ਨਵੀਂ ਦਿੱਲੀ : ਪਿਛਲੇ 1 ਮਹੀਨੇ ਤੋਂ ਰਾਸ਼ਟਰੀ ਪੱਧਰ 'ਤੇ ਪੈਟਰੋਲ ਅਤੇ ਡੀਜ਼ਲ (Petrol & Diesel) ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ।ਵੈਸੇ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਇੰਨੇ ਦਿਨਾਂ ਤੋਂ ਤੇਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਹਾਲਾਂਕਿ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਕੇਜਰੀਵਾਲ ਸਰਕਾਰ ਨੇ ਕੱਲ੍ਹ ਵੈਟ (VAT) 'ਚ ਕਟੌਤੀ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਦਿੱਲੀ 'ਚ ਈਂਧਨ ਦੀ ਕੀਮਤ ਕਰੀਬ 8 ਰੁਪਏ ਪ੍ਰਤੀ ਲੀਟਰ ਹੇਠਾਂ ਆ ਗਈ ਹੈ। ਆਓ ਜਾਣਦੇ ਹਾਂ ਅੱਜ ਦਿੱਲੀ, ਯੂਪੀ ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕੀ ਹਨ।
Also Read : ਪੰਜਾਬ ਦੌਰੇ 'ਤੇ ਕੇਜਰੀਵਾਲ, ਏਅਰਪੋਰਟ ਪਹੁੰਚਦੇ ਹੀ ਪੰਜਾਬ ਸਰਕਾਰ 'ਤੇ ਬੋਲਿਆ ਹਮਲਾ
ਦਿੱਲੀ ਵਿੱਚ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
ਦਿੱਲੀ 'ਚ ਬੀਤੇ ਦਿਨ ਵੈਟ ਘਟਣ ਕਾਰਨ ਅੱਜ ਪੈਟਰੋਲ ਦੀ ਕੀਮਤ ਅੱਠ ਰੁਪਏ ਘੱਟ ਗਈ ਹੈ। ਯਾਨੀ ਜੇਕਰ ਤੁਸੀਂ ਅੱਜ ਦਿੱਲੀ ਦੇ ਪੈਟਰੋਲ ਪੰਪ 'ਤੇ ਟੈਂਕੀ ਭਰਨ ਜਾ ਰਹੇ ਹੋ ਤਾਂ ਤੁਹਾਨੂੰ 95.41 ਰੁਪਏ ਪ੍ਰਤੀ ਲੀਟਰ ਪੈਟਰੋਲ ਦਾ ਭੁਗਤਾਨ ਕਰਨਾ ਹੋਵੇਗਾ, ਜਦਕਿ ਡੀਜ਼ਲ ਲਈ ਤੁਹਾਨੂੰ 86.67 ਰੁਪਏ ਪ੍ਰਤੀ ਲੀਟਰ ਦਾ ਭੁਗਤਾਨ ਕਰਨਾ ਹੋਵੇਗਾ।
Also Read : ਕਸ਼ਮੀਰ ਤੇ ਹਿਮਾਚਲ 'ਚ ਬਰਫਬਾਰੀ ! ਪੰਜਾਬ ਸਮੇਤ ਕਈ ਸੂਬਿਆਂ 'ਚ ਬਾਰਿਸ਼ ਦੀ ਸੰਭਾਵਨਾ
ਉੱਤਰ ਪ੍ਰਦੇਸ਼ ਦੇ ਪ੍ਰਮੁੱਖ ਸ਼ਹਿਰਾਂ 'ਚ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
ਆਗਰਾ : ਪੈਟਰੋਲ 95.43 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 86.93 ਰੁਪਏ ਪ੍ਰਤੀ ਲੀਟਰ
ਲਖਨਊ : ਪੈਟਰੋਲ 95.13 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 86.67 ਰੁਪਏ ਪ੍ਰਤੀ ਲੀਟਰ
ਗੋਰਖਪੁਰ : ਪੈਟਰੋਲ 95.57 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.08 ਰੁਪਏ ਪ੍ਰਤੀ ਲੀਟਰ
ਮੇਰਠ : ਪੈਟਰੋਲ 95.05 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 86.57 ਰੁਪਏ ਪ੍ਰਤੀ ਲੀਟਰ
ਕਾਨਪੁਰ : ਪੈਟਰੋਲ 94.97 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 86.49 ਰੁਪਏ ਪ੍ਰਤੀ ਲੀਟਰ
ਗਾਜ਼ੀਆਬਾਦ : ਪੈਟਰੋਲ 95.06 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 86.58 ਰੁਪਏ ਪ੍ਰਤੀ ਲੀਟਰ
ਨੋਇਡਾ : ਪੈਟਰੋਲ 95.48 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 86.99 ਰੁਪਏ ਪ੍ਰਤੀ ਲੀਟਰ
Also Read : Omicron ਵੇਰੀਐਂਟ ਨੇ ਹੁਣ ਤੱਕ 23 ਦੇਸ਼ਾਂ 'ਚ ਦਿੱਤੀ ਦਸਤਕ, ਜਾਣੋ ਭਾਰਤ ਦੀ ਸਥਿਤੀ
ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
ਚੰਡੀਗੜ੍ਹ : ਪੈਟਰੋਲ 94.23 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 80.90 ਰੁਪਏ ਪ੍ਰਤੀ ਲੀਟਰ
ਅੰਮ੍ਰਿਤਸਰ : ਪੈਟਰੋਲ 95.48 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 84.28 ਰੁਪਏ ਪ੍ਰਤੀ ਲੀਟਰ
ਜਲੰਧਰ : ਪੈਟਰੋਲ 95.07 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 83.89 ਰੁਪਏ ਪ੍ਰਤੀ ਲੀਟਰ
ਲੁਧਿਆਣਾ : ਪੈਟਰੋਲ 95.58 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 84.37 ਰੁਪਏ ਪ੍ਰਤੀ ਲੀਟਰ
ਪਠਾਨਕੋਟ : ਪੈਟਰੋਲ 95.52 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 84.32 ਰੁਪਏ ਪ੍ਰਤੀ ਲੀਟਰ
ਪਟਿਆਲਾ : ਪੈਟਰੋਲ 95.47 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 84.26 ਰੁਪਏ ਪ੍ਰਤੀ ਲੀਟਰ
Also Read : ਓਮੀਕ੍ਰੋਨ ਦਾ ਅਸਰ, ਕ੍ਰਿਸਮਸ ਦੀਆਂ ਛੁੱਟੀਆਂ 'ਚ ਟ੍ਰੈਵਲ, ਏਵੀਏਸ਼ਨ ਸੈਕਟਰ 'ਚ ਫਿਰ ਲੱਗੀਆਂ ਪਾਬੰਦੀਆਂ
ਬਿਹਾਰ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
ਪਟਨਾ- ਪੈਟਰੋਲ 106.01 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 91.19 ਰੁਪਏ ਪ੍ਰਤੀ ਲੀਟਰ
ਭਾਗਲਪੁਰ - ਪੈਟਰੋਲ 107.03 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 92.13 ਰੁਪਏ ਪ੍ਰਤੀ ਲੀਟਰ
ਦਰਭੰਗਾ— ਪੈਟਰੋਲ 106.30 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 91.45 ਰੁਪਏ ਪ੍ਰਤੀ ਲੀਟਰ
ਮਧੂਬਨੀ- ਪੈਟਰੋਲ 107.49 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 92.55 ਰੁਪਏ ਪ੍ਰਤੀ ਲੀਟਰ
ਮੁਜ਼ੱਫਰਪੁਰ - ਪੈਟਰੋਲ 106.71 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 91.83 ਰੁਪਏ ਪ੍ਰਤੀ ਲੀਟਰ
ਨਾਲੰਦਾ- ਪੈਟਰੋਲ 106.59 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 91.73 ਰੁਪਏ ਪ੍ਰਤੀ ਲੀਟਰ
Also Read : ਅੰਦੋਲਨ ਵਿਚ ਕਿਸਾਨਾਂ ਦੀ ਮੌਤ 'ਤੇ ਤੋਮਰ ਦਾ ਵਿਵਾਦਤ ਬਿਆਨ, ਕਿਹਾ-'ਸਾਡੇ ਕੋਲ ਨਹੀਂ ਕੋਈ ਡਾਟਾ'
ਰਾਜਸਥਾਨ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
ਜੈਪੁਰ - ਪੈਟਰੋਲ 107.28 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 90.90 ਰੁਪਏ ਪ੍ਰਤੀ ਲੀਟਰ
ਅਜਮੇਰ - ਪੈਟਰੋਲ 107.28 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 90.90 ਰੁਪਏ ਪ੍ਰਤੀ ਲੀਟਰ
ਬੀਕਾਨੇਰ - ਪੈਟਰੋਲ 109.09 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 92.53 ਰੁਪਏ ਪ੍ਰਤੀ ਲੀਟਰ
ਗੰਗਾਨਗਰ - ਪੈਟਰੋਲ 111.63 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 94.83 ਰੁਪਏ ਪ੍ਰਤੀ ਲੀਟਰ
ਜੈਸਲਮੇਰ - ਪੈਟਰੋਲ 110.17 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 93.52 ਰੁਪਏ ਪ੍ਰਤੀ ਲੀਟਰ
ਜੋਧਪੁਰ - ਪੈਟਰੋਲ 106.74 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 90.42 ਰੁਪਏ ਪ੍ਰਤੀ ਲੀਟਰ
ਉਦੈਪੁਰ - ਪੈਟਰੋਲ 107.88 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 91.45 ਰੁਪਏ ਪ੍ਰਤੀ ਲੀਟਰ
Also Read : WhatsApp ਦੀ ਵੱਡੀ ਕਾਰਵਾਈ, ਬੈਨ ਕੀਤੇ 20 ਲੱਖ ਭਾਰਤੀ ਅਕਾਊਂਟਸ
ਮੱਧ ਪ੍ਰਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
ਭੋਪਾਲ - ਪੈਟਰੋਲ 107.04 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 90.69 ਰੁਪਏ ਪ੍ਰਤੀ ਲੀਟਰ
ਇੰਦੌਰ - ਪੈਟਰੋਲ 107.71 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 91.33 ਰੁਪਏ ਪ੍ਰਤੀ ਲੀਟਰ
ਗਵਾਲੀਅਰ - ਪੈਟਰੋਲ 107.12 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 90.77 ਰੁਪਏ ਪ੍ਰਤੀ ਲੀਟਰ
ਜਬਲਪੁਰ - ਪੈਟਰੋਲ 107.69 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 91.31 ਰੁਪਏ ਪ੍ਰਤੀ ਲੀਟਰ
ਰੀਵਾ - ਪੈਟਰੋਲ 110.53 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 93.91 ਰੁਪਏ ਪ੍ਰਤੀ ਲੀਟਰ
ਉਜੈਨ - ਪੈਟਰੋਲ 107.78 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 91.38 ਰੁਪਏ ਪ੍ਰਤੀ ਲੀਟਰ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर