ਨਵੀਂ ਦਿੱਲੀ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ। ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਮੌਕੇ ਕੇਂਦਰੀ ਸਿਹਤ ਮੰਤਰੀ ਨੂੰ ਡੀ.ਏ.ਪੀ.,ਕੋਵਿਡ ਟੀਕਿਆਂ ਦੀ ਘਾਟ ਅਤੇ ਬਠਿੰਡਾ ਵਿਚ ਇਕ ਡਰੱਗ ਪਾਰਕ ਨੂੰ ਲੈ ਲੈ ਚਰਚਾ ਕੀਤੀ ਗਈ।
ਪੜੋ ਹੋਰ ਖਬਰਾਂ: ਤਿਹਾੜ ਤੋਂ ਗੈਂਗਸਟਰ ਦੀ ਧਮਕੀ: 'ਇੱਕ ਦੀ ਬਜਾਏ ਚਾਰ ਮਾਰਾਂਗੇ', ਦਿੱਲੀ ਤੋਂ ਪੰਜਾਬ ਤੱਕ ਗੈਂਗਵਾਰ ਦਾ ਡਰ
ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਵਲੋਂ ਬਹੁਤ ਸਕਾਰਾਤਮਕ ਜਵਾਬ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਤਿੰਨਾਂ ਮੁੱਦਿਆਂ ਦਾ ਹੱਲ ਛੇਤੀ ਹੀ ਹੋਵੇਗਾ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਸੀ ਕਿ ਆਕਸੀਜਨ ਨੂੰ ਲੈ ਕੇ ਹੁਣ ਕੋਈ ਸਮੱਸਿਆ ਨਹੀਂ ਹੈ | ਉੱਥੇ ਹੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਵੈਕਸੀਨ ਸਪਲਾਈ ਅਤੇ ਦੂਜੀ ਕੋਵੀਸ਼ਲਿਡ ਖ਼ੁਰਾਕ ਲਈ 25 ਫੀਸਦੀ ਦਾ ਸਪਲਾਈ ਵਿਚ ਤੁਰੰਤ ਵਾਧਾ ਕਰਨ ਦੇ ਆਦੇਸ਼ ਦੇ ਦਿੱਤੇ ਹਨ।
Responding to @capt_amarinder's request for 55 lac more #CovidVaccine doses, Union Health Minister @mansukhmandviya orders 25% hike in Punjab's supply. Assures of easing of supplies next month & meeting state’s requirement by October 31. pic.twitter.com/hjG9jEkU6L
— Raveen Thukral (@RT_MediaAdvPBCM) August 11, 2021
ਪੜੋ ਹੋਰ ਖਬਰਾਂ: ਸਕੂਲਾਂ 'ਚ ਕੋਰੋਨਾ ਮਾਮਲਿਆਂ ਨੇ ਵਧਾਈ ਸੂਬਾ ਸਰਕਾਰ ਦੀ ਟੈਨਸ਼ਨ, ਰੋਜ਼ਾਨਾ 10 ਹਜ਼ਾਰ ਟੈਸਟ ਕਰਨ ਦੇ ਹੁਕਮ ਜਾਰੀ
ਇਸ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਅਗਸਤ ਮਹੀਨੇ ਲਈ ਪੰਜਾਬ ਲਈ ਟੀਕੇ ਦੀ ਅਲਾਟਮੈਂਟ ਕੋਵੀਸ਼ਿਲਡ ਦੀਆਂ 20,47,060 ਖੁਰਾਕਾਂ 'ਤੇ ਹੈ, ਜਦੋਂ ਕਿ ਇਸ ਦੀਆਂ ਲਗਭਗ 26 ਲੱਖ ਖੁਰਾਕਾਂ ਉਨ੍ਹਾਂ ਲਈ ਲੋੜੀਂਦੀਆਂ ਹਨ ਜਿਨ੍ਹਾਂ ਦੀ ਦੂਜੀ ਖੁਰਾਕ ਬਾਕੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Punjab-Haryana Weather Update : पंजाब-हरियाणा में शीतलहर का अलर्ट जारी; भारी बारिश की संभावना, जानें अपने शहर का हाल
Aaj ka rashifal: आज के दिन सिंह-कुंभ वाले करियर में बड़गे आगे, जानें अन्य राशियों का हाल
Alovera juice benefits: एलोवेरा जूस पीने से दूर होती हैं ये समस्याएं, जानें अन्य फायदे