ਗੁਰਦਾਸਪੁਰ: ਗੁਰਦਾਸਪੁਰ ਦੇ ਕਲਾਨੌਰ ਹਲਕੇ ਅਧੀਨ ਆਉਂਦੇ ਪਿੰਡ ਲਖਨ ਕਲਾਂ ਵਿੱਚ ਚੋਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਖੁੱਲ੍ਹੀ ਚੁਣੌਤੀ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।…
View More Gurdaspur firing: ਉਸੇ ਟਾਵਰ ‘ਤੇ ਦੁਬਾਰਾ ਬੋਲਿਆ ਧਾਵਾ, 4 ਹੋਰ ਬੈਟਰੀਆਂ ਚੋਰੀ ਕਰ ਜਾਂਦੇ ਹੋਏ ਕੀਤੇ ਹਵਾਈ ਫਾਇਰstole
Patiala-Rajpura road ‘ਤੇ ਲੁਟੇਰਿਆਂ ਨੇ 2 ਨੌਜਵਾਨਾ ‘ਤੇ ਕੀਤਾ ਹਮਲਾ, ਮੋਬਾਈਲ ਅਤੇ ਆਲਟੋ ਕਾਰ ਲੁੱਟ ਕੇ ਫਰਾਰ
ਪਟਿਆਲਾ : ਪਟਿਆਲਾ-ਰਾਜਪੁਰਾ ਰੋਡ ‘ਤੇ ਸਥਿਤ ਪਿੰਡ ਦੌਣ ਕਲਾਂ ਨੇੜੇ ਦੇਰ ਰਾਤ ਨੂੰ 6 ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ ‘ਤੇ ਦੋ ਨੌਜਵਾਨਾਂ ‘ਤੇ ਹਮਲਾ ਕੀਤਾ…
View More Patiala-Rajpura road ‘ਤੇ ਲੁਟੇਰਿਆਂ ਨੇ 2 ਨੌਜਵਾਨਾ ‘ਤੇ ਕੀਤਾ ਹਮਲਾ, ਮੋਬਾਈਲ ਅਤੇ ਆਲਟੋ ਕਾਰ ਲੁੱਟ ਕੇ ਫਰਾਰPunjab Police’s major operation: ਰਾਵੀ ਪਾਰ ਤੋਂ ਮੋਟਰਾਂ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰ ਕਾਬੂ
ਗੁਰਦਾਸਪੁਰ : ਸਰਹੱਦੀ ਖੇਤਰ ਵਿੱਚ ਕਿਸਾਨਾਂ ਦੀਆਂ ਮੋਟਰਾਂ ਚੋਰੀ ਕਰਨ ਵਾਲੇ ਗਿਰੋਹ ਵਿਰੁੱਧ ਕਾਰਵਾਈ ਕਰਦਿਆਂ ਡੇਰਾ ਬਾਬਾ ਨਾਨਕ ਪੁਲਿਸ ਨੇ ਦੋ ਨੌਜਵਾਨਾਂ ਨੂੰ ਚੋਰੀ ਦੇ…
View More Punjab Police’s major operation: ਰਾਵੀ ਪਾਰ ਤੋਂ ਮੋਟਰਾਂ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰ ਕਾਬੂਖੰਨਾ ਪੁਲਿਸ ਦੀ ਵੱਡੀ ਕਾਰਵਾਈ: ਮੋਬਾਇਲ ਟਾਵਰਾਂ ਤੋਂ ਲੱਖਾਂ ਦੇ ਕਾਰਡ ਚੋਰੀ ਕਰਨ ਵਾਲਾ ਗਿਰੋਹ ਕਾਬੂ
ਖੰਨਾ: ਐਸ.ਐਸ.ਪੀ. ਖੰਨਾ ਡਾ. ਦਰਪਨ ਆਹਲੂਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਖੰਨਾ ਪੁਲਿਸ ਨੇ ਇੱਕ ਅੰਤਰਰਾਜੀ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਮੋਬਾਇਲ ਟਾਵਰਾਂ ਤੋਂ ਕੀਮਤੀ…
View More ਖੰਨਾ ਪੁਲਿਸ ਦੀ ਵੱਡੀ ਕਾਰਵਾਈ: ਮੋਬਾਇਲ ਟਾਵਰਾਂ ਤੋਂ ਲੱਖਾਂ ਦੇ ਕਾਰਡ ਚੋਰੀ ਕਰਨ ਵਾਲਾ ਗਿਰੋਹ ਕਾਬੂਸਬਜ਼ੀ ਲੈਣ ਗਈ ਔਰਤ ਪਿੱਛੋਂ ਚੋਰ ਨੇ ਦਿਨ-ਦਿਹਾੜੇ ਫੇਰਿਆ ਹੱਥ; ਗਰੀਬ ਦੇ ਘਰੋਂ ਨਕਦੀ, LED ਤੇ ਚੁੱਲ੍ਹੇ ਦੇ ਬਰਨਰ ਤੱਕ ਲੈ ਉਡਿਆ ਚੋਰ
ਗੁਰਦਾਸਪੁਰ : ਸ਼ਹਿਰ ਦੇ ਦਿਲ ਕਹੇ ਜਾਣ ਵਾਲੇ ਹਨੂਮਾਨ ਚੌਂਕ ਨੇੜਲੀ ਦਰਜ਼ੀਆਂ ਵਾਲੀ ਗਲੀ ਵਿੱਚ ਚੋਰੀ ਦੀ ਇੱਕ ਅਜੀਬ ਅਤੇ ਦੁਖਦਾਈ ਘਟਨਾ ਸਾਹਮਣੇ ਆਈ ਹੈ।…
View More ਸਬਜ਼ੀ ਲੈਣ ਗਈ ਔਰਤ ਪਿੱਛੋਂ ਚੋਰ ਨੇ ਦਿਨ-ਦਿਹਾੜੇ ਫੇਰਿਆ ਹੱਥ; ਗਰੀਬ ਦੇ ਘਰੋਂ ਨਕਦੀ, LED ਤੇ ਚੁੱਲ੍ਹੇ ਦੇ ਬਰਨਰ ਤੱਕ ਲੈ ਉਡਿਆ ਚੋਰ