ਪੰਜਾਬ ਦੇ ਜਲੰਧਰ ‘ਚ ਗਰਮੀ ਤੋਂ ਰਾਹਤ ਪਾਉਣ ਲਈ ਸਵੀਮਿੰਗ ਪੂਲ ‘ਚ ਨਹਾਉਣ ਗਿਆ ਬੱਚਾ ਰਾਤ ਤਕ ਘਰ ਨਾ ਪੁੱਜਾ। ਚਿੰਤਤ ਪਰਿਵਾਰ ਦੋਸਤਾਂ ਨੂੰ ਪੁੱਛ…
View More ਜਲੰਧਰ : ਸਵਿਮਿੰਗ ਪੂਲ ਵਿਚ ਲਾਈ ਚੁੱਭੀ, ਮੁੜ ਬਾਹਰ ਨਾ ਆਇਆ 13 ਸਾਲਾ ਜਵਾਕ, ਪਰਿਵਾਰ ਲਭਦਾ ਰਿਹਾ, ਸੀਸੀਟੀਵੀ ਵੇਖ ਪੈਰਾਂ ਹੇਠੋਂ ਖਿਸਕੀ ਜ਼ਮੀਨpunjabnews
ਭਖਦੀ ਗਰਮੀ ਵਿਚ ਭਖਿਆ ਸਿਆਸੀ ਮਾਹੌਲ, ਆਪ ਤੇ ਬੀਜੇਪੀ ਵਰਕਰਾਂ ਵਿਚਾਲੇ ‘ਖੜਕੀ’!
ਪਠਾਨਕੋਟ-ਪੰਜਾਬ ਵਿੱਚ ਇੱਕ ਜੂਨ ਨੂੰ ਵੋਟਿੰਗ ਹੋਵੇਗੀ। ਇਸ ਤੋਂ ਪਹਿਲਾਂ, ਸਿਆਸਤ ਭਖੀ ਹੋਈ ਹੈ। ਭਖਦੀ ਗਰਮੀ ਵਿਚ ਭਖੇ ਸਿਆਸੀ ਮਾਹੌਲ ਵਿਚ ਸਿਆਸੀ ਪਾਰਟੀਆਂ ਦੇ ਵਰਕਰ…
View More ਭਖਦੀ ਗਰਮੀ ਵਿਚ ਭਖਿਆ ਸਿਆਸੀ ਮਾਹੌਲ, ਆਪ ਤੇ ਬੀਜੇਪੀ ਵਰਕਰਾਂ ਵਿਚਾਲੇ ‘ਖੜਕੀ’!ਜਿਥੇ ਹੋਈਆਂ ਸੀ ਚਾਰ ਮੌਤਾਂ, ਉਥੇ ਮੁੜ ਦਰਦਨਾਕ ਹਾਦਸਾ, ਭਰੀ ਜਵਾਨੀ ਵਿਚ ਨੌਜਵਾਨ ਨੇ ਛੱਡਿਆ ਜਹਾਨ
ਮਾਛੀਵਾੜਾ ਸਾਹਿਬ : ਸਰਹਿੰਦ ਨਹਿਰ ਕੰਢੇ ਬਣੀ ਸੜਕ ਉਤੇ ਮੁੜ ਦਰਦਨਾਕ ਹਾਦਸਾ ਵਾਪਰਿਆ ਹੈ। ਭਰੀ ਜਵਾਨੀ ਵਿਚ ਇਕ ਘਰ ਨੌਜਵਾਨ ਜਹਾਨੋਂ ਤੁਰ ਗਿਆ। ਮ੍ਰਿਤਕ ਨੌਜਵਾਨ…
View More ਜਿਥੇ ਹੋਈਆਂ ਸੀ ਚਾਰ ਮੌਤਾਂ, ਉਥੇ ਮੁੜ ਦਰਦਨਾਕ ਹਾਦਸਾ, ਭਰੀ ਜਵਾਨੀ ਵਿਚ ਨੌਜਵਾਨ ਨੇ ਛੱਡਿਆ ਜਹਾਨਗਰਮੀ ਦੇ ਮੱਦੇਨਜ਼ਰ PSEB ਨੇ ਸਕੂਲਾਂ ਲਈ ਜਾਰੀ ਕੀਤਾ ਹੁਕਮ, ਨਾ ਕੀਤਾ ਜਾਵੇ ਇਹ ਕੰਮ, ਨਹੀਂ ਤਾਂ ਹੋਵੇਗੀ ਕਾਰਵਾਈ
ਮੁਹਾਲੀ : ਸੂਬੇ ਵਿਚ ਪੈ ਰਹੀ ਝੁਲਸਾ ਦੇਣ ਵਾਲੀ ਗਰਮੀ ਕਾਰਨ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ…
View More ਗਰਮੀ ਦੇ ਮੱਦੇਨਜ਼ਰ PSEB ਨੇ ਸਕੂਲਾਂ ਲਈ ਜਾਰੀ ਕੀਤਾ ਹੁਕਮ, ਨਾ ਕੀਤਾ ਜਾਵੇ ਇਹ ਕੰਮ, ਨਹੀਂ ਤਾਂ ਹੋਵੇਗੀ ਕਾਰਵਾਈ29 ਮਈ ਨੂੰ ਹੈ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ, ਪਿੰਡ ‘ਚ ਨਹੀਂ ਹੋਵੇਗਾ ਵੱਡਾ ਸਮਾਗਮ, ਪਿਤਾ ਨੇ ਦੱਸੀ ਵਜ੍ਹਾ
ਮਾਨਸਾ-ਕੱਲ੍ਹ 29 ਮਈ ਉਹ ਦਿਨ ਹੈ, ਜਿਸ ਦਿਨ ਦੋ ਸਾਲ ਪਹਿਲਾਂ ਦੁਨੀਆ ਭਰ ਵਿਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ।…
View More 29 ਮਈ ਨੂੰ ਹੈ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ, ਪਿੰਡ ‘ਚ ਨਹੀਂ ਹੋਵੇਗਾ ਵੱਡਾ ਸਮਾਗਮ, ਪਿਤਾ ਨੇ ਦੱਸੀ ਵਜ੍ਹਾLudhiana : ਨਿਆਣੀ ਉਮਰੇ ਗਲ ਲਾ ਲਿਆ ਫਾਹਾ, ਮਾਸੀ ਘਰੇ ਰਹਿੰਦੀ ਛੇਵੀਂ ਦੀ ਵਿਦਿਆਰਥਣ ਨੇ ਜੀਵਨ ਲੀਲ੍ਹਾ ਕਰ ਲਈ ਖਤਮ
ਲੁਧਿਆਣਾ– ਜਮਾਲਪੁਰ ਅਧੀਨ ਪੈਂਦੇ ਮੁੰਡੀਆਂ ਪਿੰਡ ’ਚ ਨਿਆਣੀ ਉਮਰੇ ਹੀ ਕੁੜੀ ਨੇ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਰਵਿਦਾਸ ਗੁਰਦੁਆਰਾ ਨੇੜੇ ਰਹਿਣ ਵਾਲੀ ਨਾਬਾਲਿਗਾ…
View More Ludhiana : ਨਿਆਣੀ ਉਮਰੇ ਗਲ ਲਾ ਲਿਆ ਫਾਹਾ, ਮਾਸੀ ਘਰੇ ਰਹਿੰਦੀ ਛੇਵੀਂ ਦੀ ਵਿਦਿਆਰਥਣ ਨੇ ਜੀਵਨ ਲੀਲ੍ਹਾ ਕਰ ਲਈ ਖਤਮਨਾਬਾਲਿਗਾਂ 120 ਦੀ ਸਪੀਡ ਉਤੇ ਭਜਾਈ ਕਰੇਟਾ ਕਾਰ, ਇਕ ਤੋਂ ਬਾਅਦ ਇਕ ਨੂੰ ਦਰੜਿਆ, ਸਾਈਕਲ ਸਵਾਰ ਦੀ ਮੌਤ !
Accident News : ਜਲੰਧਰ ‘ਚ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਤੇਜ਼ ਰਫਤਾਰ ਕਰੇਟਾ ਕਾਰ ਨੇ ਇਕ ਸਾਈਕਲ ਤੇ ਦੋ ਸਕੂਟੀ ਤੇ ਇਕ…
View More ਨਾਬਾਲਿਗਾਂ 120 ਦੀ ਸਪੀਡ ਉਤੇ ਭਜਾਈ ਕਰੇਟਾ ਕਾਰ, ਇਕ ਤੋਂ ਬਾਅਦ ਇਕ ਨੂੰ ਦਰੜਿਆ, ਸਾਈਕਲ ਸਵਾਰ ਦੀ ਮੌਤ !Weather Update : ਅੰਬਰੋਂ ਵਰ੍ਹ ਰਹੀ ਅੱਗ ! ਪੰਜਾਬ ‘ਚ ਪਹਿਲੀ ਵਾਰ 48.4 ਡਿਗਰੀ ਪੁੱਜਾ ਤਾਪਮਾਨ, ਟੁੱਟੇ ਰਿਕਾਰਡ, 10 ਜ਼ਿਲ੍ਹਿਆਂ ਲ਼ਈ ਚਿਤਾਵਨੀ ਜਾਰੀ
Weather Update : ਪੰਜਾਬ ‘ਚ ਨੌਤਪਾ ਦੇ ਤੀਜੇ ਦਿਨ ਗਰਮੀ ਨੇ ਪਿਛਲੇ 46 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸੋਮਵਾਰ ਨੂੰ ਬਠਿੰਡਾ ਵਿੱਚ ਤਾਪਮਾਨ 48.4…
View More Weather Update : ਅੰਬਰੋਂ ਵਰ੍ਹ ਰਹੀ ਅੱਗ ! ਪੰਜਾਬ ‘ਚ ਪਹਿਲੀ ਵਾਰ 48.4 ਡਿਗਰੀ ਪੁੱਜਾ ਤਾਪਮਾਨ, ਟੁੱਟੇ ਰਿਕਾਰਡ, 10 ਜ਼ਿਲ੍ਹਿਆਂ ਲ਼ਈ ਚਿਤਾਵਨੀ ਜਾਰੀਪੁਲਿਸ ਨੇ ਰੋਕੀਆਂ ਵੱਡੀਆਂ ਵਾਰਦਾਤਾਂ ! ਖਰੜ ਹੱਤਿਆ ਕਾਂਡ ਦਾ ਬਦਲਾ ਲੈਣ ਨਿਕਲੇ ਦੋ ਖਤਰਨਾਕ ਗੈਂਗਸਟਰ ਗ੍ਰਿਫ਼ਤਾਰ
ਪਟਿਆਲਾ : ਪਟਿਆਲਾ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਵੱਡੀ ਵਾਰਦਾਤ ਹੋਣੋਂ ਰੋਕ ਦਿੱਤੀ ਹੈ। ਰਾਜਪੁਰਾ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ 2 ਗੈਂਗਸਟਰਾਂ…
View More ਪੁਲਿਸ ਨੇ ਰੋਕੀਆਂ ਵੱਡੀਆਂ ਵਾਰਦਾਤਾਂ ! ਖਰੜ ਹੱਤਿਆ ਕਾਂਡ ਦਾ ਬਦਲਾ ਲੈਣ ਨਿਕਲੇ ਦੋ ਖਤਰਨਾਕ ਗੈਂਗਸਟਰ ਗ੍ਰਿਫ਼ਤਾਰਪੀਣ ਦੇ ਸ਼ੌਕੀਨਾਂ ਲਈ ਵੱਡੀ ਖਬਰ ! ਇਨ੍ਹਾਂ ਦਿਨਾਂ ਨੂੰ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ
Liquor Shops Closed : ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਵਿੱਚ ਦੋ ਦਿਨ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਦਰਅਸਲ, ਪੰਜਾਬ ਵਿਚ…
View More ਪੀਣ ਦੇ ਸ਼ੌਕੀਨਾਂ ਲਈ ਵੱਡੀ ਖਬਰ ! ਇਨ੍ਹਾਂ ਦਿਨਾਂ ਨੂੰ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ