ਗੁਰੂ ਹਰਸਹਾਏ : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (President Sukhbir Singh Badal) ਵੱਲੋਂ ਅੱਜ ਗੁਰੂਹਰਸਹਾਏ ਤੋਂ ਪਾਰਟੀ ਉਮਦੀਵਾਰ ਨੌਨੀ…
View More ਸੁਖਬੀਰ ਬਾਦਲ ਨੇ ਕਾਂਗਰਸ ਤੇ ਆਪ ਨੂੰ ਲਾਏ ਰਗੜੇ, ਸਕੂਲਾਂ ਨੂੰ ਲੈ ਕੇ ਕਹੀ ਵੱਡੀ ਗੱਲPunjab
ਚੰਡੀਗੜ੍ਹ ਵਿਚ ਸੁਨੀਲ ਜਾਖੜ ਨੇ ਭਾਜਪਾ ‘ਤੇ ਵਿੰਨੇ ਨਿਸ਼ਾਨੇ ਕਿਹਾ-‘ਕਿਸਾਨਾਂ ਦੀ ਕੁਰਬਾਨੀ ਜ਼ਾਇਆ ਨਹੀਂ ਜਾਏਗੀ’
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆਉਂਦੀਆਂ ਜਾ ਰਹੀਆਂ ਹਨ। ਉਵੇਂ-ਉਵੇਂ ਸਿਆਸੀ ਪਾਰਟੀਆਂ ਵਲੋਂ ਚੋਣ ਪ੍ਰਚਾਰ ਤੇਜ਼ ਕੀਤਾ ਜਾ ਰਿਹਾ ਹੈ। ਪਾਰਟੀ ਦੇ…
View More ਚੰਡੀਗੜ੍ਹ ਵਿਚ ਸੁਨੀਲ ਜਾਖੜ ਨੇ ਭਾਜਪਾ ‘ਤੇ ਵਿੰਨੇ ਨਿਸ਼ਾਨੇ ਕਿਹਾ-‘ਕਿਸਾਨਾਂ ਦੀ ਕੁਰਬਾਨੀ ਜ਼ਾਇਆ ਨਹੀਂ ਜਾਏਗੀ’14 ਫਰਵਰੀ ਨੂੰ ਪੀ.ਐੱਮ. ਮੋਦੀ ਆਉਣਗੇ ਪੰਜਾਬ, ਪੀ.ਏ.ਪੀ. ਗ੍ਰਾਉਂਡ ਵਿਚ ਹੋਵੇਗੀ ਰੈਲੀ
ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) 14 ਫਰਵਰੀ ਨੂੰ ਪੰਜਾਬ ਆ ਰਹੇ ਹਨ। ਇਥੇ ਉਹ ਜਲੰਧਰ ਵਿਚ ਦੋਆਬਾ ਖੇਤਰ (Doaba area)…
View More 14 ਫਰਵਰੀ ਨੂੰ ਪੀ.ਐੱਮ. ਮੋਦੀ ਆਉਣਗੇ ਪੰਜਾਬ, ਪੀ.ਏ.ਪੀ. ਗ੍ਰਾਉਂਡ ਵਿਚ ਹੋਵੇਗੀ ਰੈਲੀਜਲੰਧਰ ‘ਚ ਅੱਜ ਮੁੱਖ ਮੰਤਰੀ ਚੰਨੀ ਤੇ ਭਾਜਪਾ ਲਈ ਜੈਰਾਮ ਠਾਕੁਰ ਕਰਨਗੇ ਪ੍ਰਚਾਰ
ਜਲੰਧਰ : ਜਿਵੇਂ-ਜਿਵੇਂ ਵੋਟਾਂ ਦੀ ਤਰੀਕ ਨੇੜੇ ਆਉਂਦੀ ਜਾ ਰਹੀ ਹੈ, ਉਵੇਂ-ਉਵੇਂ ਚੋਣ ਮਾਹੌਲ ਵੀ ਭੱਖਣਾ ਸ਼ੁਰੂ ਹੋ ਗਿਆ ਹੈ। ਫਿਲਮੀ ਕਿਰਦਾਰਾਂ ਦੇ ਨਾਲ-ਨਾਲ ਵੱਡੇ…
View More ਜਲੰਧਰ ‘ਚ ਅੱਜ ਮੁੱਖ ਮੰਤਰੀ ਚੰਨੀ ਤੇ ਭਾਜਪਾ ਲਈ ਜੈਰਾਮ ਠਾਕੁਰ ਕਰਨਗੇ ਪ੍ਰਚਾਰਅੱਜ ਸੰਗਰੂਰ ਆਉਣਗੇ ਅਰਵਿੰਦ ਕੇਜਰੀਵਾਲ ਦੀ ਪਤਨੀ ਤੇ ਬੇਟੀ
ਸੰਗਰੂਰ : ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਨੂੰ ਲੈ ਕੇ ਧੂਰੀ ਤੋਂ ਚੋਣ ਲੜ ਰਹੇ ”ਆਪ” ਦੇ ਸੂਬਾ ਪ੍ਰਧਾਨ ਭਗਵੰਤ ਮਾਨ (Bhagwant Mann)…
View More ਅੱਜ ਸੰਗਰੂਰ ਆਉਣਗੇ ਅਰਵਿੰਦ ਕੇਜਰੀਵਾਲ ਦੀ ਪਤਨੀ ਤੇ ਬੇਟੀਡਰੱਗ ਰੈਕੇਟ ਮਾਮਲੇ ‘ਚ UK ਸਿਟੀਜ਼ਨ ਕਬੱਡੀ ਖਿਡਾਰੀ ਤੇ ਪੰਜਾਬ ਪੁਲਿਸ ਦਾ ਸੇਵਾਮੁਕਤ DSP ਗ੍ਰਿਫਤਾਰ
ਚੰਡੀਗੜ੍ਹ : ਪੰਜਾਬ ਵਿਚ ਚੋਣਾਂ (Elections in Punjab) ਤੋਂ ਪਹਿਲਾਂ ਇੰਟਰਨੈਸ਼ਨਲ ਡਰੱਗਜ਼ ਰੈਕੇਟ (International drug racket) ਦਾ ਪਰਦਾਫਾਸ਼ ਹੋਇਆ ਹੈ। ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ…
View More ਡਰੱਗ ਰੈਕੇਟ ਮਾਮਲੇ ‘ਚ UK ਸਿਟੀਜ਼ਨ ਕਬੱਡੀ ਖਿਡਾਰੀ ਤੇ ਪੰਜਾਬ ਪੁਲਿਸ ਦਾ ਸੇਵਾਮੁਕਤ DSP ਗ੍ਰਿਫਤਾਰਕਪੂਰਥਲਾ ‘ਚ ਹੈਵਾਨ ਨੂੰ ਮੌਤ ਦੀ ਸਜ਼ਾ, ਬੱਚੀ ਨਾਲ ਰੇਪ ਤੋਂ ਬਾਅਦ ਕੀਤੀ ਸੀ ਕਰੂਰਤਾ
ਕਪੂਰਥਲਾ : ਪੰਜਾਬ ਦੇ ਕਪੂਰਥਲਾ (Kapurthala of Punjab) ਵਿਚ ਤਕਰੀਬਨ 11 ਮਹੀਨੇ ਪਹਿਲਾਂ 7 ਸਾਲ ਦੀ ਬੱਚੀ ਨਾਲ ਹੋਈ ਹੈਵਾਨੀਅਤ ਦੇ ਦੋਸ਼ੀ ਨੂੰ ਸੈਸ਼ਨ ਕੋਰਟ…
View More ਕਪੂਰਥਲਾ ‘ਚ ਹੈਵਾਨ ਨੂੰ ਮੌਤ ਦੀ ਸਜ਼ਾ, ਬੱਚੀ ਨਾਲ ਰੇਪ ਤੋਂ ਬਾਅਦ ਕੀਤੀ ਸੀ ਕਰੂਰਤਾਪੰਜਾਬ ਵਿਚ ਹਿਜ਼ਾਬ ਵਿਵਾਦ ਨੂੰ ਲੈ ਕੇ ਰੋਸ, 12 ਫਰਵਰੀ ਨੂੰ ਲੁਧਿਆਣਾ ਵਿਖੇ ਮਾਰਚ ਦਾ ਐਲਾਨ
ਚੰਡੀਗੜ੍ਹ : ਕਰਨਾਟਕ (Karnataka) ਦੇ ਹਿਜ਼ਾਬ ਵਿਵਾਦ (Hijab controversy) ਦੀ ਆਂਚ ਪੰਜਾਬ ਤੱਕ ਪਹੁੰਚ ਗਈ ਹੈ। ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਨਵੀ ਨੇ…
View More ਪੰਜਾਬ ਵਿਚ ਹਿਜ਼ਾਬ ਵਿਵਾਦ ਨੂੰ ਲੈ ਕੇ ਰੋਸ, 12 ਫਰਵਰੀ ਨੂੰ ਲੁਧਿਆਣਾ ਵਿਖੇ ਮਾਰਚ ਦਾ ਐਲਾਨਭਗਵੰਤ ਮਾਨ ਦੇ ਸਿਆਸੀ ਰਗੜੇ, ਕਿਹਾ-‘ਮੈਨੂੰ ਨਹੀਂ ਪਤਾ ਸਿੱਧੂ ਸ਼ੇਰ ਨੇ ਕੇ ਕੀ ਨੇ’
ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ ਲਈ ਕੀਤੇ ਜਾ ਰਹੇ ਪ੍ਰਚਾਰ ਨੂੰ ਵਿਚਾਲੇ ਛੱਡ ਕੇ ਬੀਤੇ ਦਿਨੀਂ ਪਾਰਲੀਮੈਂਟ ਸੈਸ਼ਨ ਕਿਸਾਨਾਂ ਦੇ ਹੱਕ ’ਚ ਆਵਾਜ਼ ਚੁਕਣ…
View More ਭਗਵੰਤ ਮਾਨ ਦੇ ਸਿਆਸੀ ਰਗੜੇ, ਕਿਹਾ-‘ਮੈਨੂੰ ਨਹੀਂ ਪਤਾ ਸਿੱਧੂ ਸ਼ੇਰ ਨੇ ਕੇ ਕੀ ਨੇ’ਪੰਜਾਬ ਚੋਣਾਂ: ਕੇਜਰੀਵਾਲ ਦੀ ਪਤਨੀ ਤੇ ਬੇਟੀ 11 ਫਰਵਰੀ ਨੂੰ ਕਰਨਗੇ ਪੰਜਾਬ ਦੌਰਾ
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਲਈ ਅਰਵਿੰਦ ਕੇਜਰੀਵਾਲ ਦੀ ਪਤਨੀ ਤੇ ਬੇਟੀ ਵੀ ਪ੍ਰਚਾਰ ਕਰਨਗੇ। ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੇ…
View More ਪੰਜਾਬ ਚੋਣਾਂ: ਕੇਜਰੀਵਾਲ ਦੀ ਪਤਨੀ ਤੇ ਬੇਟੀ 11 ਫਰਵਰੀ ਨੂੰ ਕਰਨਗੇ ਪੰਜਾਬ ਦੌਰਾ