ਚੰਡੀਗੜ੍ਹ (ਇੰਟ.)- ਕਾਂਗਰਸ (Congress) ਨੇ ਜਾਸੂਸੀ ਨੂੰ ਲੈ ਕੇ ਸੋਮਵਾਰ ਨੂੰ ਕੇਂਦਰ ਸਰਕਾਰ (Centre Government) ‘ਤੇ ਗੰਭੀਰ ਦੋਸ਼ ਲਗਾਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ…
View More ਪੈਗਾਸਸ ਮਾਮਲੇ ‘ਤੇ ਸੀ.ਐੱਮ. ਕੈਪਟਨ ਨੇ ਸੁਪਰੀਮ ਕੋਰਟ ਨੂੰ ਕੀਤੀ ਕਾਰਵਾਈ ਦੀ ਅਪੀਲtopnews
ਕੈਪਟਨ ਵਲੋਂ ਪਟਿਆਲਾ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਮੰਤਰੀਆਂ ਤੇ ਵਿਧਾਇਕਾਂ ਨਾਲ ਮੀਟਿੰਗ
ਚੰਡੀਗੜ੍ਹ (ਇੰਟ.)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Punjab CM Captain Amrinder Singh) ਵਲੋਂ ਮੰਤਰੀਆਂ ਨਾਲ ਪਟਿਆਲਾ (Patiyala) ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ…
View More ਕੈਪਟਨ ਵਲੋਂ ਪਟਿਆਲਾ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਮੰਤਰੀਆਂ ਤੇ ਵਿਧਾਇਕਾਂ ਨਾਲ ਮੀਟਿੰਗਪੰਜਾਬ ਵਿਚ ਨਕਲੀ ਡੀਜ਼ਲ ਦੀ ਫੈਕਟਰੀ ‘ਤੇ ਛਾਪਾ, 4 ਗ੍ਰਿਫਤਾਰ
ਬਠਿੰਡਾ (ਇੰਟ.)- ਬਠਿੰਡਾ ਬਾਇਓਡੀਜ਼ਲ (Bathinda Biodiesel) ਵਿਚ ਕੈਮੀਕਲ (Chemical) ਮਿਲਾ ਕੇ ਨਕਲੀ ਡੀਜ਼ਲ (Diesel) ਬਣਾਉਣ ਵਾਲੀ ਫੈਕਟਰੀ (Factory) ਦਾ ਪਰਦਾਫਾਸ਼ ਹੋਇਆ ਹੈ। ਇਸ ਦੌਰਾਨ 4…
View More ਪੰਜਾਬ ਵਿਚ ਨਕਲੀ ਡੀਜ਼ਲ ਦੀ ਫੈਕਟਰੀ ‘ਤੇ ਛਾਪਾ, 4 ਗ੍ਰਿਫਤਾਰਮੀਂਹ ਤੋਂ ਬਾਅਦ ਰੋਪੜ ‘ਚ ਵਿਗੜੇ ਹਾਲਾਤ ਸੜਕਾਂ ‘ਤੇ ਚੱਲਣ ਲੱਗੀਆਂ ਕਿਸ਼ਤੀਆਂ
ਰੂਪਨਗਰ (ਬਿਊਰੋ)- ਪੰਜਾਬ (punjab) ਦੇ ਵੱਖ-ਵੱਖ ਹਿੱਸਿਆਂ ‘ਚ ਅੱਜ ਭਾਰੀ ਮੀਂਹ ਪਿਆ, ਜਿਸ ਕਰਕੇ ਸੜਕਾਂ ‘ਤੇ ਜਲਥਲ ਹੋ ਗਿਆ। ਇਸ ਦੌਰਾਨ ਲੋਕਾਂ ਵੱਲੋਂ ਅਨੋਖਾ ਪ੍ਰਦਰਸ਼ਨ…
View More ਮੀਂਹ ਤੋਂ ਬਾਅਦ ਰੋਪੜ ‘ਚ ਵਿਗੜੇ ਹਾਲਾਤ ਸੜਕਾਂ ‘ਤੇ ਚੱਲਣ ਲੱਗੀਆਂ ਕਿਸ਼ਤੀਆਂਚੰਡੀਗੜ੍ਹ ਨਿਗਮ ਨੇ ਦਿਹਾੜੀਦਾਰ ਨੂੰ ਭੇਜਿਆ 2.54 ਲੱਖ ਦਾ ਪਾਣੀ ਦਾ ਬਿੱਲ
ਚੰਡੀਗੜ੍ਹ (ਇੰਟ.)- ਇਹ ਚੰਡੀਗੜ੍ਹ ਨਗਰ ਨਿਗਮ (chandigarh Nagar Nigam) ਦੀ ਲਾਪਰਵਾਹੀ ਨਹੀਂ ਤਾਂ ਕੀ ਹੈ? ਇਕ ਕਮਰੇ ਦੇ ਘਰ ਦਾ ਬਿੱਲ ਹਜ਼ਾਰਾਂ ਵਿਚ ਨਹੀਂ ਸਗੋਂ…
View More ਚੰਡੀਗੜ੍ਹ ਨਿਗਮ ਨੇ ਦਿਹਾੜੀਦਾਰ ਨੂੰ ਭੇਜਿਆ 2.54 ਲੱਖ ਦਾ ਪਾਣੀ ਦਾ ਬਿੱਲਵਿਰੋਧੀ ਧਿਰ ਦਾ ਦੋਹਾਂ ਸਦਨਾਂ ‘ਚ ਹੰਗਾਮਾ, ਕਾਰਵਾਈ ਕੀਤੀ ਗਈ ਮੁਲਤਵੀ
ਨਵੀਂ ਦਿੱਲੀ (ਇੰਟ)- ਸੰਸਦ ਦਾ ਮਾਨਸੂਨ ਸੈਸ਼ਨ (Monsoon session of Parliament) ਸੋਮਵਾਰ ਯਾਨੀ 19 ਜੁਲਾਈ ਤੋਂ ਸ਼ੁਰੂ ਹੋ ਗਿਆ, ਜੋ ਕਿ 13 ਅਗਸਤ ਤੱਕ ਚੱਲੇਗਾ।…
View More ਵਿਰੋਧੀ ਧਿਰ ਦਾ ਦੋਹਾਂ ਸਦਨਾਂ ‘ਚ ਹੰਗਾਮਾ, ਕਾਰਵਾਈ ਕੀਤੀ ਗਈ ਮੁਲਤਵੀ‘ਵਿਧਾਨ ਸਭਾ ਚੋਣਾਂ ਵਿਚ ਪਾਰਟੀ ਵਰਕਰਾਂ ਨੂੰ ਕੈਪਟਨ ਦੇ ਤਜ਼ਰਬੇ ਤੇ ਸਿੱਧੂ ਦੇ ਜੋਸ਼ ਦੀ ਜ਼ਰੂਰਤ’
ਅੰਮ੍ਰਿਤਸਰ (ਇੰਟ.)- ਕਾਂਗਰਸ (Congress) ਹਾਈਕਮਾਨ ਨੇ ਪੰਜਾਬ (Punjab) ਵਿਚ ਪਾਰਟੀ ਅੰਦਰ ਚੱਲ ਰਹੀ ਸਿਆਸੀ ਖਿੱਚੋਤਾਣ ਨੂੰ ਦਰਕਿਨਾਰ ਕਰਦਿਆਂ ਆਖ਼ਰਕਾਰ ਕਲ੍ਹ ਦੇਰ ਸ਼ਾਮ ਨਵਜੋਤ ਸਿੰਘ ਸਿੱਧੂ…
View More ‘ਵਿਧਾਨ ਸਭਾ ਚੋਣਾਂ ਵਿਚ ਪਾਰਟੀ ਵਰਕਰਾਂ ਨੂੰ ਕੈਪਟਨ ਦੇ ਤਜ਼ਰਬੇ ਤੇ ਸਿੱਧੂ ਦੇ ਜੋਸ਼ ਦੀ ਜ਼ਰੂਰਤ’ਫੇਸਬੁੱਕ ਤੋਂ ਨਾਰਾਜ਼ ਹੋਏ ਜੋ ਬਾਈਡੇਨ, ਲਗਾਇਆ ਵੱਡਾ ਇਲਜ਼ਾਮ
ਸਾਨ ਫਰਾਂਸਿਸਕੋ (ਇੰਟ.)- ਕੋਰੋਨਾ (Corona) ਨੂੰ ਲੈ ਕੇ ਇੰਟਰਨੈੱਟ ਮੀਡੀਆ (Internet Media) ‘ਤੇ ਚੱਲ ਰਹੀ ਗਲਤ ਜਾਣਕਾਰੀਆਂ ਵਾਲੀ ਸਮੱਗਰੀ ਨਾਲ ਅਮਰੀਕੀ ਰਾਸ਼ਟਰਪਤੀ (US President) ਜੋ…
View More ਫੇਸਬੁੱਕ ਤੋਂ ਨਾਰਾਜ਼ ਹੋਏ ਜੋ ਬਾਈਡੇਨ, ਲਗਾਇਆ ਵੱਡਾ ਇਲਜ਼ਾਮ10 ਸਾਲ ਦਾ ਦੁਬਈ ਗੋਲਡਨ ਵੀਜ਼ਾ ਹਾਸਲ ਕਰਨ ਵਾਲੀ ਤੀਜੀ ਭਾਰਤੀ ਬਣੀ ਸਾਨੀਆ ਮਿਰਜ਼ਾ
ਨਵੀਂ ਦਿੱਲੀ (ਇੰਟ.)- ਭਾਰਤੀ ਮਹਿਲਾ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ (Tennis Player Sania Mirza) ਨੂੰ ਅਧਿਕਾਰਤ ਤੌਰ ‘ਤੇ ਦੁਬਈ (Dubai) ਦਾ ਗੋਲਡਨ ਵੀਜ਼ਾ (Golden Visa) ਮਿਲ…
View More 10 ਸਾਲ ਦਾ ਦੁਬਈ ਗੋਲਡਨ ਵੀਜ਼ਾ ਹਾਸਲ ਕਰਨ ਵਾਲੀ ਤੀਜੀ ਭਾਰਤੀ ਬਣੀ ਸਾਨੀਆ ਮਿਰਜ਼ਾਚੰਡੀਗੜ੍ਹ ਵਿਚ ਹਰੀਸ਼ ਰਾਵਤ ਤੇ ਮੁੱਖ ਮੰਤਰੀ ਕੈਪਟਨ ਦੀ ਹੋਈ ਮੀਟਿੰਗ
ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਪੇਚ ਅੱਜ ਸੁਲਝਣ ਦੀ ਸੰਭਾਵਨਾ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀ ਤਕਰੀਬਨ ਇਕ ਘੰਟੇ ਤੋਂ ਸੀ.ਐੱਮ.…
View More ਚੰਡੀਗੜ੍ਹ ਵਿਚ ਹਰੀਸ਼ ਰਾਵਤ ਤੇ ਮੁੱਖ ਮੰਤਰੀ ਕੈਪਟਨ ਦੀ ਹੋਈ ਮੀਟਿੰਗ