ਫਿਰੋਜ਼ਪੁਰ ਤੋਂ ਰੂਹ ਕੰਬਾਊ ਖਬਰ, ਇੱਕੋ ਪਰਿਵਾਰ ਦੇ ਚਾਰ ਜੀਆਂ ਨੇ ਨਿਗਲੀ ਸਲਫਾਸ, ਤਿੰਨ ਦੀ ਮੌਤ

Firozepur : ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿਖੇ ਖੌਫਨਾਕ ਘਟਨਾ ਵਾਪਰੀ ਹੈ। ਜਿਥੇ ਇੱਕ ਪਰਿਵਾਰ ਦੇ ਚਾਰ ਜੀਆਂ ਨੇ ਜ਼ਹਿਰ ਨਿਗਲ ਲਿਆ। ਇਸ ਦੌਰਾਨ ਇੱਕ…

View More ਫਿਰੋਜ਼ਪੁਰ ਤੋਂ ਰੂਹ ਕੰਬਾਊ ਖਬਰ, ਇੱਕੋ ਪਰਿਵਾਰ ਦੇ ਚਾਰ ਜੀਆਂ ਨੇ ਨਿਗਲੀ ਸਲਫਾਸ, ਤਿੰਨ ਦੀ ਮੌਤ

Russian ਕੁੜੀ ਆਈ ਪੰਜਾਬ ਘੁੰਮਣ, ਫਗਵਾੜਾ ‘ਚ ਹੋ ਗਈ ਵਾਰਦਾਤ…

ਫਗਵਾੜਾ : ਕਪੂਰਥਲਾ ਦੀ ਇਕ ਸਮਾਜ ਸੇਵੀ ਸੰਸਥਾ ਦੇ ਨਾਲ ਰਸ਼ੀਆ ਤੋਂ ਭਾਰਤ ਘੁੰਮਣ ਆਏ ਵਫ਼ਦ ਦੀ Russian ਕੁੜੀ ਨਾਲ ਫਗਵਾੜਾ ਦੇ ਰੇਲਵੇ ਸਟੇਸ਼ਨ ‘ਤੇ…

View More Russian ਕੁੜੀ ਆਈ ਪੰਜਾਬ ਘੁੰਮਣ, ਫਗਵਾੜਾ ‘ਚ ਹੋ ਗਈ ਵਾਰਦਾਤ…

10ਵੀਂ ‘ਚੋਂ ਲਏ 95 ਫੀਸਦੀ ਅੰਕ, ਫਿਰ ਵੀ ਝੂਲ ਗਈ ਫਾਹੇ ਉਤੇ, ਦਿੱਤੀ ਜਾਨ, ਵਜ੍ਹਾ ਜਾਣ ਹੋ ਜਾਓਗੇ ਹੈਰਾਨ 

National News : ਹਾਈ ਸਕੂਲ ਬੋਰਡ ਦੀ 2024 ਦੀ ਪ੍ਰੀਖਿਆ ਦੀ ਹੁਸ਼ਿਆਰ ਵਿਦਿਆਰਥਣ ਨੇ ਸੋਮਵਾਰ ਰਾਤ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ…

View More 10ਵੀਂ ‘ਚੋਂ ਲਏ 95 ਫੀਸਦੀ ਅੰਕ, ਫਿਰ ਵੀ ਝੂਲ ਗਈ ਫਾਹੇ ਉਤੇ, ਦਿੱਤੀ ਜਾਨ, ਵਜ੍ਹਾ ਜਾਣ ਹੋ ਜਾਓਗੇ ਹੈਰਾਨ 

Gurdas maan : ਗਾਇਕ ਗੁਰਦਾਸ ਮਾਨ ਮੁੜ ਮੁਸ਼ਕਲਾਂ ਵਿਚ ਘਿਰੇ, ਹਾਈ ਕੋਰਟ ਨੇ…

Punjab News : ਪੰਜਾਬੀ ਗਾਇਕ ਗੁਰਦਾਸ ਮਾਨ ਮੁੜ ਮੁਸ਼ਕਲਾਂ ਵਿਚ ਘਿਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਖ਼ਿਲਾਫ਼ ਨਕੋਦਰ ਵਿੱਚ ਦਰਜ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ…

View More Gurdas maan : ਗਾਇਕ ਗੁਰਦਾਸ ਮਾਨ ਮੁੜ ਮੁਸ਼ਕਲਾਂ ਵਿਚ ਘਿਰੇ, ਹਾਈ ਕੋਰਟ ਨੇ…

ਚੁਣੌਤੀਪੂਰਨ ਰਹੇਗੀ ਪੀਐਮ ਮੋਦੀ ਦੀ ਰੈਲੀ, ਅੱਜ ਪਹੁੰਚ ਰਹੇ ਪਟਿਆਲਾ, ਕਿਸਾਨਾਂ ਕੀਤੀ ਵਿਰੋਧ ਦੀ ਤਿਆਰੀ

PM Modi in Punjab : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਪਟਿਆਲਾ ਵਿਖੇ ਰੈਲੀ ਕਰਨ ਪਹੁੰਚ ਰਹੇ ਹਨ। ਉਹ ਪਟਿਲਾਆ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ…

View More ਚੁਣੌਤੀਪੂਰਨ ਰਹੇਗੀ ਪੀਐਮ ਮੋਦੀ ਦੀ ਰੈਲੀ, ਅੱਜ ਪਹੁੰਚ ਰਹੇ ਪਟਿਆਲਾ, ਕਿਸਾਨਾਂ ਕੀਤੀ ਵਿਰੋਧ ਦੀ ਤਿਆਰੀ

ਗਲੀ ਵਿਚ ਆਏ ਕੋਲੋਂ ਖਰੀਦਿਆ ਆਚਾਰ, ਡੱਬਾ ਖੋਲ੍ਹਿਆ ਤਾਂ ਕੰਬਣ ਲੱਗੀਆਂ ਲੱਤਾਂ, ਵਿਚੋਂ ਨਿਕਲਿਆ…

Fazilka Pickle News : ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੰਡੀ ਚੰਨਣਵਾਲਾ ਵਿਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਪਰਿਵਾਰ ਵਿਚ ਉਸ ਸਮੇਂ ਦਹਿਸ਼ਤ…

View More ਗਲੀ ਵਿਚ ਆਏ ਕੋਲੋਂ ਖਰੀਦਿਆ ਆਚਾਰ, ਡੱਬਾ ਖੋਲ੍ਹਿਆ ਤਾਂ ਕੰਬਣ ਲੱਗੀਆਂ ਲੱਤਾਂ, ਵਿਚੋਂ ਨਿਕਲਿਆ…

ਸ਼ਰਮਨਾਕ ! ਬਰਫ ਲੈਣ ਦੁਕਾਨ ਉਤੇ ਆਈ 9 ਸਾਲਾ ਮਾਸੂਮ ਨਾਲ ਦਰਿੰਦਗੀ, ਦੁਕਾਨਦਾਰ ਨੇ ਹੱਥ ਪੈਰ ਬੰਨ੍ਹ ਕੇ…

ਲੁਧਿਆਣਾ-ਬੀਤੇ ਦਿਨ ਇਕ ਦੁਕਾਨਦਾਰ ਵੱਲੋਂ 9 ਸਾਲਾ ਮਾਸੂਮ ਦੇ ਨਾਲ ਪੈਰ ਬੰਨ੍ਹ ਕੇ ਜਬਰ-ਜ਼ਨਾਹ ਕੀਤਾ ਗਿਆ। ਇਹ ਸ਼ਰਮਨਾਕ ਵਾਰਦਾਤ ਥਾਣਾ ਮਿਹਰਬਾਨ ਅਧੀਨ ਆਉਂਦੇ ਇਲਾਕੇ ’ਚ…

View More ਸ਼ਰਮਨਾਕ ! ਬਰਫ ਲੈਣ ਦੁਕਾਨ ਉਤੇ ਆਈ 9 ਸਾਲਾ ਮਾਸੂਮ ਨਾਲ ਦਰਿੰਦਗੀ, ਦੁਕਾਨਦਾਰ ਨੇ ਹੱਥ ਪੈਰ ਬੰਨ੍ਹ ਕੇ…

Brother’s Family Murdered : ਛੋਟੇ ਭਰਾ ਦਾ ਪੂਰਾ ਪਰਿਵਾਰ ਹੀ ਕਰ’ਤਾ ਕਤਲ, 3 ਮਹੀਨੇ ਦੇ ਭਤੀਜੇ ਉਤੇ ਵੀ ਨਾ ਕੀਤਾ ਤਰਸ

ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿਚ ਰੂਹ ਕੰਬਾਊ ਵਾਰਦਾਤ ਵਾਪਰੀ ਹੈ। ਜ਼ਿਲ੍ਹੇ ਦੇ ਪਿੰਡ ਬਿੰਦਰੋਲੀ ਵਿੱਚ ਇੱਕ ਨੌਜਵਾਨ ਨੇ ਆਪਣੇ ਛੋਟੇ ਭਰਾ, ਭਰਜਾਈ ਤੇ 3 ਮਹੀਨੇ…

View More Brother’s Family Murdered : ਛੋਟੇ ਭਰਾ ਦਾ ਪੂਰਾ ਪਰਿਵਾਰ ਹੀ ਕਰ’ਤਾ ਕਤਲ, 3 ਮਹੀਨੇ ਦੇ ਭਤੀਜੇ ਉਤੇ ਵੀ ਨਾ ਕੀਤਾ ਤਰਸ

‘ਲੂ’ ਦਾ ਕਹਿਰ, ਜਾਨਲੇਵਾ ਬਣੀ ਗਰਮੀ, ਇਕ ਦੀ ਮੌਤ, 10 ਜ਼ਿਲ੍ਹਿਆਂ ਵਿਚ ਰੈਡ ਅਲਰਟ 

ਪੰਜਾਬ ‘ਚ ‘ਲੂ’ ਦੇ ਕਹਿਰ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ। ਹੁਣ ਬਠਿੰਡਾ ਮਾਨਸਾ ਰੋਡ ‘ਤੇ ਪਿੰਡ ਜੱਸੀ ਪੌ ਵਾਲੀ ਦੇ ਕੋਲ ਇੱਕ…

View More ‘ਲੂ’ ਦਾ ਕਹਿਰ, ਜਾਨਲੇਵਾ ਬਣੀ ਗਰਮੀ, ਇਕ ਦੀ ਮੌਤ, 10 ਜ਼ਿਲ੍ਹਿਆਂ ਵਿਚ ਰੈਡ ਅਲਰਟ 

ਜਲੰਧਰ ਵਿਖੇ ਭਿਆਨਕ ਹਾਦਸਾ, ਟੈਂਪੂ ਤੇ ਰੋਡਵੇਜ਼ ਦੀ ਬੱਸ ਵਿਚਾਲੇ ਜਬਰਦਸਤ ਟੱਕਰ, ਔਰਤ ਤੇ ਵਿਅਕਤੀ ਦੀ ਮੌਤ

Jalandhar News : ਜਲੰਧਰ ਜ਼ਿਲ੍ਹੇ ਵਿਖੇ ਸ਼ਾਹਕੋਟ ਦੇ ਪਿੰਡ ਪਰਜੀਆਂ ਕਲਾਂ ਮੋੜ ‘ਤੇ ਭਿਆਨਕ ਹਾਦਸਾ ਵਾਪਰਿਆ। ਇਸ ਸੜਕ ਹਾਦਸੇ ‘ਚ ਔਰਤ ਸਮੇਤ ਦੋ ਲੋਕਾਂ ਦੀ…

View More ਜਲੰਧਰ ਵਿਖੇ ਭਿਆਨਕ ਹਾਦਸਾ, ਟੈਂਪੂ ਤੇ ਰੋਡਵੇਜ਼ ਦੀ ਬੱਸ ਵਿਚਾਲੇ ਜਬਰਦਸਤ ਟੱਕਰ, ਔਰਤ ਤੇ ਵਿਅਕਤੀ ਦੀ ਮੌਤ