ਲੁਧਿਆਣਾ: ਲੁਧਿਆਣਾ ਦੇ ਫੀਲਡ ਗੰਜ ਸਥਿਤ ਇਕ ਤਿੰਨ ਮੰਜ਼ਿਲਾ ਪਲਾਸਟਿਕ ਤੇ ਸਟੇਸ਼ਨਰੀ ਦੇ ਗੋਦਾਮ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਨੇ ਪੂਰੀ ਦੁਕਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜਿਸ ਤੋਂ ਬਾਅਦ ਪਹੁੰਚੀ ਅੱਗ ਬੁਝਾਊ ਦਸਤੇ ਦੀਆਂ ਦਰਜਨ ਭਰ ਗੱਡੀਆਂ ਨੇ ਕਈ ਘੰਟੇ ਦੀ ਮਸ਼ੱਕਤ ਬਾਅਦ ਅੱਗ 'ਤੇ ਕਾਬੂ ਪਾਇਆ।
#WATCH | Fire breaks out a plastic godown in Field Ganj area of Ludhiana, Punjab; five fire engines pressed into action pic.twitter.com/ESTe8VzTzO
— ANI (@ANI) August 19, 2021
ਪੜੋ ਹੋਰ ਖਬਰਾਂ: ਅਸ਼ਰਫ ਗਨੀ ਆਏ ਦੁਨੀਆ ਸਾਹਮਣੇ, ਕਿਹਾ- 'ਕਾਬੁਲ 'ਚ ਰੁਕਦਾ ਤਾਂ ਕਤਲੇਆਮ ਹੋ ਜਾਂਦਾ'
ਅੱਗ ਲੱਗਣ ਨਾਲ ਲੱਖਾਂ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਪਰ ਰਾਹਤ ਵਾਲੀ ਗੱਲ ਇਹ ਰਹੀ ਕਿ ਇਸ ਵਿਚ ਕਿਸੇ ਪ੍ਰਕਾਰ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਪੜੋ ਹੋਰ ਖਬਰਾਂ: ਬਰਨਾਲਾ 'ਚ ਰੂਹ ਕੰਬਾਊ ਵਾਰਦਾਤ, ਪਤੀ ਨੇ ਸੂਏ ਮਾਰ-ਮਾਰ ਕੀਤਾ ਪਤਨੀ ਦਾ ਕਤਲ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Virat Kohli : जल्द भारत छोड़ेगें विराट कोहली! परिवार के साथ लंदन होगे शिफ्ट,कोच राजकुमार शर्मा ने की पुष्टि
AP Dhillon Chandigarh Show : सेक्टर 34 नहीं बल्कि इस जगह होगा AP Dhillon का लाइव म्यूजिक कन्सर्ट
Chandigarh News: अज्ञात युवक का शव बरामद; मृतक के परिजनों को ढूंढने में जुटी चंडीगढ़ पुलिस