Rahul Gandhi News : ਪੰਜਾਬ ‘ਚ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਦੇ ਸਟਾਰ ਪ੍ਰਚਾਰਕ ਪਹੁੰਚ ਰਹੇ ਹਨ। ਇਕ ਪਾਸੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੂਜੇ…
View More Lok Sabha Elections : ਰਾਹੁਲ ਤੇ ਪ੍ਰਿਯੰਕਾ ਗਾਂਧੀ ਵੀ ਆਉਣਗੇ ਪੰਜਾਬ, ਸ਼ਡਿਊਲ ਹੋਇਆ ਤਿਆਰtazakhabran
ਭਾਵੁਕ ਹੋਏ ਹੰਸਰਾਜ ਹੰਸ, ਬੋਲੇ-ਮੇਰੇ ਤੋਂ ਬਦਲਾ ਲੈਣੈ ਤਾਂ ਮੈਂ ਇਕੱਲਾ ਆ ਜਾਵਾਂਗਾ
Faridkot News : ਮੋਗਾ ਦੇ ਪਿੰਡ ਦੌਲਤਪੁਰਾ ਨੀਵਾਂ ‘ਚ ਅੱਜ ਜਨਸਭਾ ਦੌਰਾਨ ਫ਼ਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸਰਾਜ ਹੰਸ ਭਾਵੁਕ ਹੋ ਗਏ। ਲੋਕਾਂ ਨੂੰ ਸੰਬੋਧਨ ਕਰਦਿਆਂ…
View More ਭਾਵੁਕ ਹੋਏ ਹੰਸਰਾਜ ਹੰਸ, ਬੋਲੇ-ਮੇਰੇ ਤੋਂ ਬਦਲਾ ਲੈਣੈ ਤਾਂ ਮੈਂ ਇਕੱਲਾ ਆ ਜਾਵਾਂਗਾਬੁਰਾ ਫਸਿਆ ਮਸ਼ਹੂਰ ਸੱਭਿਆਚਾਰਕ ਗਾਇਕ, ਪ੍ਰੇਮਿਕਾ ਤੇ ਉਸ ਉਤੇ ਪੁਲਿਸ ਨੇ ਪਾਇਆ ਪਰਚਾ
ਜਲੰਧਰ-ਸੱਭਿਆਚਾਰਕ ਗਾਇਕ ਰੰਮੀ ਰੰਧਾਵਾ ਮੁੜ ਵਿਵਾਦਾਂ ਵਿਚ ਆ ਗਏ ਹਨ। ਗਾਇਕ ਰੰਮੀ ਰੰਧਾਵਾ ਅਤੇ ਉਸ ਦੀ ਪ੍ਰੇਮਿਕਾ ਉਤੇ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ।…
View More ਬੁਰਾ ਫਸਿਆ ਮਸ਼ਹੂਰ ਸੱਭਿਆਚਾਰਕ ਗਾਇਕ, ਪ੍ਰੇਮਿਕਾ ਤੇ ਉਸ ਉਤੇ ਪੁਲਿਸ ਨੇ ਪਾਇਆ ਪਰਚਾਨਵੀਂ ਕਢਾਈ ਮਹਿੰਦਰਾ ਜੀਪ, ਧਾਰਮਿਕ ਥਾਂ ਗਏ ਮੱਥਾ ਟੇਕਣ, ਡਿੱਗੀ ਨਹਿਰ ਵਿਚ, ਮਾਂ-ਧੀ ਤੇ ਦੋ ਬੱਚਿਆਂ ਦੀ ਮੌਤ
ਮਾਛੀਵਾੜਾ ਨੇੜੇ ਸਰਹਿੰਦ ਨਹਿਰ ਦੇ ਬਹਿਲੋਲਪੁਰ ਪੁਲ ਕੋਲ ਧਾਰਮਿਕ ਥਾਂ ਉਤੇ ਮੱਥਾ ਟੇਕ ਕੇ ਪਰਤ ਰਹੇ ਸ਼ਰਧਾਲੂਆਂ ਦੀ ਜੀਪ ਨਹਿਰ ਕਿਨਾਰੇ ਪਲਟ ਗਈ। ਇਸ ਹਾਦਸੇ…
View More ਨਵੀਂ ਕਢਾਈ ਮਹਿੰਦਰਾ ਜੀਪ, ਧਾਰਮਿਕ ਥਾਂ ਗਏ ਮੱਥਾ ਟੇਕਣ, ਡਿੱਗੀ ਨਹਿਰ ਵਿਚ, ਮਾਂ-ਧੀ ਤੇ ਦੋ ਬੱਚਿਆਂ ਦੀ ਮੌਤਰਿਸ਼ਤੇਦਾਰ ਸ਼ਰਮਸਾਰ ! ਸੁੱਤੇ ਪਏ ਦਰਾਣੀ ਦੇ ਬੱਚੇ ਨੂੰ ਪਿਆਇਆ ਜ਼ਹਿਰ, ਕੈਮਰੇ ਵਿਚ ਹੋ ਗਈ ਕੈਦ, ਵੇਖੋ ਵਾਇਰਲ ਵੀਡੀਓ
National News : ਮੁੜ ਰਿਸ਼ਤੇ ਤਾਰ ਤਾਰ ਕਰਨ ਤੇ ਸ਼ਰਮਸਾਰ ਕਰਨ ਵਾਲੀ ਘਿਨੋਣੀ ਵਾਰਦਾਤ ਸਾਹਮਣੇ ਆਈ ਹੈ। ਦਰਾਣੀ ਦੇ ਸੁੱਤੇ ਪਏ ਬੱਚੇ ਨੂੰ ਜੇਠਾਣੀ ਨੇ…
View More ਰਿਸ਼ਤੇਦਾਰ ਸ਼ਰਮਸਾਰ ! ਸੁੱਤੇ ਪਏ ਦਰਾਣੀ ਦੇ ਬੱਚੇ ਨੂੰ ਪਿਆਇਆ ਜ਼ਹਿਰ, ਕੈਮਰੇ ਵਿਚ ਹੋ ਗਈ ਕੈਦ, ਵੇਖੋ ਵਾਇਰਲ ਵੀਡੀਓWeather Update : ਹਾਲੇ ਸੀ ਟਰੇਲਰ, ਕੱਲ੍ਹ ਤੋਂ ਸ਼ੁਰੂ ਹੋ ਰਿਹੈ ਨੌਤਪਾ, ਵਧੇਗਾ ਤਾਪਮਾਨ, 15 ਜ਼ਿਲ੍ਹਿਆਂ ਵਿਚ ਰੈਡ ਅਲਰਟ
Punjab Weather Update : ਪੰਜਾਬ ਵਿਚ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਨੂੰ ਬੇਹਾਲ ਕੀਤਾ ਹੋਇਆ ਹੈ ਪਰ ਇਸ ਵਿਚਾਲੇ ਪੰਜਾਬ ਵਿੱਚ ਤਾਪਮਾਨ ਵਿੱਚ…
View More Weather Update : ਹਾਲੇ ਸੀ ਟਰੇਲਰ, ਕੱਲ੍ਹ ਤੋਂ ਸ਼ੁਰੂ ਹੋ ਰਿਹੈ ਨੌਤਪਾ, ਵਧੇਗਾ ਤਾਪਮਾਨ, 15 ਜ਼ਿਲ੍ਹਿਆਂ ਵਿਚ ਰੈਡ ਅਲਰਟਅਯੁੱਧਿਆ ਦਰਸ਼ਨ ਕਰਨ ਗਏ ਪਟਿਆਲਾ ਦੇ ਦੋ ਬੱਚਿਆਂ ਨਾਲ ਵਰਤਿਆ ਭਾਣਾ, ਸੁਣੇ ਨੀਂ ਜਾਂਦੇ ਪਰਿਵਾਰ ਦੇ ਵੈਣ…
ਪਟਿਆਲਾ ਤੋਂ ਦੋ ਬੱਚੇ ਅਯੁੱਧਿਆ ਵਿਖੇ ਰਾਮ ਲੱਲਾ ਦੇ ਦਰਸ਼ਨ ਕਰਨ ਗਏ ਲਾਪਤਾ ਹੋ ਗਏ। ਹੁਣ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਦੋਵਾਂ ਦੀਆਂ…
View More ਅਯੁੱਧਿਆ ਦਰਸ਼ਨ ਕਰਨ ਗਏ ਪਟਿਆਲਾ ਦੇ ਦੋ ਬੱਚਿਆਂ ਨਾਲ ਵਰਤਿਆ ਭਾਣਾ, ਸੁਣੇ ਨੀਂ ਜਾਂਦੇ ਪਰਿਵਾਰ ਦੇ ਵੈਣ…ਸਾਵਧਾਨ ! 31 ਮਈ ਤੋਂ ਪਹਿਲਾਂ ਕਰ ਲਓ ਆਹ ਕੰਮ, ਨਹੀਂ ਤਾਂ ਕੱਟਿਆ ਜਾਵੇਗਾ ਗੈਸ ਸਿਲੰਡਰ ਕੁਨੈਕਸ਼ਨ, ਨਹੀਂ ਮਿਲੇਗੀ ਸਬਸਿਡੀ
National News : ਰਸੋਈ ਗੈਸ ਦੇ ਉਪਭੋਗਤਾਵਾਂ ਨਾਲ ਸਬੰਧਤ ਇਕ ਜ਼ਰੂਰੀ ਅਪਡੇਟ ਸਾਹਮਣੇ ਆਈ ਹੈ। ਖਪਤਕਾਰਾਂ ਲਈ ਪੈਟਰੋਲੀਅਮ ਤੇ ਗੈਸ ਮੰਤਰਾਲੇ ਨੇ 31 ਮਈ ਤਕ…
View More ਸਾਵਧਾਨ ! 31 ਮਈ ਤੋਂ ਪਹਿਲਾਂ ਕਰ ਲਓ ਆਹ ਕੰਮ, ਨਹੀਂ ਤਾਂ ਕੱਟਿਆ ਜਾਵੇਗਾ ਗੈਸ ਸਿਲੰਡਰ ਕੁਨੈਕਸ਼ਨ, ਨਹੀਂ ਮਿਲੇਗੀ ਸਬਸਿਡੀਤੜਕੇ-ਤੜਕੇ ਭਿਆਨਕ ਹਾਦਸਾ, ਇਕੋ ਪਰਿਵਾਰ ਦੇ 7 ਮੈਂਬਰਾਂ ਦੀ ਮੌਤ; ਹਾਈਵੇ ਉਤੇ ਟਰੱਕ ਨੇ ਅਚਾਨਕ ਮਾਰੀ ਬਰੇਕ, ਫਿਰ…
ਅੰਬਾਲਾ : ਹਰਿਆਣਾ ਵਿਚ ਸ਼ੁੱਕਰਵਾਰ ਤੜਕਸਾਰ ਦਿੱਲੀ-ਜੰਮੂ ਨੈਸ਼ਨਲ ਹਾਈਵੇ ‘ਤੇ ਇਕ ਮਿੰਨੀ ਬੱਸ ਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕੋ ਪਰਿਵਾਰ…
View More ਤੜਕੇ-ਤੜਕੇ ਭਿਆਨਕ ਹਾਦਸਾ, ਇਕੋ ਪਰਿਵਾਰ ਦੇ 7 ਮੈਂਬਰਾਂ ਦੀ ਮੌਤ; ਹਾਈਵੇ ਉਤੇ ਟਰੱਕ ਨੇ ਅਚਾਨਕ ਮਾਰੀ ਬਰੇਕ, ਫਿਰ…ਪਟਿਆਲਾ ਪੁੱਜੇ ਪੀਐਮ ਮੋਦੀ, ਬੋਲੇ-ਪੰਜਾਬ ਵੋਟਾਂ ਬਰਬਾਦ ਨਹੀਂ ਕਰੇਗਾ
ਪਟਿਆਲਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ ਵਿੱਚ ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਸਮਰਥਨ ਵਿੱਚ ਫਤਹਿ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਦੀ ਤਿਆਰੀ ਲਈ…
View More ਪਟਿਆਲਾ ਪੁੱਜੇ ਪੀਐਮ ਮੋਦੀ, ਬੋਲੇ-ਪੰਜਾਬ ਵੋਟਾਂ ਬਰਬਾਦ ਨਹੀਂ ਕਰੇਗਾ