਈਵ ਸਟ੍ਰੀਮ ਕੀਤਾ ਗਿਆ ਸੀ ਅਤੇ ਵੀਡੀਓ ਸੋਸ਼ਲ ਮੀਡੀਆ ਵੈੱਬਸਾਈਟਾਂ 'ਤੇ ਘੁੰਮ ਰਹੀ ਹੈ। ਇੱਕ ਵਾਇਰਲ ਵੀਡੀਓ ਵਿੱਚ ਪੰਜ ਮੁੰਡੇ ਕਾਰ ਵਿੱਚ ਰੌਲਾ ਪਾਉਂਦੇ ਹੋਏ, ਪਾਰਟੀ ਕਰਦੇ ਹੋਏ ਅਤੇ ਆਪਣੇ ਦਰਸ਼ਕਾਂ ਨੂੰ ਲਾਈਵ ਸਟ੍ਰੀਮ 'ਤੇ ਦਿਖਾਉਣ ਲਈ ਉੱਚੀ ਆਵਾਜ਼ ਵਿੱਚ ਸੰਗੀਤ ਵਜਾਉਂਦੇ ਹੋਏ ਦਿਖਾਈ ਦਿੰਦੇ ਹਨ ਕਿ ਉਹ 140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਗੱਡੀ ਚਲਾ ਰਹੇ ਹਨ। ਇੱਕ-ਇੱਕ ਕਰ ਕੇ ਟਰੱਕਾਂ ਨੂੰ ਓਵਰਟੇਕ ਕਰਨ ਦੇ ਕੁਝ ਪਲਾਂ ਬਾਅਦ, ਤੇਜ਼ ਰਫ਼ਤਾਰ ਕਾਰਨ ਡਰਾਈਵਰ ਕੰਟਰੋਲ ਗੁਆ ਬੈਠਦਾ ਹੈ ਅਤੇ ਹਾਦਸਾਗ੍ਰਸਤ ਹੋ ਜਾਂਦਾ ਹੈ।ਚੇਤਾਵਨੀ! ਵੀਡੀਓ ਦਰਸ਼ਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ ਕਿਉਂਕਿ ਇਸ ਵਿੱਚ ਅਪਮਾਨਜਨਕ ਭਾਸ਼ਾ ਸ਼ਾਮਲ ਹੈ।  It's painful to see these young boys risking their own and others' lives for attention and what they call "bhaukaal"As per details -This accident happend in Vasad ( GJ ) Unfortunately, 4 out of 5 passengers died while the driver sustained some injuries.A case has been… pic.twitter.com/4ZzoBdjOwV — Prateek Singh (@Prateek34381357) May 14, 2024 ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦਰਦਨਾਕ ਹਾਦਸੇ 'ਚ ਪੰਜ ਨੌਜਵਾਨਾਂ 'ਚੋਂ ਇਕੱਲੇ ਬਚੇ ਜ਼ਖਮੀ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਲਾਪਰਵਾਹੀ ਨਾਲ ਗੱਡੀ ਚਲਾਉਣ 'ਤੇ ਮਾਮਲਾ ਦਰਜ ਕੀਤਾ ਗਿਆ ਹੈ।...