LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਿਸਾਨਾਂ ਨੂੰ ਵੱਡਾ ਤੋਹਫ਼ਾ, CM ਚੰਨੀ ਨੇ 2 ਸ਼ੂਗਰ ਮਿੱਲਾਂ ਦਾ ਰੱਖਿਆ ਨੀਂਹ ਪੱਥਰ

21n4

ਗੁਰਦਾਸਪੁਰ- ਜ਼ਿਲੇ ਦੇ ਗੰਨਾ ਕਾਸ਼ਤਕਾਰਾਂ (Sugarcane growers) ਨੂੰ ਵੱਡਾ ਤੋਹਫ਼ਾ (Big Gift) ਦਿੰਦਿਆਂ ਪੰਜਾਬ (Punjab) ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਨੇ ਜ਼ਿਲੇ ਵਿੱਚ ਦੋ ਖੰਡ ਮਿੱਲਾਂ (sugar mills) ਦਾ ਨੀਂਹ ਪੱਥਰ (foundation stone) ਰੱਖਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 14 ਮੈਗਾਵਾਟ ਦੇ ਕੋ-ਜਨਰੇਸ਼ਨ ਪ੍ਰੋਜੈਕਟ ਦੀ ਨੀਂਹ ਵੀ ਰੱਖੀ ਹੈ। ਇਸ ਮੌਕੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਵੀ ਹਾਜ਼ਰ ਸਨ।

Also Read: ਡਿਪਟੀ CM ਰੰਧਾਵਾ ਦਾ ਕੈਪਟਨ ਬਾਰੇ ਵੱਡਾ ਬਿਆਨ, ਕਿਹਾ-'ਜਿਸ ਥਾਲੀ 'ਚ ਖਾਧਾ, ਉਸੇ 'ਚ ਕਰ ਰਹੇ ਛੇਕ'

ਇਸ ਸਬੰਧੀ ਮੁੱਖ ਮੰਤਰੀ ਨੇ ਖੁਦ ਵੀਡੀਓ ਵੀ ਸ਼ੇਅਰ ਕੀਤੀਆਂ ਹਨ। ਇਕ ਸ਼ੂਗਰ ਮਿਲ ਦੀਨਾਨਗਰ ਨੇੜੇ ਪਨਿਆਰ ਵਿਖੇ ਤੇ ਦੂਜੀ ਸ਼ੂਗਰ ਮਿਲ ਦਾ ਬਟਾਲਾ ਵਿਖੇ ਨੀਂਹ ਪੱਥਰ ਰੱਖਿਆ ਗਿਆ ਹੈ।

Also Read: ਕਿਸਾਨ ਜਥੇਬੰਦੀਆਂ ਦੀ ਮੀਟਿੰਗ ਮੁਲਤਵੀ, ਰਾਜੇਵਾਲ ਬੋਲੇ- 'ਅਜੇ ਪ੍ਰੋਗਰਾਮ 'ਚ ਕੋਈ ਬਦਲਾਅ ਨਹੀਂ'

In The Market