LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਦੀਆਂ 5 ਰਾਜ ਸਭਾ ਸੀਟਾਂ 'ਤੇ ਹੋਵੇਗੀ ਚੋਣ, ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਕੀਤੀ ਜਾਰੀ

rajya sabha

ਚੰਡੀਗੜ : ਪੰਜਾਬ ਵਿਚ ਵਿਧਾਨ ਸਭਾ (Vidhan Sabha in Punjab) ਦੀਆਂ 117 ਸੀਟਾਂ (117 seats) 'ਤੇ ਚੋਣਾਂ ਤੋਂ ਬਾਅਦ ਹੁਣ 5 ਰਾਜ ਸਭਾ ਸੀਟਾਂ (5 Rajya Sabha seats) ਦੀ ਚੋਣ ਹੋਣ ਜਾ ਰਹੀ ਹੈ। ਭਾਰਤੀ ਚੋਣ ਕਮਿਸ਼ਨ (Election Commission of India) ਵਲੋਂ ਇਸ ਸਬੰਧ ਵਿਚ ਨੋਟੀਫਿਕੇਸ਼ਨ (Notification) ਜਾਰੀ ਕਰ ਦਿੱਤੀ ਗਿਆ ਹੈ। ਪੂਰੇ ਦੇਸ਼ ਵਿਚ ਕੁਲ 13 ਰਾਜ ਸਭਾ ਸੀਟਾਂ (13 Rajya Sabha seats) ਲਈ ਨੋਟੀਫਿਕੇਸ਼ਨ (Notification) ਹੋਈ ਹੈ। ਇਨ੍ਹਾਂ ਵਿਚ ਪੰਜਾਬ ਵਿਚ 5, ਕੇਰਲ ਵਿਚ 3, ਅਸਮ ਵਿਚ 2 ਅਤੇ ਹਿਮਾਚਲ ਪ੍ਰਦੇਸ਼ (Himachal Pradesh) ਅਤੇ ਨਾਗਾਲੈਂਡ (Nagaland) ਵਿਚ 1-1 ਸੀਟ ਸ਼ਾਮਲ ਹੈ। Also Read : BBMB ਮੁੱਦਾ : ਸੰਯੁਕਤ ਕਿਸਾਨ ਮੋਰਚਾ ਨੇ ਡੀ.ਸੀ. ਦਫਤਰ ਦੇ ਬਾਹਰ ਕੀਤਾ ਪ੍ਰਦਰਸ਼ਨ

Rajya Sabha elections to 13 seats on March 31 - The Financial Express

ਦੱਸ ਦਈਏ ਕਿ 9 ਅਪ੍ਰੈਲ ਨੂੰ ਪੰਜਾਬ ਦੀਆਂ ਸਾਰੀਆਂ 5 ਵਿਧਾਨ ਸਭਾ ਮੈਂਬਰਾਂ ਦਾ 6 ਸਾਲ ਦਾ ਕਾਰਜਕਾਲ ਖਤਮ ਹੋ ਰਿਹਾ ਹੈ। ਮਾਰਚ 2016 ਵਿਚ ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ, ਸ਼ਵੇਤ ਮਲਿਕ, ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਰਾਜ ਸਭਾ ਦੇ ਮੈਂਬਰ ਬਣਾਏ ਗਏ ਸਨ। ਪੰਜਾਬ ਵਿਚ ਕੁਲ 7 ਰਾਜ ਸਭਾ ਸੀਟਾਂ ਹਨ। ਪੰਜਾਬ ਦੀਆਂ ਸਾਲ 2017 ਦੀਆਂ ਵਿਧਾਨ ਸਭਾ ਨੂੰ ਰਾਜ ਸਭਾ ਦੇ ਕਿਸੇ ਵੀ ਮੈਂਬਰ ਨੂੰ ਚੁਣਨ ਦਾ ਮੌਕਾ ਨਹੀਂ ਮਿਲਿਆ ਸੀ ਕਿਉਂਕਿ ਰਾਜ ਸਭਾ ਦੀ ਚੋਣ 2016 ਵਿਚ ਹੋਈ ਸੀ। ਇਹ ਪਹਿਲੀ ਵਾਰ ਹੋਵੇਗਾ, ਜਦੋਂ ਪੰਜਾਬ ਵਿਚ ਆਪ ਨੂੰ ਰਾਜ ਸਭਾ ਵਿਚ ਵੋਟ ਕਰਨ ਦਾ ਮੌਕਾ ਮਿਲੇਗਾ।

In The Market