ਚੰਡੀਗੜ੍ਹ: ਮਾਨ ਸਰਕਾਰ ਪੰਜਾਬ ਦੇ ਲੋਕਾਂ ਲਈ 300 ਯੂਨਿਟ ਮੁਫਤ ਬਿਜਲੀ ਦੀ ਪਹਿਲੀ ਗਰੰਟੀ ਯਕੀਨੀ ਬਣਾਉਣ ਲਈ ਤਿਆਰ ਹੈ। ਇਸ ਨੂੰ ਲੈ ਕੇ ਆਪ ਸਰਕਾਰ ਨੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕਰ ਦਿੱਤਾ ਹੈ। ਦਰਅਸਲ, ਅੱਜ ਯਾਨੀ 16 ਅਪ੍ਰੈਲ ਨੂੰ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ 'ਤੇ ਬਣੇ ਹੋਏ ਨੂੰ ਇੱਕ ਮਹੀਨਾ ਹੋ ਗਿਆ ਹੈ। ਮੁੱਖ ਮੰਤਰੀ ਵਲੋਂ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ 1 ਜੁਲਾਈ ਤੋਂ ਮੁਫਤ ਬਿਜਲੀ ਬਾਰੇ ਲਿਖਿਆ ਹੈ।
Also Read: ਰਾਜ ਸਭਾ ਤੋਂ ਮਿਲੀ ਤਨਖਾਹ ਕਿਸਾਨ ਭੈਣਾਂ ਦੀ ਸਿੱਖਿਆ ਤੇ ਭਲਾਈ ਕੰਮਾਂ 'ਚ ਖਰਚ ਕਰਣਗੇ ਹਰਭਜਨ ਸਿੰਘ
During elections, we had given the guarantee of 300 units of free electricity. Today, an announcement has been made to implement this from July 1: Punjab Power Minister Harbhajan Singh
— ANI (@ANI) April 16, 2022
"We need to examine a few things, so it takes time," he says when asked that July is still far pic.twitter.com/XnDZbvk7gH
ਇਸ ਦੌਰਾਨ ਵਿਰੋਧੀ ਧਿਰਾਂ ਵਲੋਂ ਸਵਾਲ ਖੜੇ ਕੀਤੇ ਜਾ ਰਹੇ ਹਨ ਕਿ ਮੁਫਤ ਬਿਜਲੀ ਦੇ ਵਾਅਦੇ ਪੂਰੇ ਕਰਨ ਵਿਚ ਇੰਨੀ ਦੇਰੀ ਕਿਉਂ ਕੀਤੀ ਜਾ ਰਹੀ ਹੈ। ਇਸੇ ਵਿਚਾਲੇ ਪੰਜਾਬ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਜਿਵੇਂ ਕਿ ਚੋਣਾਂ ਦੌਰਾਨ ਅਸੀਂ 300 ਯੂਨਿਟ ਬਿਜਲੀ ਮੁਫਤ ਦੇਣ ਦਾ ਵਾਅਦਾ ਕੀਤਾ ਸੀ, ਅਸੀਂ ਇਸ ਨੂੰ ਇਕ ਜੁਲਾਈ ਤੋਂ ਅਮਲ ਵਿਚ ਲਿਆ ਰਹੇ ਹਾਂ। ਇਸ ਦੌਰਾਨ ਉਨ੍ਹਾਂ ਨੂੰ ਪੁੱਛਿਆ ਗਿਆ ਗਿਆ ਕਿ ਜੁਲਾਈ ਤਾਂ ਅਜੇ ਬਹੁਤ ਦੂਰ ਹੈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਕੁਝ ਚੀਜ਼ਾਂ ਦੀ ਸਮੀਖਿਆ ਕਰਨੀ ਹੈ ਤੇ ਇਸ ਵਿਚ ਸਮਾਂ ਲੱਗਦਾ ਹੈ।
Also Read: ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਦਿੱਤੇ ਨਿਯੁਕਤੀ ਪੱਤਰ, ਕਿਹਾ-ਤੁਹਾਨੂੰ ਦਿਲੋਂ ਮੁਬਾਰਕਬਾਦ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Sesame Seeds Benefits: रोजाना खाएं एक चम्मच तिल! मिलेंगे अनगिनत फायदे,बस जान लें सेवन का सही तरीका
Punjab-Haryana Weather Update: पंजाब-हरियाणा में ठंड ने दी दस्तक; 7 दिनों तक शुष्क रहेगा मौसम, जानिए अपने शहर का हाल
Aaj ka rashifal: आज के दिन मीन समेत ये राशि वाले पाएंगे आर्थिक लाभ, जानें अन्य राशियों का हाल