ਚੰਡੀਗੜ੍ਹ: ਪੰਜਾਬ ਦੇ ਮੁੱਦਿਆਂ 'ਤੇ ਸੀਐਮ ਭਗਵੰਤ ਮਾਨ ਦੇ ਵਲੋਂ ਸੱਦੀ ਗਈ 1 ਨਵੰਬਰ ਨੂੰ ਡਿਬੇਟ ਨੂੰ ਲੈ ਕੇ ਜਿਥੇ ਸੱਤਾਧਿਰ ਤੇ ਵਿਰੋਧੀ ਧਿਰਾਂ ਇਕ ਦੂਜੇ ਤੇ ਸ਼ਬਦੀਂ ਹਮਲੇ ਕਰ ਰਹੀਆਂ ਹਨ, ਉਥੇ ਹੀ ਸਾਬਕਾ ਆਪ ਆਗੂ ਧਰਮਵੀਰ ਗਾਂਧੀ ਨੇ ਸਮੂਹ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਸਾਵਧਾਨ ਕੀਤਾ ਹੈ। ਧਰਮਵੀਰ ਗਾਂਧੀ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਵਿਰੋਧੀਆ ਧਿਰਾਂ ਨੂੰ ਸਾਵਧਾਨ ਕੀਤਾ ਹੈ।
ਸ਼ਿਕਾਰੀ ਨੇ ਦਾਨਾ ਡਾਲਾ ਹੈ
— Dr. Dharamvira Gandhi (@DharamvirGandhi) October 29, 2023
ਕਬੂਤਰ ਕੋ ਜਾਲ ਮੇ ਨਹੀਂ ਫਂਸਨਾ ਹੈ
ਪਹਿਲੀ ਨਵੰਬਰ ਨੂੰ,ਵਿਰੋਧੀ ਪੱਖ ਦਾ ਜੋ ਵੀ ਲੀਡਰ ਲੁਧਿਆਣੇ ਜਾਏਗਾ, ਮਾਰਾ ਜਾਏਗਾ।
ਧਰਮਵੀਰ ਗਾਂਧੀ ਨੇ ਪੋਸਟ ਵਿੱਚ ਲਿਖਿਆ ਹੈ ਕਿ ਸ਼ਿਕਾਰੀ ਨੇ ਦਾਨਾ ਡਾਲਾ ਹੈ ਕਬੂਤਰ ਕੋ ਜਾਲ ਮੇ ਨਹੀ ਫਸਨਾ ਹੈ..ਪਹਿਲੀ ਨਵੰਬਰ ਨੂੰ ਵਿਰੋਧੀ ਪੱਖ ਦਾ ਜੋ ਵੀ ਲੀਡਰ ਲੁਧਿਆਣਾ ਜਾਏਗਾ ਮਾਰਾ ਜਾਏਗਾ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Amit Shah: मणिपुर हिंसा के बाद अमित शाह ने रद्द की चुनावी रैलियां
Ruckus at Amritsar airport: अचानक फ्लाइट कैंसिल होने पर भड़के यात्री;6 घंटे तक कराना पड़ा इंतजार
Petrol-Diesel Prices Today: पेट्रोल-डीजल आज सस्ता हुआ या महंगा, यहां चेक करें लेटेस्ट रेट