ਚੰਡੀਗੜ੍ਹ- ਮਿਸ ਯੂਨੀਵਰਸ ਹਰਨਾਜ਼ ਸੰਧੂ (Miss Universe Harnaz Sandhu) ਵਤਨ ਪਰਤ ਆਈ ਹੈ, ਪਰ ਓਮੀਕਰੋਨ ਵੇਰੀਐਂਟ (Omicron variant) ਅਤੇ ਕੋਰੋਨਾ ਮਹਾਮਾਰੀ (Corona epidemic) ਕਾਰਨ ਉਸ ਨੂੰ 7 ਦਿਨਾਂ ਲਈ ਹੋਮ ਕੁਆਰੰਟੀਨ (Home quarantine) ਕੀਤਾ ਗਿਆ ਹੈ। ਸਿਹਤ ਵਿਭਾਗ ਨੇ ਉਨ੍ਹਾਂ ਦੇ ਸੈਂਪਲ ਵੀ ਲੈ ਲਏ ਹਨ। 8ਵੇਂ ਦਿਨ ਰਿਪੋਰਟ ਆਉਣ ਤੱਕ ਉਨ੍ਹਾਂ ਨੂੰ 7 ਦਿਨਾਂ ਲਈ ਸਵੈ-ਨਿਗਰਾਨੀ ਵੀ ਕਰਨੀ ਪਵੇਗੀ। ਹਰਨਾਜ਼ ਸੰਧੂ ਅੱਜ ਵੀਰਵਾਰ ਨੂੰ ਮੁੰਬਈ ਪਹੁੰਚ ਗਏ ਸਨ। ਉਨ੍ਹਾਂ ਨੂੰ ਏਅਰਪੋਰਟ ਤੋਂ ਹੀ ਇੱਕ 7 ਸਟਾਰ ਹੋਟਲ ਵਿੱਚ ਕੁਆਰੰਟੀਨ ਕੀਤਾ ਗਿਆ ਹੈ।
Also Read: ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ, ਵਿਕਾਸ ਸਬਰਵਾਲ ਨੂੰ ਮਿਲੀ ਚੰਡੀਗੜ੍ਹ 'ਚ ਵੱਡੀ ਜ਼ਿੰਮੇਦਾਰੀ
ਹਰਨਾਜ਼ ਦੇ ਭਰਾ ਹਰਨੂਰ ਨੇ ਦੱਸਿਆ ਕਿ ਕੋਰੋਨਾ ਨਿਯਮਾਂ ਦੇ ਮੁਤਾਬਕ ਉਸ ਦੀ ਭੈਣ ਨੂੰ 7 ਦਿਨਾਂ ਲਈ ਕੁਆਰੰਟੀਨ ਕੀਤਾ ਗਿਆ ਹੈ। ਫਿਲਹਾਲ ਹਰਨਾਜ਼ ਦਾ ਚੰਡੀਗੜ੍ਹ ਆਉਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਅਗਲਾ ਪ੍ਰੋਗਰਾਮ 7 ਦਿਨਾਂ ਦੇ ਕੁਆਰੰਟੀਨ ਤੋਂ ਬਾਅਦ ਹੀ ਬਣਾਇਆ ਜਾਵੇਗਾ। ਦੱਸ ਦੇਈਏ ਕਿ ਮੁਹਾਲੀ ਦੇ ਖਰੜ ਦੀ ਰਹਿਣ ਵਾਲੀ ਹਰਨਾਜ਼ ਸੰਧੂ ਮਿਸ ਯੂਨੀਵਰਸ ਮੁਕਾਬਲੇ ਵਿੱਚ ਜੇਤੂ ਰਹੀ ਹੈ।
Also Read: ਡੋਮਿਨਿਕਨ ਰੀਪਬਲਿਕ ’ਚ ਜਹਾਜ਼ ਹਾਦਸਾ, ਲੈਟਿਨ ਮਿਊਜ਼ਿਕ ਆਰਟਿਸਟ ਸਣੇ 9 ਲੋਕਾਂ ਦੀ ਮੌਤ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Chandigarh News: अज्ञात युवक का शव बरामद; नहीं हो पाई पहचान, जांच में जुटी चंडीगढ़ पुलिस
Miss Universe 2024 : 21 वर्षीय Victoria Kjaer ने अपने नाम किया मिस यूनिवर्स का खिताब
Punjab Accident News: कोहरे के कारण कपूरथला में मिनीबस की टक्कर में 3 की मौत, 2 घायल