LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੇਜਰੀਵਾਲ ਫਿਰ ਆਉਣਗੇ ਪੰਜਾਬ, 28 ਤੋਂ 30 ਜਨਵਰੀ ਤੱਕ ਕਈ ਵਿਧਾਨ ਸਭਾ 'ਚ ਕਰਨਗੇ ਪ੍ਰਚਾਰ 

26jankejri3

ਅੰਮ੍ਰਿਤਸਰ : ਦਿੱਲੀ ਦੇ ਮੁੱਖ ਮੰਤਰੀ (Chief Minister of Delhi) ਅਤੇ ਆਮ ਆਦਮੀ ਪਾਰਟੀ (Aam Aadmi Party) (ਆਪ) ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ (National Convener Arvind Kejriwal) ਫਿਰ ਪੰਜਾਬ ਆਉਣ ਵਾਲੇ ਹਨ। ਆਮ ਆਦਮੀ ਪਾਰਟੀ (Aam Aadmi Party) ਪੰਜਾਬ ਵਿਚ ਚੋਣ ਲੜ ਰਹੀ ਹੈ ਅਤੇ ਅਜਿਹੇ ਵਿਚ ਕੇਜਰੀਵਾਲ (Kejriwal) ਦਾ ਆਗਾਮੀ ਦੌਰਾ ਆਪਣੀ ਪਾਰਟੀ ਦੇ ਪ੍ਰਚਾਰ-ਪ੍ਰਸਾਰ 'ਤੇ ਕੇਂਦਰਿਤ ਰਹੇਗਾ। ਦੱਸਿਆ ਜਾ ਰਿਹਾ ਹੈ ਕਿ ਕੇਜਰੀਵਾਲ 28 ਤੋਂ 30 ਜਨਵਰੀ ਤੱਕ ਪੰਜਾਬ ਦੇ ਦੌਰੇ 'ਤੇ ਰਹਿਣਗੇ। ਕੇਜਰੀਵਾਲ ਜਦੋਂ ਪੰਜਾਬ ਵਿਚ ਹੋਣਗੇ ਤਾਂ ਉਹ ਜਲੰਧਰ ਅਤੇ ਅੰਮ੍ਰਿਤਸਰ (Jalandhar and Amritsar) ਸਮੇਤ ਕਈ ਵਿਧਾਨ ਸਭਾ ਖੇਤਰਾਂ ਦਾ ਦੌਰਾ ਕਰਨਗੇ। ਪਿਛਲੀ ਵਾਰ ਜਦੋਂ ਉਹ ਇਥੇ ਆਏ ਸਨ ਉਨ੍ਹਾਂ ਨੇ ਬਹੁਤ ਸਾਰੇ ਐਲਾਨ ਪੰਜਾਬੀਆਂ ਲਈ ਕੀਤੇ ਸਨ। Also Read : ਟਿਕਟ ਨਾ ਮਿਲਣ 'ਤੇ ਦਮਨ ਥਿੰਦ ਬਾਜਵਾ ਨੇ ਦਿਖਾਏ ਤਿੱਖੇ ਤੇਵਰ, ਕਿਹਾ-'ਮੈਥੋਂ ਸੁਨਾਮ ਕੋਈ ਨਹੀਂ ਖੋਹ ਸਕਦਾ'

Arvind Kejriwal in Chandigarh: AAP's civic poll success sent 'strong  message', will return after wining Punjab | Cities News,The Indian Express

ਉਨ੍ਹਾਂ ਨੇ ਇਥੇ ਬਿਜਲੀ ਬਿੱਲਾਂ ਨੂੰ ਜ਼ੀਰੋ 'ਤੇ ਲਿਜਾਉਣ ਦੀ ਗੱਲ ਕਹੀ। ਉਨ੍ਹਾਂ ਨੇ ਪਿਛਲੇ ਦਿਨੀਂ ਇਥੋਂ ਤੱਕ ਕਹਿ ਦਿੱਤਾ ਕਿ ਪੂਰੇ ਦੇਸ਼ ਵਿਚ ਸਿਰਫ ਇਕ ਆਦਮੀ (ਅਰਵਿੰਦ ਕੇਜਰੀਵਾਲ) ਤੁਹਾਡੇ ਬਿਜਲੀ ਬਿੱਲ ਨੂੰ ਜ਼ੀਰੋ 'ਤੇ ਲਿਆ ਸਕਦਾ ਹੈ। ਇਹ ਅਸੀਂ ਦਿੱਲੀ ਵਿਚ ਕਰ ਦਿਖਾਇਆ ਅਤੇ ਪੰਜਾਬ ਵਿਚ ਵੀ ਕਰਾਂਗੇ। ਇਸ ਦੇ ਨਾਲ ਹੀ ਚੋਣਾਂ ਦੀਆਂ ਤਿਆਰੀਆਂ ਦਾ ਬਿਗੁਲ ਫੂਕਦੇ ਹੋਏ ਉਨ੍ਹਾਂ ਨੇ ਵਿਰੋਧੀਆਂ 'ਤੇ ਵੀ ਖੂਬ ਨਿਸ਼ਾਨਾ ਸਾਧਿਆ।

In The Market