LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Petrol-Diesel Price : ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹੋਈਆਂ ਅਪਡੇਟ, ਜਾਣੋ ਤੁਹਾਡੇ ਇਲਾਕੇ ਵਿਚ ਕੀ ਹੈ ਕੀਮਤ

petrol deisel new 17 05 2024 new

Petrol and Diesel Price on 17 May : ਹਰ ਰੋਜ਼ ਦੇਸ਼ ਦੇ ਹਰ ਸੂਬੇ ਤੇ ਵੱਡੇ ਸ਼ਹਿਰਾਂ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਕੱਚੇ ਤੇਲ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਕਾਰਨ ਤੇਲ ਕੰਪਨੀਆਂ ਨੇ 17 ਮਈ 2024 ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਹੈ। ਆਓ ਜਾਣਦੇ ਹਾਂ ਤੁਹਾਡੇ ਸ਼ਹਿਰ 'ਚ ਕਿੰਨੇ ਰੁਪਏ ਪ੍ਰਤੀ ਲੀਟਰ ਤੇਲ ਵਿੱਕ ਰਿਹਾ ਹੈ। 
ਦਿੱਲੀ, ਮੁੰਬਈ ਸਣੇ ਇਨ੍ਹਾਂ ਮਹਾਨਗਰਾਂ 'ਚ ਜਾਣੋ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

-ਪੰਜਾਬ 'ਚ ਪੈਟਰੋਲ 96.34 ਰੁਪਏ ਤੇ ਡੀਜ਼ਲ 86.57 ਰੁਪਏ ਪ੍ਰਤੀ ਲੀਟਰ ਹੈ।                                                                                -ਦਿੱਲੀ 'ਚ ਪੈਟਰੋਲ 94.76 ਰੁਪਏ ਤੇ ਡੀਜ਼ਲ 87.66 ਰੁਪਏ ਪ੍ਰਤੀ ਲੀਟਰ ਹੈ।
-ਮੁੰਬਈ 'ਚ ਪੈਟਰੋਲ 104.19 ਰੁਪਏ ਤੇ ਡੀਜ਼ਲ 92.13 ਰੁਪਏ ਪ੍ਰਤੀ ਲੀਟਰ ਹੈ।
-ਚੇਨਈ 'ਚ ਪੈਟਰੋਲ 100.73 ਰੁਪਏ ਤੇ ਡੀਜ਼ਲ 92.32 ਰੁਪਏ ਪ੍ਰਤੀ ਲੀਟਰ ਹੈ।
-ਬੈਂਗਲੁਰੂ 'ਚ ਪੈਟਰੋਲ 99.82 ਰੁਪਏ ਤੇ ਡੀਜ਼ਲ 85.92 ਰੁਪਏ ਪ੍ਰਤੀ ਲੀਟਰ ਹੈ।
-ਕੋਲਕਾਤਾ 'ਚ ਪੈਟਰੋਲ 103.93 ਰੁਪਏ ਅਤੇ ਡੀਜ਼ਲ 90.74 ਰੁਪਏ ਪ੍ਰਤੀ ਲੀਟਰ ਹੈ।
-ਚੰਡੀਗੜ੍ਹ : ਪੈਟਰੋਲ 94.22 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 82.38 ਰੁਪਏ ਪ੍ਰਤੀ ਲੀਟਰ ਹੈ। 
-ਨੋਇਡਾ : ਪੈਟਰੋਲ 94.81 ਰੁਪਏ ਤੇ ਡੀਜ਼ਲ 87.94 ਰੁਪਏ ਪ੍ਰਤੀ ਲੀਟਰ ਹੈ।
-ਗੁਰੂਗ੍ਰਾਮ : ਪੈਟਰੋਲ 95.18 ਰੁਪਏ ਤੇ ਡੀਜ਼ਲ 88.03 ਰੁਪਏ ਪ੍ਰਤੀ ਲੀਟਰ ਹੈ।
-ਲਖਨਊ : ਪੈਟਰੋਲ 94.63 ਰੁਪਏ ਤੇ ਡੀਜ਼ਲ 87.74 ਰੁਪਏ ਪ੍ਰਤੀ ਲੀਟਰ ਹੈ।
-ਪਟਨਾ : ਪੈਟਰੋਲ 105.16 ਰੁਪਏ ਤੇ ਡੀਜ਼ਲ 92.03 ਰੁਪਏ ਪ੍ਰਤੀ ਲੀਟਰ ਹੈ।
-ਜੈਪੁਰ : ਪੈਟਰੋਲ 104.86 ਰੁਪਏ ਤੇ ਡੀਜ਼ਲ 90.34 ਰੁਪਏ ਪ੍ਰਤੀ ਲੀਟਰ ਹੈ।
-ਹੈਦਰਾਬਾਦ : ਪੈਟਰੋਲ 107.39 ਰੁਪਏ ਤੇ ਡੀਜ਼ਲ 95.63 ਰੁਪਏ ਪ੍ਰਤੀ ਲੀਟਰ ਹੈ।

 

In The Market