ਨਵੀਂ ਦਿੱਲੀ (ਇੰਟ.)- ਪੀ.ਐੱਨ.ਬੀ ਬੈਂਕ ਘੁਟਾਲੇ ਦੇ ਦੋਸ਼ਾਂ ਹੋਠ ਲੋੜੀਂਦੇ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਨਾਲ ਸਬੰਧਤ ਦਸਤਾਵੇਜ਼ ਲੈ ਕੇ ਕਤਰ ਤੋਂ ਇਕ ਪ੍ਰਾਈਵੇਟ ਜੈੱਟ ਡੌਮੀਨਿਕਾ…
View More ਭਗੌੜੇ ਕਾਰੋਬਾਰੀ ਮੇਹੁਲ ਚੌਕਸੀ ਨੂੰ ਭਾਰਤ ਲਿਆਉਣ ਦੀ ਤਿਆਰੀ, 8 ਮੈਂਬਰੀ ਟੀਮ ਨੇ ਲਾਇਆ ਡੌਮੀਨਿਕਾ ‘ਚ ਡੇਰਾnationalnews
ਲਾਕਡਾਊਨ ਦੀ ਉਲੰਘਣਾ ਕਰਨ ‘ਤੇ 3 ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫਤਾਰ
ਨਵੀਂ ਦਿੱਲੀ (ਇੰਟ.)- ਦਿੱਲੀ ਪੁਲਿਸ ਨੇ ਕਥਿਤ ਲੌਕਡਾਊਨ ਦੀ ਉਲੰਘਣਾ ਦੇ ਦੋਸ਼ ਵਿੱਚ ਤਿੰਨ ਕਿਸਾਨਾਂ ਨੂੰ ਕੇਂਦਰੀ ਦਿੱਲੀ ਵਿਚੋਂ ਗ੍ਰਿਫਤਾਰ ਕੀਤਾ ਹੈ। ਸੀਨੀਅਰ ਪੁਲਿਸ ਅਧਿਕਾਰੀ…
View More ਲਾਕਡਾਊਨ ਦੀ ਉਲੰਘਣਾ ਕਰਨ ‘ਤੇ 3 ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫਤਾਰਯੋਗ ਗੁਰੂ ਬਾਬਾ ਰਾਮਦੇਵ ਵਿਰੁੱਧ ਡਟੇ ਡਾਕਟਰ, ਗ੍ਰਿਫਤਾਰੀ ਦੀ ਕਰ ਰਹੇ ਮੰਗ
ਨਵੀਂ ਦਿੱਲੀ (ਇੰਟ.)-ਐਲੋਪੈਥੀ ਡਾਕਟਰਾਂ ਅਤੇ ਯੋਗ ਗੁਰੂ ਸਵਾਮੀ ਰਾਮਦੇਵ ਵਿਚਾਲੇ ਜਾਰੀ ਵਿਵਾਦ ਅਜੇ ਠੰਡਾ ਪੈਣ ਦਾ ਨਾਂ ਨਹੀਂ ਲੈ ਰਿਹਾ ਹੈ। ਦਿੱਲੀ ਸਣੇ ਪੂਰੇ ਮੁਲਕ…
View More ਯੋਗ ਗੁਰੂ ਬਾਬਾ ਰਾਮਦੇਵ ਵਿਰੁੱਧ ਡਟੇ ਡਾਕਟਰ, ਗ੍ਰਿਫਤਾਰੀ ਦੀ ਕਰ ਰਹੇ ਮੰਗਪੀ.ਐੱਮ. ਮੋਦੀ ਨੂੰ ਛੋਟੀ ਜਿਹੀ ਬੱਚੀ ਨੇ ਕੀਤੀ ਸ਼ਿਕਾਇਤ, ਵੀਡੀਓ ਵਾਇਰਲ
ਨਵੀਂ ਦਿੱਲੀ (ਇੰਟ.)- ਕੋਰੋਨਾ ਕਾਰਣ ਜਿੱਥੇ ਪੂਰੇ ਮੁਲਕ ਵਿਚ ਲਾਕਡਾਊਨ ਜਾਂ ਕਰਫਿਊ ਲੱਗਾ ਹੋਇਆ ਹੈ, ਉਥੇ ਹੀ ਇਸ ਦੌਰ ਵਿਚ ਬੱਚੇ ਵੀ ਲੰਬੇ ਸਮੇਂ ਤੋਂ…
View More ਪੀ.ਐੱਮ. ਮੋਦੀ ਨੂੰ ਛੋਟੀ ਜਿਹੀ ਬੱਚੀ ਨੇ ਕੀਤੀ ਸ਼ਿਕਾਇਤ, ਵੀਡੀਓ ਵਾਇਰਲਦੇਸ਼ ਵਿਚ ਘਟੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਮਾਮਲੇ, 24 ਘੰਟਿਆਂ ਵਿਚ ਆਏ ਇੰਨੇ ਮਾਮਲੇ
ਨਵੀਂ ਦਿੱਲੀ (ਇੰਟ.)- ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਦੀ ਗਿਣਤੀ ਭਾਰਤ ਵਿੱਚ ਹੁਣ ਮੱਠੀ ਪੈਂਦੀ ਨਜ਼ਰ ਆ ਰਹੀ ਹੈ। ਬੀਤੇ 24 ਘੰਟਿਆਂ ਵਿਚ 2 ਲੱਖ…
View More ਦੇਸ਼ ਵਿਚ ਘਟੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਮਾਮਲੇ, 24 ਘੰਟਿਆਂ ਵਿਚ ਆਏ ਇੰਨੇ ਮਾਮਲੇਕੋਰੋਨਾ ਵਿਰੁੱਧ ਜੰਗ ਵਿਚ ਨਵੀਂ ਵੈਕਸੀਨ ਨੇ ਜਗਾਈ ਉਮੀਦ, ਜਾਣੋ ਕਿਵੇਂ ਕਰੇਗੀ
ਨਵੀਂ ਦਿੱਲੀ (ਇੰਟ.)- ਕੋਰੋਨਾ ਵਾਇਰਸ ਦੇ ਖਿਲਾਫ ਜੰਗ ਵਿਚ ਇਕ ਡੀ.ਐੱਨ.ਏ. ਵੈਕਸੀਨ ਨੇ ਨਵੀਂ ਉਮੀਦ ਜਤਾਈ ਹੈ। ਤਾਈਵਾਨ ਦੇ ਵਿਗਿਆਨੀਆਂ ਨੇ ਡੀ.ਐੱਨ.ਏ. ਅਧਾਰਿਤ ਕੋਰੋਨਾ ਵੈਕਸੀਨ…
View More ਕੋਰੋਨਾ ਵਿਰੁੱਧ ਜੰਗ ਵਿਚ ਨਵੀਂ ਵੈਕਸੀਨ ਨੇ ਜਗਾਈ ਉਮੀਦ, ਜਾਣੋ ਕਿਵੇਂ ਕਰੇਗੀਯੂ.ਪੀ. ਪੁਲਸ ਨੂੰ ਮਿਲੀ ਵੱਡੀ ਕਾਮਯਾਬੀ, ਨਾਜਾਇਜ਼ ਹਥਿਆਰਾਂ ਦੀ ਫੈਕਟਰੀ ‘ਤੇ ਮਾਰਿਆ ਛਾਪਾ
ਸ਼ਾਹਜਹਾਂਪੁਰ (ਇੰਟ.)- ਜੰਗਲ ਵਿਚ ਚੱਲ ਰਹੀ ਨਾਜਾਇਜ਼ ਹਥਿਆਰਾਂ ਦੀ ਫੈਕਟਰੀ ਦਾ ਖੁਲਾਸਾ ਕਰਦੇ ਹੋਏ ਪੁਲਸ ਨੇ ਨਾਜਾਇਜ਼ ਹਥਿਆਰ ਬਣਾ ਰਹੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ…
View More ਯੂ.ਪੀ. ਪੁਲਸ ਨੂੰ ਮਿਲੀ ਵੱਡੀ ਕਾਮਯਾਬੀ, ਨਾਜਾਇਜ਼ ਹਥਿਆਰਾਂ ਦੀ ਫੈਕਟਰੀ ‘ਤੇ ਮਾਰਿਆ ਛਾਪਾਬੈਟਰੀ ਸਵੈਪਿੰਗ ਸਰਵਿਸ ਨਾਲ ਮਾਰਕੀਟ ਵਿਚ ਆਏ ਨਵੇਂ ਇਲੈਕਟ੍ਰਿਕ ਸਕੂਟਰ, ਤੈਅ ਕਰਨਗੇ ਲੰਬਾ ਸਫਰ
ਨਵੀਂ ਦਿੱਲੀ (ਇੰਟ.)- ਭਾਰਤ ਵਿਚ ਇਲੈਕਟ੍ਰਾਨਿਕ ਸਕੂਟਰਸ ਨੂੰ ਨਾ ਅਪਣਾਉਣ ਪਿੱਛੇ ਸਭ ਤੋਂ ਵੱਡੀ ਵਜ੍ਹਾ ਹੈ ਇਨ੍ਹਾਂ ਦੀ ਬੈਟਰੀ ਦੀ ਸਮਰੱਥਾ। ਦਰਅਸਲ ਇਲੈਕਟ੍ਰਿਕ ਸਕੂਟਰ ਦੀ…
View More ਬੈਟਰੀ ਸਵੈਪਿੰਗ ਸਰਵਿਸ ਨਾਲ ਮਾਰਕੀਟ ਵਿਚ ਆਏ ਨਵੇਂ ਇਲੈਕਟ੍ਰਿਕ ਸਕੂਟਰ, ਤੈਅ ਕਰਨਗੇ ਲੰਬਾ ਸਫਰਬਾਰਸੀਲੋਨਾ ਵਿਚ ਡਾਇਨਾਸੋਰ ਨੇ ਲਈ ਵਿਅਕਤੀ ਦੀ ਜਾਨ
ਬਾਰਸੀਲੋਨਾ (ਇੰਟ.)- ਸਜਾਵਟ ਲਈ ਰੱਖੀ ਗਈ ਡਾਇਨਾਸੋਰ ਦੀ ਵਿਸ਼ਾਲ ਮੂਰਤੀ ਕਿਸੇ ਦੀ ਮੌਤ ਦਾ ਕਾਰਣ ਵੀ ਬਣ ਸਕਦੀ ਹੈ ਅਜਿਹਾ ਤਾਂ ਕਿਸੇ ਨੇ ਸੋਚਿਆ ਹੀ…
View More ਬਾਰਸੀਲੋਨਾ ਵਿਚ ਡਾਇਨਾਸੋਰ ਨੇ ਲਈ ਵਿਅਕਤੀ ਦੀ ਜਾਨਪ੍ਰੇਮੀ ਲਈ ਨਰਸ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਇਸ ਤਰ੍ਹਾਂ ਹੋਇਆ ਖੁਲਾਸਾ
ਦੇਹਰਾਦੂਨ (ਇੰਟ.)- ਹਸਪਤਾਲ ਵਿਚ ਕੰਮ ਕਰਨ ਵਾਲੀ ਇਕ ਨਰਸ ਦਾ ਹੈਰਾਨ ਕਰਨ ਵਾਲਾ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਦੌਰਾਨ ਇਕ ਨਰਸ ਹਸਪਤਾਲ ਵਿਚ ਦਾਖਲ ਮਰੀਜ਼ਾਂ…
View More ਪ੍ਰੇਮੀ ਲਈ ਨਰਸ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਇਸ ਤਰ੍ਹਾਂ ਹੋਇਆ ਖੁਲਾਸਾ