ਮੋਹਾਲੀ ਤੋਂ ਕਬੱਡੀ ਜਗਤ ਲਈ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਮਸ਼ਹੂਰ ਕਬੱਡੀ ਖਿਡਾਰੀ ਪੰਮਾ ਸੋਹਾਣੇ ਵਾਲਾ ਦੀ ਮੌਤ…
View More ਮੋਹਾਲੀ : ਸਰਕਾਰਪਿਓ ਦੇ ਡਰਾਈਵਰ ਵਾਲੇ ਦਰਵਾਜੇ ਵਿਚ ਸਿੱਧੀ ਆ ਵੱਜੀ ਤੇਜ਼ ਰਫ਼ਤਾਰ ਹੋਂਡਾ ਟੈਕਸੀ, ਮਸ਼ਹੂਰ ਕਬੱਡੀ ਖਿਡਾਰੀ ਪੰਮਾ ਸੋਹਾਣਾ ਦੀ ਮੌਤpunjabnews
ਬਾਹਰੀ ਲੋਕਾਂ ਨੂੰ ਛੱਡਣਾ ਪਵੇਗਾ ਲੁਧਿਆਣਾ ਜ਼ਿਲ੍ਹਾ, ਅੱਜ ਸ਼ਾਮ 6 ਵਜੇ ਤਕ ਦਾ ਸਮਾਂ, ਡੀਸੀ ਨੇ ਚਾੜ੍ਹੇ ਸਖਤ ਹੁਕਮ, ਜਾਣੋ ਕਾਰਨ
ਲੁਧਿਆਣਾ : ਲੋਕ ਸਭਾ ਚੋਣਾਂ ਲਈ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ, ਜੋ ਸ਼ਾਮ 6 ਵਜੇ ਸਮਾਪਤ ਹੋਵੇਗਾ। ਹੁਣ ਚੋਣ ਕਮਿਸ਼ਨ ਤੇ ਪੁਲਿਸ ਹਰ ਉਮੀਦਵਾਰ…
View More ਬਾਹਰੀ ਲੋਕਾਂ ਨੂੰ ਛੱਡਣਾ ਪਵੇਗਾ ਲੁਧਿਆਣਾ ਜ਼ਿਲ੍ਹਾ, ਅੱਜ ਸ਼ਾਮ 6 ਵਜੇ ਤਕ ਦਾ ਸਮਾਂ, ਡੀਸੀ ਨੇ ਚਾੜ੍ਹੇ ਸਖਤ ਹੁਕਮ, ਜਾਣੋ ਕਾਰਨਜੰਮੂ ‘ਚ ਪੁਲਿਸ ਮੁਲਾਜ਼ਮ ਨੂੰ ਮੌਤ ਦੇ ਘਾਟ ਉਤਾਰ ਕੇ ਜਲੰਧਰ ‘ਚ ਲੁਕੇ ਗੈਂਗਸਟਰ ਦਾ ਐਨਕਾਊਂਟਰ
ਜਲੰਧਰ ਤੋਂ ਇਕ ਤੋਂ ਬਾਅਦ ਇਕ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜੰਮੂ ਕਸ਼ਮੀਰ ਵਿੱਚ ਪੁਲਿਸ ਮੁਲਾਜ਼ਮ ਨੂੰ ਮੌਤ ਦੇ ਘਾਟ ਉਤਾਰ ਕੇ ਜਲੰਧਰ ਵਿਚ…
View More ਜੰਮੂ ‘ਚ ਪੁਲਿਸ ਮੁਲਾਜ਼ਮ ਨੂੰ ਮੌਤ ਦੇ ਘਾਟ ਉਤਾਰ ਕੇ ਜਲੰਧਰ ‘ਚ ਲੁਕੇ ਗੈਂਗਸਟਰ ਦਾ ਐਨਕਾਊਂਟਰਜਲੰਧਰ ‘ਚ 55 ਸਾਲਾ ਅਧੇੜ ਦੀ ਗੰਦੀ ਕਰਤੂਤ, ਪੋਤੀ ਦੀ ਉਮਰ ਦੀ ਮਾਸੂਮ ਨਾਲ ਕਰਦਾ ਰਿਹਾ ਗਲਤ ਹਰਕਤਾਂ, ਨਹਾਉਣ ਲੱਗੀ ਮਾਂ ਤਾਂ ਹੋਇਆ ਖੁਲਾਸਾ
ਜਲੰਧਰ-ਜਲੰਧਰ ਸ਼ਹਿਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਅਧੇੜ ਉਮਰ ਦਾ ਵਿਅਕਤੀ ਚਾਰ ਸਾਲ ਦੀ ਮਾਸੂਮ ਨਾਲ ਗੰਦੀਆਂ ਹਰਕਤਾਂ ਕਰਦਾ ਰਿਹਾ।…
View More ਜਲੰਧਰ ‘ਚ 55 ਸਾਲਾ ਅਧੇੜ ਦੀ ਗੰਦੀ ਕਰਤੂਤ, ਪੋਤੀ ਦੀ ਉਮਰ ਦੀ ਮਾਸੂਮ ਨਾਲ ਕਰਦਾ ਰਿਹਾ ਗਲਤ ਹਰਕਤਾਂ, ਨਹਾਉਣ ਲੱਗੀ ਮਾਂ ਤਾਂ ਹੋਇਆ ਖੁਲਾਸਾਕਲੇਸ਼ ਦਾ ਖੌਫਨਾਕ ਅੰਤ! ਤੜਕੇ ਤੜਕੇ ਕੁਹਾੜੀ ਨਾਲ ਵੱਢ ਦਿੱਤੀ ਪਤਨੀ, ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ
ਬਠਿੰਡਾ : ਬਠਿੰਡਾ ‘ਚ ਤੜਕੇ ਤੜਕੇ ਵੱਡੀ ਵਾਰਦਾਤ ਵਾਪਰੀ। ਪਤੀ ਨੇ ਆਪਣੀ ਪਤਨੀ ਨੂੰ ਕੁਹਾੜੀ ਨਾਲ ਵੱਢ ਦਿੱਤਾ। ਮੁਲਜ਼ਮ ਨੇ ਬੇਰਹਿਮੀ ਨਾਲ ਉਸ ਦਾ ਕਤਲ…
View More ਕਲੇਸ਼ ਦਾ ਖੌਫਨਾਕ ਅੰਤ! ਤੜਕੇ ਤੜਕੇ ਕੁਹਾੜੀ ਨਾਲ ਵੱਢ ਦਿੱਤੀ ਪਤਨੀ, ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟਸੂਰਜ ਦੇਵ ਦਾ ਰੁਦਰ ਰੂਪ; ਗਰਮੀ ਦਾ ਕਹਿਰ ਜਾਰੀ, IMD ਨੇ ਦਿੱਤੀ ਖੁਸ਼ਖਬਰੀ, ਇਸ ਦਿਨ ਪਵੇਗਾ ਮੀਂਹ, ਮਿਲੇਗੀ ਰਾਹਤ
Punjab Weather Update : ਪੰਜਾਬ ਵਿਚ ਅੱਜ ਨੌਪਤਾ ਦਾ ਪੰਜਵਾਂ ਦਿਨ ਹੈ। ਪੂਰਾ ਸੂਬਾ ਸੂਰਜ ਦੇਵ ਦੇ ਰੁਦਰ ਰੂਪ ਦਾ ਸਾਹਮਣਾ ਕਰ ਰਿਹਾ ਹੈ। ਗਰਮੀ…
View More ਸੂਰਜ ਦੇਵ ਦਾ ਰੁਦਰ ਰੂਪ; ਗਰਮੀ ਦਾ ਕਹਿਰ ਜਾਰੀ, IMD ਨੇ ਦਿੱਤੀ ਖੁਸ਼ਖਬਰੀ, ਇਸ ਦਿਨ ਪਵੇਗਾ ਮੀਂਹ, ਮਿਲੇਗੀ ਰਾਹਤਨਵਾਂਸ਼ਹਿਰ : ਗੁਰੂਘਰ ਵਿਚ ਲੱਗੀ ਅੱਗ, ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਵਿੱਤਰ ਸਰੂਪ ਨੁਕਸਾਨੇ
ਨਵਾਂਸ਼ਹਿਰ ਸਬ-ਡਵੀਜ਼ਨ ਬਲਾਚੌਰ ਦੇ ਪਿੰਡ ਮਹਿਮੂਦਪੁਰ ਮੰਡੇਰ ਵਿਖੇ ਵੱਡੀ ਘਟਨਾ ਸਾਹਮਣੇ ਆਈ ਹੈ। ਗੁਰਦੁਆਰਾ ਸਾਹਿਬ ਵਿਖੇ ਰਾਤ ਸਮੇਂ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਇਸ…
View More ਨਵਾਂਸ਼ਹਿਰ : ਗੁਰੂਘਰ ਵਿਚ ਲੱਗੀ ਅੱਗ, ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਵਿੱਤਰ ਸਰੂਪ ਨੁਕਸਾਨੇਜਾਨਲੇਵਾ ਨੌਤਪਾ ! ਅਸਮਾਨੋਂ ਵਰ੍ਹ ਰਹੀ ‘ਅੱਗ’ ਕਾਰਨ ਚਾਰ ਮੌਤਾਂ, ਧੁੱਪ ਵਿਚ ਚੱਕਰ ਆਉਣ ਤਾਂ ਕਰੋ ਇਹ ਉਪਾਅ
ਬਠਿੰਡਾ : ਪੰਜਾਬ ‘ਚ ਗਰਮੀ ਜਾਨਲੇਵਾ ਬਣ ਗਈ ਹੈ। ਨੌਤਪਾ ਦਾ ਅੱਜ ਪੰਜਵਾਂ ਦਿਨ ਹੈ ਤੇ ਪੰਜ ਦਿਨਾਂ ਵਿਚ ਗਰਮੀ ਕਾਰਨ ਕਈ ਮੌਤਾਂ ਹੋ ਚੁੱਕੀਆਂ…
View More ਜਾਨਲੇਵਾ ਨੌਤਪਾ ! ਅਸਮਾਨੋਂ ਵਰ੍ਹ ਰਹੀ ‘ਅੱਗ’ ਕਾਰਨ ਚਾਰ ਮੌਤਾਂ, ਧੁੱਪ ਵਿਚ ਚੱਕਰ ਆਉਣ ਤਾਂ ਕਰੋ ਇਹ ਉਪਾਅਰੂਹ ਕੰਬਾਊ ਹਾਦਸਾ! ਸੁੱਕੀ ਨਹਿਰ ‘ਚ ਜਾ ਪਈ ਕਾਰ, ਧੀ ਦੇ ਜਨਮ ਵਾਲੇ ਦਿਨ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ
National News : ਆਪਣੀ ਧੀ ਦਾ ਜਨਮ ਦਿਨ ਮਨਾ ਕੇ ਘਰ ਪਰਤ ਰਹੇ ਪਰਿਵਾਰ ‘ਤੇ ਸਮੇਂ ਨੇ ਅਜਿਹੀ ਮਾਰ ਮਾਰੀ ਕਿ ਪੂਰੇ ਪਰਿਵਾਰ ਉਤੇ ਕਹਿਰ…
View More ਰੂਹ ਕੰਬਾਊ ਹਾਦਸਾ! ਸੁੱਕੀ ਨਹਿਰ ‘ਚ ਜਾ ਪਈ ਕਾਰ, ਧੀ ਦੇ ਜਨਮ ਵਾਲੇ ਦਿਨ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ‘ਅੱਜ ਦਾ ਦਿਨ ਬੜਾ ਔਖਾ ਪੁੱਤ’, ਸਿੱਧੂ ਮੂਸੇਵਾਲੇ ਦੀ ਦੂਜੀ ਬਰਸੀ ਉਤੇ ਮਾਂ ਤੇ ਪਿਤਾ ਦੇ ਭਾਵੁਕ ਬੋਲ, ਰੁਵਾ ਦੇਵੇਗੀ ‘ਕੱਲੀ ‘ਕੱਲੀ ਗੱਲ
ਮਾਨਸਾ : 29 ਮਈ 2022 ਅਜਿਹਾ ਮੰਦਭਾਗਾ ਦਿਨ ਸੀ ਜਦੋਂ ਮਸ਼ਹੂਰ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ। ਅੱਜ ਸਿੱਧੂ…
View More ‘ਅੱਜ ਦਾ ਦਿਨ ਬੜਾ ਔਖਾ ਪੁੱਤ’, ਸਿੱਧੂ ਮੂਸੇਵਾਲੇ ਦੀ ਦੂਜੀ ਬਰਸੀ ਉਤੇ ਮਾਂ ਤੇ ਪਿਤਾ ਦੇ ਭਾਵੁਕ ਬੋਲ, ਰੁਵਾ ਦੇਵੇਗੀ ‘ਕੱਲੀ ‘ਕੱਲੀ ਗੱਲ