LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ CM ਚੰਨੀ ਦਾ ਵੱਡਾ ਤੋਹਫਾ

4j cm

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ (CM Charanjit Singh Channi) ਨੇ ਅੱਜ ਆਂਗਨਵਾੜੀ ਵਰਕਰਾਂ,ਹੈਲਪਰਾਂ ਲਈ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਨੇ ਵਰਕਰਾਂ ਅਤੇ ਹੈਲਪਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਜ ਔਰਤ ਹੀ ਚੰਗਾ ਸਮਾਜ ਸਿਰਜ ਸਕਦੀ ਹੈ। ਸੀਐਮ ਚੰਨੀ ਨੇ ਕਿਹਾ ਕਿ 52000 ਆਂਗਨਵਾੜੀ ਵਰਕਰਾਂ,ਹੈਲਪਰਾਂ ਦੀ ਤਨਖਾਹਾਂ ਵਿਚ 1000 ਰੁਪਏ,1050,1400 ਰੁਪਏ ਦਾ ਵਾਧਾ ਕੀਤਾ ਹੈ। ਜਿਸ ਦੇ ਚਲਦਿਆਂ ਹੁਣ ਉਨ੍ਹਾਂ ਦੀ ਤਨਖਾਹਾਂ 8100 ਰੁਪਏ ਵਧ ਕੇ 9300 ਰੁਪਏ ਅਤੇ ਹੈਲਪਰਾਂ ਦੀ 4050 ਰੁਪਏ ਤੋਂ ਵਧਾ ਕੇ 5100 ਰੁਪਏ ਹੋ ਗਈ ਹੈੈ।

Also Read : ਦਿੱਲੀ AIIMS ਦੇ ਡਾਕਟਰਾਂ ਦੀਆਂ ਛੁੱਟੀਆਂ ਰੱਦ, ਫੈਕਲਟੀ ਮੈਂਬਰਾਂ ਨੂੰ ਕੰਮ 'ਤੇ ਪਰਤਣ ਦੇ ਆਦੇਸ਼ ਜਾਰੀ

ਚੰਨੀ ਨੇ ਕਿਹਾ ਕਿ ਤੁਹਾਡੇ ਜਿੰਨੇ ਮਸਲੇ ਹੱਲ ਕੀਤੇ ਜਾਣ, ਸਾਡਾ ਫਰਜ ਬਣਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਖਾਸ ਕਰਕੇ ਮਿਡਲ ਵਰਗ, ਗਰੀਬ ਵਰਗ ਦੇ ਪਰਿਵਾਰ ਦੀ ਜਿੰਮੇਵਾਰੀ ਸਰਕਾਰ ਦੀ ਬਣਦੀ ਹੈ ਕਿ ਚੰਗਾ ਜੀਵਨ ਮਿਲੇ। ਚੰਨੀ ਨੇ ਕਿਹਾ ਕਿ ਸਾਡੀ ਸੋਚ ਹੈ ਕਿ ਹਰ ਪਰਿਵਾਰ ਨੂੰ ਚੰਗਾ ਜੀਵਨ ਮਿਲੇ। ਉਨ੍ਹਾਂ ਕਿਹਾ ਕਿ ਹਰ ਕਿਸਾਨ, ਦੁਕਾਨਦਾਰ, ਵਪਾਰੀ ਦੇ ਘਰ ਖੁਸ਼ਹਾਲੀ ਹੋਵੇ। ਉਨ੍ਹਾਂ ਕਿਹਾ ਕਿ ਡਾ.ਅੰਬੇਡਕਰ ਜੀ ਨੇ ਕਿਹਾ ਕਿ ਸੰਘਰਸ਼ ਕਰੋ ।

Also Read : ਪੰਜਾਬ 'ਚ ਆ ਗਈ ਹੈ ਕੋਰੋਨਾ ਵਾਇਰਸ ਦੀ ਤੀਜੀ ਲਹਿਰ, ਦੇਖੋ ਕੀ ਬੋਲੇ OP Soni

ਸਰਕਾਰਾਂ ਹਰ ਕੰਮ ਆਂਗਨਵਾੜੀ ਵਰਕਰਾਂ (,Anganwadi workers), ਹੈਲਪਰਾਂ ਨੂੰ ਸੰਭਾਲ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਤਿੰਨ ਰੁਪਏ ਬਿਜਲੀ ਪ੍ਤੀ ਯੂਨਿਟ ਕੀਤੀ ਗਈ ਹੈ ਅਤੇ ਬਕਾਏ ਮੁਆਫ ਕੀਤੇ ਗਏ ਹਨ। ਪਾਣੀ ਦੇ ਬਿੱਲ ਮੁਆਫ ਕੀਤੇ ਹਨ। ਪੰਜਾਬ ਸਰਕਾਰ ਨੇ ਪੈਟ੍ਰੋਲ ਤੇ ਡੀਜਲ ਦੇ ਰੇਟ ਘੱਟ ਕੀਤੇ ਹਨ। ਉਨ੍ਹਾਂ ਕਿਹਾ ਕਿ ਮੈਂ ਆਂਗਨਵਾੜੀ ਵਰਕਰ ਦੇ ਘਰ ਜਾਕੇ ਖਾਣਾ ਵੀ ਖਾਵਾਂਗਾ। 

 

In The Market