ਚੰਡੀਗੜ੍ਹ : ਪੰਜਾਬ ਵਿਚ ਚੋਣਾਂ (Elections in Punjab) ਤੋਂ ਪਹਿਲਾਂ ਇੰਟਰਨੈਸ਼ਨਲ ਡਰੱਗਜ਼ ਰੈਕੇਟ (International drug racket) ਦਾ ਪਰਦਾਫਾਸ਼ ਹੋਇਆ ਹੈ। ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ…
View More ਡਰੱਗ ਰੈਕੇਟ ਮਾਮਲੇ ‘ਚ UK ਸਿਟੀਜ਼ਨ ਕਬੱਡੀ ਖਿਡਾਰੀ ਤੇ ਪੰਜਾਬ ਪੁਲਿਸ ਦਾ ਸੇਵਾਮੁਕਤ DSP ਗ੍ਰਿਫਤਾਰpunjabnews
ਕਪੂਰਥਲਾ ‘ਚ ਹੈਵਾਨ ਨੂੰ ਮੌਤ ਦੀ ਸਜ਼ਾ, ਬੱਚੀ ਨਾਲ ਰੇਪ ਤੋਂ ਬਾਅਦ ਕੀਤੀ ਸੀ ਕਰੂਰਤਾ
ਕਪੂਰਥਲਾ : ਪੰਜਾਬ ਦੇ ਕਪੂਰਥਲਾ (Kapurthala of Punjab) ਵਿਚ ਤਕਰੀਬਨ 11 ਮਹੀਨੇ ਪਹਿਲਾਂ 7 ਸਾਲ ਦੀ ਬੱਚੀ ਨਾਲ ਹੋਈ ਹੈਵਾਨੀਅਤ ਦੇ ਦੋਸ਼ੀ ਨੂੰ ਸੈਸ਼ਨ ਕੋਰਟ…
View More ਕਪੂਰਥਲਾ ‘ਚ ਹੈਵਾਨ ਨੂੰ ਮੌਤ ਦੀ ਸਜ਼ਾ, ਬੱਚੀ ਨਾਲ ਰੇਪ ਤੋਂ ਬਾਅਦ ਕੀਤੀ ਸੀ ਕਰੂਰਤਾਪੰਜਾਬ ਵਿਚ ਹਿਜ਼ਾਬ ਵਿਵਾਦ ਨੂੰ ਲੈ ਕੇ ਰੋਸ, 12 ਫਰਵਰੀ ਨੂੰ ਲੁਧਿਆਣਾ ਵਿਖੇ ਮਾਰਚ ਦਾ ਐਲਾਨ
ਚੰਡੀਗੜ੍ਹ : ਕਰਨਾਟਕ (Karnataka) ਦੇ ਹਿਜ਼ਾਬ ਵਿਵਾਦ (Hijab controversy) ਦੀ ਆਂਚ ਪੰਜਾਬ ਤੱਕ ਪਹੁੰਚ ਗਈ ਹੈ। ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਨਵੀ ਨੇ…
View More ਪੰਜਾਬ ਵਿਚ ਹਿਜ਼ਾਬ ਵਿਵਾਦ ਨੂੰ ਲੈ ਕੇ ਰੋਸ, 12 ਫਰਵਰੀ ਨੂੰ ਲੁਧਿਆਣਾ ਵਿਖੇ ਮਾਰਚ ਦਾ ਐਲਾਨਭਗਵੰਤ ਮਾਨ ਦੇ ਸਿਆਸੀ ਰਗੜੇ, ਕਿਹਾ-‘ਮੈਨੂੰ ਨਹੀਂ ਪਤਾ ਸਿੱਧੂ ਸ਼ੇਰ ਨੇ ਕੇ ਕੀ ਨੇ’
ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ ਲਈ ਕੀਤੇ ਜਾ ਰਹੇ ਪ੍ਰਚਾਰ ਨੂੰ ਵਿਚਾਲੇ ਛੱਡ ਕੇ ਬੀਤੇ ਦਿਨੀਂ ਪਾਰਲੀਮੈਂਟ ਸੈਸ਼ਨ ਕਿਸਾਨਾਂ ਦੇ ਹੱਕ ’ਚ ਆਵਾਜ਼ ਚੁਕਣ…
View More ਭਗਵੰਤ ਮਾਨ ਦੇ ਸਿਆਸੀ ਰਗੜੇ, ਕਿਹਾ-‘ਮੈਨੂੰ ਨਹੀਂ ਪਤਾ ਸਿੱਧੂ ਸ਼ੇਰ ਨੇ ਕੇ ਕੀ ਨੇ’ਪੰਜਾਬ ਚੋਣਾਂ: ਕੇਜਰੀਵਾਲ ਦੀ ਪਤਨੀ ਤੇ ਬੇਟੀ 11 ਫਰਵਰੀ ਨੂੰ ਕਰਨਗੇ ਪੰਜਾਬ ਦੌਰਾ
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਲਈ ਅਰਵਿੰਦ ਕੇਜਰੀਵਾਲ ਦੀ ਪਤਨੀ ਤੇ ਬੇਟੀ ਵੀ ਪ੍ਰਚਾਰ ਕਰਨਗੇ। ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੇ…
View More ਪੰਜਾਬ ਚੋਣਾਂ: ਕੇਜਰੀਵਾਲ ਦੀ ਪਤਨੀ ਤੇ ਬੇਟੀ 11 ਫਰਵਰੀ ਨੂੰ ਕਰਨਗੇ ਪੰਜਾਬ ਦੌਰਾਦੇਸ਼ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 67 ਹਜ਼ਾਰ ਨਵੇਂ ਮਾਮਲੇ, 6 ਫੀਸਦੀ ਦੀ ਗਿਰਾਵਟ ਦਰਜ
ਨਵੀਂ ਦਿੱਲੀ- ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੇ ਮਾਮਲੇ ਹੁਣ ਘੱਟ ਰਹੇ ਹਨ। ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਦੇ 67 ਹਜ਼ਾਰ…
View More ਦੇਸ਼ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 67 ਹਜ਼ਾਰ ਨਵੇਂ ਮਾਮਲੇ, 6 ਫੀਸਦੀ ਦੀ ਗਿਰਾਵਟ ਦਰਜਬਜ਼ੁਰਗ ਨੂੰ ਮਾਰ ਜ਼ਮੀਨ ‘ਚ ਦੱਬਿਆ, ਪੈਸਿਆਂ ਲਈ ਕੀਤਾ ਕਬਾੜ ਦਾ ਕੰਮ ਕਰਨ ਵਾਲੇ ਦਾ ਕਤਲ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਛੇਹਰਟਾ ਸਾਹਿਬ (Chheharta Sahib of Amritsar) ਵਿਚ ਇਕ 75 ਸਾਲਾ ਬਜ਼ੁਰਗ ਦਾ ਕਤਲ (Elderly murder) ਪੈਸਿਆਂ ਲਈ ਕਰ ਦਿੱਤਾ ਗਿਆ। ਨਸ਼ੇੜੀਆਂ…
View More ਬਜ਼ੁਰਗ ਨੂੰ ਮਾਰ ਜ਼ਮੀਨ ‘ਚ ਦੱਬਿਆ, ਪੈਸਿਆਂ ਲਈ ਕੀਤਾ ਕਬਾੜ ਦਾ ਕੰਮ ਕਰਨ ਵਾਲੇ ਦਾ ਕਤਲਸਮਰਿਤੀ ਈਰਾਨੀ ਨੇ ਸਿੱਧੂ ‘ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ-ਦੁਸ਼ਮਨ ਫੌਜ ਨੂੰ ਗਲੇ ਲਗਾਉਣ ਦੀ ਮਿਲੀ ਸਜ਼ਾ
ਚੰਡੀਗੜ੍ਹ: ਪੰਜਾਬ ਚੋਣਾਂ (Punjab Elections) ‘ਚ ਬੁੱਧਵਾਰ ਨੂੰ ਕੇਂਦਰੀ ਮੰਤਰੀ ਸਮਰਿਤੀ ਈਰਾਨੀ (Union Minister Smriti Irani) ਚੋਣ ਪ੍ਰਚਾਰ (Election campaign) ਕਰਨ ਲੁਧਿਆਣਾ ਪਹੁੰਚੀ। ਉਨ੍ਹਾਂ ਨੇ…
View More ਸਮਰਿਤੀ ਈਰਾਨੀ ਨੇ ਸਿੱਧੂ ‘ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ-ਦੁਸ਼ਮਨ ਫੌਜ ਨੂੰ ਗਲੇ ਲਗਾਉਣ ਦੀ ਮਿਲੀ ਸਜ਼ਾਭਗਵੰਤ ਮਾਨ ਨੇ ਜ਼ੋਰਦਾਰ ਤਰੀਕੇ ਨਾਲ ਲੋਕ ਸਭਾ ‘ਚ ਚੁੱਕੇ ਕਿਸਾਨਾਂ ਦੇ ਮਸਲੇ
ਚੰਡੀਗੜ੍ਹ : ਲੋਕ ਸਭਾ (Lok Sabha) ‘ਚ ਭਗਵੰਤ ਮਾਨ (Bhagwant Mann) ਨੇ ਕਿਸਾਨਾਂ ਦੇ ਮਸਲਿਆਂ ਨੂੰ ਜ਼ੋਰਦਾਰ ਤਰੀਕੇ ਨਾਲ ਚੁੱਕਦਿਆਂ ਸਰਕਾਰ ਨੂੰ ਬੇਨਤੀ ਕੀਤੀ ਕਿ…
View More ਭਗਵੰਤ ਮਾਨ ਨੇ ਜ਼ੋਰਦਾਰ ਤਰੀਕੇ ਨਾਲ ਲੋਕ ਸਭਾ ‘ਚ ਚੁੱਕੇ ਕਿਸਾਨਾਂ ਦੇ ਮਸਲੇ…ਤਾਂ ਇਸ ਕਾਰਨ ਚਰਨਜੀਤ ਚੰਨੀ ਨੂੰ ਪਾਰਟੀ ਨੇ ਦਿੱਤੀ ਦੋ ਹਲਕਿਆਂ ਤੋਂ ਟਿਕਟ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ (Punjab Vidhan Sabha Election) ਦੇ ਮੱਦੇਨਜ਼ਰ ਕਾਂਗਰਸ (Congress) ਚੋਣ ਕਮੇਟੀ (Selection committee) ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ…
View More …ਤਾਂ ਇਸ ਕਾਰਨ ਚਰਨਜੀਤ ਚੰਨੀ ਨੂੰ ਪਾਰਟੀ ਨੇ ਦਿੱਤੀ ਦੋ ਹਲਕਿਆਂ ਤੋਂ ਟਿਕਟ