ਨਵੀਂ ਦਿੱਲੀ- ਰੂਸ ਤੇ ਯੁਕਰੇਨ (Russia and Ukraine) ਵਿਚਾਲੇ ਜੰਗ ਲੱਗ ਚੁੱਕੀ ਹੈ, ਇਸ ਦੌਰਾਨ ਹੁਣ ਤੱਕ ਤਕਰੀਬਨ 137 ਲੋਕਾਂ ਦੀ ਮੌਤ ਹੋ ਗਈ ਹੈ।…
View More ਯੁਕਰੇਨ ਲਈ ਹੀ ਨਹੀਂ ਭਾਰਤ ਲਈ ਵੀ ਖਤਰਨਾਕ ਜੰਗ, ਇੰਨੇ ਰੁਪਏ ਮਹਿੰਗਾ ਹੋ ਸਕਦੈ ਪੋਟਰੋਲ ਤੇ ਡੀਜ਼ਲtopnews
ਰੱਖਿਆ ਖੇਤਰ ਨਾਲ ਜੁੜੇ ਇਕ ਵੈਬੀਨਾਰ ਨੂੰ ਸੰਬੋਧਿਤ ਕਰਨਗੇ PM ਮੋਦੀ, ਰੱਖਿਆ ਮੰਤਰਾਲਾ ਨੇ ਦਿੱਤੀ ਜਾਣਕਾਰੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅੱਜ ਪੋਸਟ-ਬਜਟ ਵੈਬੀਨਾਰ (Post-budget webinar) ‘ਆਤਮਨਿਰਭਾਰਤ ਇਨ ਡਿਫੈਂਸ-ਕਾਲ ਟੂ ਐਕਸ਼ਨ (Defense-Call to Action)’ ਵਿਚ…
View More ਰੱਖਿਆ ਖੇਤਰ ਨਾਲ ਜੁੜੇ ਇਕ ਵੈਬੀਨਾਰ ਨੂੰ ਸੰਬੋਧਿਤ ਕਰਨਗੇ PM ਮੋਦੀ, ਰੱਖਿਆ ਮੰਤਰਾਲਾ ਨੇ ਦਿੱਤੀ ਜਾਣਕਾਰੀਰੂਸ-ਯੁਕਰੇਨ ਜੰਗ ‘ਚ ਫਸਿਆ ਪੰਜਾਬੀ, ਪਰਿਵਾਰ ਨੇ ਸਰਕਾਰ ਨੂੰ ਕੀਤੀ ਮਦਦ ਦੀ ਅਪੀਲ
ਰਾਜਪੁਰਾ- ਰੂਸ-ਯੁਕਰੇਨ (Russia-Ukraine) ਦੀ ਜੰਗ ਵਿਚ ਕਈ ਪੰਜਾਬੀ ਵੀ ਫੱਸ ਗਏ ਹਨ। ਇੰਝ ਹੀ ਯੁਕਰੇਨ ਵਿਚ ਰਾਜਪੁਰਾ ਦੇ ਤ੍ਰਿਲੋਕ ਰਾਜ ਵੀ ਬੁਰੀ ਹਾਲਤ ਵਿਚ ਹੈ।…
View More ਰੂਸ-ਯੁਕਰੇਨ ਜੰਗ ‘ਚ ਫਸਿਆ ਪੰਜਾਬੀ, ਪਰਿਵਾਰ ਨੇ ਸਰਕਾਰ ਨੂੰ ਕੀਤੀ ਮਦਦ ਦੀ ਅਪੀਲਅੰਮ੍ਰਿਤਸਰ ਦੀਆਂ 4 ਧੀਆਂ ਯੁਕਰੇਨ ਦੇ ਖਾਰਕੀਵ ‘ਚ ਫਸੀਆਂ, ਪਰਿਵਾਰ ਨੂੰ ਭੇਜੀ ਤਾਜ਼ਾ ਹਾਲਾਤ ਦੀ ਵੀਡੀਓ
ਅੰਮ੍ਰਿਤਸਰ : ਯੁਕਰੇਨ (Ukraine) ਦੇ ਤਾਜ਼ਾ ਹਾਲਾਤ ਜਿਹੋ ਜਿਹੇ ਹਨ, ਉਨ੍ਹਾਂ ਤੋਂ ਹਰ ਕੋਈ ਪ੍ਰੇਸ਼ਾਨ ਹੈ। ਖਾਸਤੌਰ ‘ਤੇ ਉਹ ਲੋਕ ਚਿੰਤਾ ਵਿਚ ਹਨ, ਜਿਨ੍ਹਾਂ ਦੇ…
View More ਅੰਮ੍ਰਿਤਸਰ ਦੀਆਂ 4 ਧੀਆਂ ਯੁਕਰੇਨ ਦੇ ਖਾਰਕੀਵ ‘ਚ ਫਸੀਆਂ, ਪਰਿਵਾਰ ਨੂੰ ਭੇਜੀ ਤਾਜ਼ਾ ਹਾਲਾਤ ਦੀ ਵੀਡੀਓਰੂਸ-ਯੁਕਰੇਨ ਜੰਗ : CM ਚੰਨੀ ਤੇ ਕੈਪਟਨ ਨੇ ਕੀਤੀ ਮੰਗ, ਪੰਜਾਬੀਆਂ ਨੂੰ ਕੱਢਿਆ ਜਾਵੇ ਸੁਰੱਖਿਅਤ
ਚੰਡੀਗੜ੍ਹ : ਯੁਕਰੇਨ ‘ਤੇ ਰੂਸ (Russia on Ukraine) ਦੇ ਹਮਲੇ ਤੋਂ ਬਾਅਦ ਪੰਜਾਬ ਵਿਚ ਵੀ ਟੈਂਸ਼ਨ (Tensions in Punjab) ਵੱਧ ਗਈ ਹੈ। ਪੰਜਾਬ ਦੇ ਸੀ.ਐਮ.…
View More ਰੂਸ-ਯੁਕਰੇਨ ਜੰਗ : CM ਚੰਨੀ ਤੇ ਕੈਪਟਨ ਨੇ ਕੀਤੀ ਮੰਗ, ਪੰਜਾਬੀਆਂ ਨੂੰ ਕੱਢਿਆ ਜਾਵੇ ਸੁਰੱਖਿਅਤਯੂਕਰੇਨ ‘ਚ ਫਸੇ ਪੰਜਾਬੀਆਂ ਲਈ ਸੁਖਬੀਰ ਬਾਦਲ ਦੀ ਅਪੀਲ, ਭਾਰਤ ਸਰਕਾਰ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ
ਚੰਡੀਗੜ੍ਹ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਲੋਂ ਜੰਗ ਦੇ ਐਲਾਨ ਤੋਂ ਬਾਅਦ ਯੂਕਰੇਨ ਨੇ ਦੇਸ਼ ਵਿਚ ਹਵਾਈ ਯਾਤਰਾ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ।…
View More ਯੂਕਰੇਨ ‘ਚ ਫਸੇ ਪੰਜਾਬੀਆਂ ਲਈ ਸੁਖਬੀਰ ਬਾਦਲ ਦੀ ਅਪੀਲ, ਭਾਰਤ ਸਰਕਾਰ ਨੇ ਜਾਰੀ ਕੀਤੇ ਹੈਲਪਲਾਈਨ ਨੰਬਰਰੂਸ-ਯੁਕਰੇਨ ਸੰਕਟ ਵਿਚਾਲੇ ਭਾਰਤ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਹੋਇਆ ਭਾਰੀ ਵਾਧਾ
ਨਵੀਂ ਦਿੱਲੀ : ਰੂਸ ਅਤੇ ਯੁਕਰੇਨ ਸੰਕਟ (Russia and Ukraine crisis) ਵਿਚਾਲੇ ਵੀਰਵਾਰ ਨੂੰ ਸੋਨੇ-ਚਾਂਦੀ (Gold and silver) ਦੀਆਂ ਕੀਮਤਾਂ ਵਿਚ ਵੱਡਾ ਉਛਾਲ ਆਇਆ ਹੈ।…
View More ਰੂਸ-ਯੁਕਰੇਨ ਸੰਕਟ ਵਿਚਾਲੇ ਭਾਰਤ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਹੋਇਆ ਭਾਰੀ ਵਾਧਾਰੂਸ ਨਾਲ ਜੰਗ ਵਿਚਾਲੇ ਯੂਕਰੇਨ ਦੀ ਭਾਰਤੀ PM ਨੂੰ ਅਪੀਲ, ਕਿਹਾ-‘ਪੁਤਿਨ ਨਾਲ ਕਰੋ ਗੱਲ’
ਨਵੀਂ ਦਿੱਲੀ: ਯੂਕਰੇਨ ਉੱਤੇ ਰੂਸੀ ਫੌਜ ਦੇ ਹਮਲੇ ਦੀ ਜਿੱਥੇ ਦੁਨੀਆ ਦੇ ਤਕਰੀਬਨ ਸਾਰੇ ਦੇਸ਼ ਨਿੰਦਾ ਕਰ ਰਹੇ ਹਨ ਉਥੇ ਹੀ ਯੂਕਰੇਨ ਨੇ ਇਸ ਸਭ…
View More ਰੂਸ ਨਾਲ ਜੰਗ ਵਿਚਾਲੇ ਯੂਕਰੇਨ ਦੀ ਭਾਰਤੀ PM ਨੂੰ ਅਪੀਲ, ਕਿਹਾ-‘ਪੁਤਿਨ ਨਾਲ ਕਰੋ ਗੱਲ’ਅੰਤਰਰਾਸ਼ਟਰੀ ਜਲ ਖੇਤਰ ‘ਚ ਸ਼੍ਰੀਲੰਕਾ ਵਲੋਂ 22 ਭਾਰਤੀ ਮਛੇਰੇ ਗ੍ਰਿਫਤਾਰ
ਰਾਮੇਸ਼ਵਰਮ- ਸ਼੍ਰੀਲੰਕਾ ਦੀ ਜਲ ਸੈਨਾ ਨੇ ਆਪਣੇ ਜਲ ਖੇਤਰ ‘ਚ ਮੱਛੀ ਫੜਨ ਦੇ ਦੋਸ਼ ‘ਚ 22 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਾਮਿਲਨਾਡੂ ਮੱਛੀ ਵਿਭਾਗ…
View More ਅੰਤਰਰਾਸ਼ਟਰੀ ਜਲ ਖੇਤਰ ‘ਚ ਸ਼੍ਰੀਲੰਕਾ ਵਲੋਂ 22 ਭਾਰਤੀ ਮਛੇਰੇ ਗ੍ਰਿਫਤਾਰਯੂਕਰੇਨ ਦਾ ਦਾਅਵਾ, ਰੂਸੀ ਹਮਲਿਆਂ ‘ਚ 7 ਲੋਕਾਂ ਦੀ ਮੌਤ ਤੇ 9 ਜ਼ਖਮੀ
ਨਵੀਂ ਦਿੱਲੀ- ਹੁਣ ਰੂਸ ਅਤੇ ਯੂਕਰੇਨ ਦੀ ਜੰਗ ਵਿੱਚ ਖੂਨ ਵਹਿਣਾ ਸ਼ੁਰੂ ਹੋ ਗਿਆ ਹੈ। ਯੂਕਰੇਨ ਦਾ ਕਹਿਣਾ ਹੈ ਕਿ ਰੂਸੀ ਗੋਲਾਬਾਰੀ ਵਿੱਚ ਘੱਟੋ-ਘੱਟ ਸੱਤ…
View More ਯੂਕਰੇਨ ਦਾ ਦਾਅਵਾ, ਰੂਸੀ ਹਮਲਿਆਂ ‘ਚ 7 ਲੋਕਾਂ ਦੀ ਮੌਤ ਤੇ 9 ਜ਼ਖਮੀ